View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ | ਸਰਕਾਰ ਨੇ ਪੀ.ਜੀ.ਪੀ ਅਧੀਨ ਮਾਪਿਆਂ ਜਾਂ ਦਾਦਾ-ਦਾਦੀ ਲਈ ਕੈਨੇਡਾ ਲਈ ਪੀ.ਆਰ ‘ਤੇ ਪਾਬੰਦੀ ਲਗਾਈ ਹੈ | ਕੋਈ ਵੀ ਭਾਰਤੀ PGP ਦੇ ਤਹਿਤ ਆਪਣੇ ਮਾਤਾ-ਪਿਤਾ ਲਈ PR ਲਈ ਅਪਲਾਈ ਨਹੀਂ ਕਰ ਸਕੇਗਾ | ਹੁਣ ਪੈਰੇਂਟਸ ਨੂੰ ਬੱਚਿਆਂ ਕੋਲ ਟੂਰਿਸਟ ਅਤੇ ਸੁਪਰ ਵੀਜ਼ਾ ‘ਤੇ ਹੀ ਕੈਨੇਡਾ ਜਾਣਾ ਪਵੇਗਾ | ਦੱਸ ਦੇਈਏ ਕਿ 2025 ‘ਚ PR ਲਈ ਕੋਈ ਵੀ ਫਾਈਲ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।

2025 ਵਿੱਚ ਪੀਜੀਪੀ ਪ੍ਰੋਗਰਾਮ ਅਧੀਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਰਕਾਰ 2024 ਦੇ ਬੈਕਲਾਗ ਨੂੰ ਕਲੀਅਰ ਕਰੇਗੀ।   ‘ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ’ (ਆਈਆਰਸੀਸੀ) ਨੇ ਘੋਸ਼ਣਾ ਕੀਤੀ ਹੈ ਕਿ 2025 ‘ਚ ਸਿਰਫ਼, 2024 ‘ਚ  ‘ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (ਪੀਜੀਪੀ)’ ਜਮ੍ਹਾਂ ਕੀਤੀਆਂ ਗਈਆਂ ਅਰਜ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ IRCC ਨੇ 2025 ਲਈ ਸਥਾਈ ਨਿਵਾਸੀ ਦੇ ਟੀਚੇ ਵਿੱਚ 20 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

ਇਸ ਕਾਰਨ PGP ‘ਤੇ ਲਗਾਈ ਪਾਬੰਦੀ 

ਕੈਨੇਡਾ ਸਰਕਾਰ  2025 ਲਈ ਸਥਾਈ ਨਿਵਾਸੀ ਦੇ ਟੀਚੇ ਵਿੱਚ 20 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਪੀਜੀਪੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। 2025 ਵਿੱਚ, ਸਿਰਫ 24,500 ਲੋਕਾਂ ਨੂੰ ਪੀਜੀਪੀ ਦੇ ਤਹਿਤ ਪੀਆਰ ਦਿੱਤੀ ਜਾਵੇਗੀ। ਇਹ ਸੰਖਿਆ 2023 ਲਈ ਨਿਰਧਾਰਤ 34,000 ਦੇ ਟੀਚੇ ਤੋਂ ਬਹੁਤ ਘੱਟ ਹੈ। 2024 ਦਾ ਟੀਚਾ ਵੀ 32,000 ਤੋਂ ਘਟਾ ਕੇ 24,500 ਕਰ ਦਿੱਤਾ ਗਿਆ ਹੈ। ਇਸ ਕਟੌਤੀ ਕਾਰਨ 2025 ਵਿੱਚ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾ ਰਹੀਆਂ। IRCC ਪਹਿਲਾਂ ਹੀ ਜਮ੍ਹਾਂ ਕੀਤੀਆਂ ਅਰਜ਼ੀਆਂ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ।


 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ MBD ਮਾਲ ਦੇ ਸਾਹਮਣੇ ਇੱਕ 50

|

|

|

ਖ਼ਬਰਿਸਤਾਨ ਨੈੱਟਵਰਕ: ਕੈਨੇਡਾ ਵਿੱਚ ਪੰਜਾਬੀ ਕੁੜੀ ਅਮਨਪ੍ਰੀਤ ਕੌਰ ਦੇ ਕਤਲ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਦੋਰਾਹਾ ਇਲਾਕੇ ਵਿੱਚ ਸਵੇਰੇ-ਸਵੇਰੇ ਪੁਲਿਸ ਅਤੇ

|

|

|

ਖ਼ਬਰਿਸਤਾਨ ਨੈੱਟਵਰਕ:ਸਪੇਨ ਦੇ ਕੌਰਡੋਬਾ ਸੂਬੇ ਵਿੱਚ ਐਤਵਾਰ ਰਾਤ ਇੱਕ ਦਰਦਨਾਕ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਚਾਈਨਾ ਡੋਰ ‘ਤੇ ਪੂਰਨ ਪਾਬੰਦੀ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਹਰਿਆਣਾ ਦੇ ਸੋਨੀਪਤ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਰਾਜਾ ਗਾਰਡਨ ਵਿੱਚ ਮਾਮੂਲੀ ਗੱਲ ਨੂੰ

|

|

|

ਖ਼ਬਰਿਸਤਾਨ ਨੈੱਟਵਰਕ: ਦਿੱਲੀ ਤੋਂ ਪੱਛਮੀ ਬੰਗਾਲ ਦੇ ਬਾਗਡੋਗਰਾ ਜਾ ਰਹੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ