• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੁਖਬੀਰ ਬਾਦਲ ਨੇ ਆਪ ਤੇ ਕੱਸਿਆ ਤੰਜ ਕਿਹਾ, ਪੰਜਾਬ ਦੇ ਪੈਸੇ ਤੇ ਝੂਠੇ ਵਾਅਦਿਆਂ ਨਾਲ ਦੂਜੇ ਰਾਜਾਂ 'ਚ ਪ੍ਰਚਾਰ ਕਰ ਰਹੀ ਸਰਕਾਰ

पंजाब के पैसों और झूठे वादों से AAP पार्टी बाकी राज्यों में  कर रही प्रचार
12/3/2023 4:20:38 PM Raj     sukhbr badal, akali dal, aap party, compaigning, punjab money, hindi news    ਸੁਖਬੀਰ ਬਾਦਲ ਨੇ ਆਪ ਤੇ ਕੱਸਿਆ ਤੰਜ ਕਿਹਾ,  ਪੰਜਾਬ ਦੇ ਪੈਸੇ ਤੇ ਝੂਠੇ ਵਾਅਦਿਆਂ ਨਾਲ ਦੂਜੇ ਰਾਜਾਂ 'ਚ ਪ੍ਰਚਾਰ ਕਰ ਰਹੀ ਸਰਕਾਰ  पंजाब के पैसों और झूठे वादों से AAP पार्टी बाकी राज्यों में  कर रही प्रचार

ਦੂਜੇ ਰਾਜਾਂ ਵਿੱਚ ਚੱਲ ਰਹੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜ਼ੀਰੋ ਸੀਟਾਂ ਮਿਲੀਆਂ ਹਨ। ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਨੂੰ ਅੱਖੋਂ ਪਰੋਖੇ ਕਰਕੇ ਹੋਰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਨਾਲ 500 ਕਰੋੜ ਰੁਪਏ ਦੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

The puppet CM @BhagwantMann ignored Punjab for the last 6 months & spent Rs 500 crore of Punjabis to help @AamAadmiParty in elections in other States, results of which are being declared today.
The very fact that AAP has got ZERO seats (till now) proves people in India have… pic.twitter.com/5enq91Gt2D

— Sukhbir Singh Badal (@officeofssbadal) December 3, 2023

ਲੋਕਾਂ ਨੂੰ ਸਿਰਫ ਧੋਖਾ ਦਿੱਤਾ ਹੈ

ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਦੂਜੇ ਰਾਜਾਂ ਵਿੱਚ ਚੋਣ ਲੜ ਰਹੀ ਹੈ ਜਿਸ ਦੇ ਨਤੀਜੇ ਐਲਾਨੇ ਜਾ ਰਹੇ ਹਨ ਤੇ ਉਹਨਾਂ ਨੂੰ ਜ਼ੀਰੋ ਸੀਟਾਂ ਮਿਲੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਉਸਦੇ ਕਠਪੁਤਲੀਆਂ ਨੇ ਪੰਜਾਬੀਆਂ ਨੂੰ ਮੂਰਖ ਬਣਾਇਆ ਤੇ ਧੋਖਾ ਦਿੱਤਾ, ਇਸ ਲਈ ਲੋਕਾਂ ਨੇ ਇਸਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।

ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਾਤੇ ਸਿੱਧੇ ਜੇਲ 'ਚ ਖੁੱਲ੍ਹਣਗੇ। ਘੁਟਾਲਿਆਂ ਰਾਹੀਂ ਪੰਜਾਬ ਨੂੰ ਵਾਰ-ਵਾਰ ਲੁੱਟਣ ਵਾਲਿਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

'sukhbr badal','akali dal','aap party','compaigning','punjab money','hindi news'

Please Comment Here

Similar Post You May Like

  • अकाली दल ने जीत महेंद्र सिद्धू को दिखाया बाहर का रास्ता,

    अकाली दल ने जीत महेंद्र सिद्धू को दिखाया बाहर का रास्ता, किया सस्पेंड, यह वजह आई सामने

  • अकाली दल नेता बंटी रोमाणा 14 दिन की न्यायिक हिरासत में

    अकाली दल नेता बंटी रोमाणा 14 दिन की न्यायिक हिरासत में रोपड़ जेल में भेजा गया

  • मोहाली के आप विधायक कुलवंत सिंह के घर ED की रेड

    मोहाली के आप विधायक कुलवंत सिंह के घर ED की रेड पंजाब के सबसे अमीर विधायकों में आता है नाम

  • अकाली दल के नेता अनवर मसीह के घर से 193 किलो हेरोइन बरामद,

    अकाली दल के नेता अनवर मसीह के घर से 193 किलो हेरोइन बरामद, कड़ी सुरक्षा के बीच पंजाब लाया गया

  • पंजाब के पैसों और झूठे वादों से AAP पार्टी बाकी राज्यों में  कर रही प्रचार

    पंजाब के पैसों और झूठे वादों से AAP पार्टी बाकी राज्यों में कर रही प्रचार सुखबीर बादल

  • जालंधर में हड़ताल पर बैठे डीसी वर्कर्स से मिलने पहुंचे अकाली नेता, AAP को ठहराया जिम्मेदार,

    जालंधर में हड़ताल पर बैठे डीसी वर्कर्स से मिलने पहुंचे अकाली नेता, AAP को ठहराया जिम्मेदार, कहा लोगों के वादे नहीं हो रहे पूरे

  • फिर एक साथ लोकसभा चुनाव लड़ सकते हैं अकाली और भाजपा,

    फिर एक साथ लोकसभा चुनाव लड़ सकते हैं अकाली और भाजपा, सियासी गलियारों में चर्चाएं तेज

  • अकाली दल के 7 उम्मीदवारों के नाम लगभग तय,

    अकाली दल के 7 उम्मीदवारों के नाम लगभग तय, बाकियों पर मंथन जारी

  • अकाली दल ने गुरप्रीत सिंह खालसा को बनाया यूथ अकाली दल पंजाब का सहायक मीडिया एडवाइजर

    अकाली दल ने गुरप्रीत सिंह खालसा को बनाया यूथ अकाली दल पंजाब का सहायक मीडिया एडवाइजर

  • अकाली दल ने उम्मीदवारों के नाम का किया ऐलान,

    अकाली दल ने उम्मीदवारों के नाम का किया ऐलान, अनिल शर्मा अमृतसर से लड़ेंगे चुनाव

Recent Post

  • CM ਮਾਨ ਦਾ ਭ੍ਰਿਸ਼ਟਾਚਾਰ ਖਿਲਾਫ਼ ACTION, ਰਿਸ਼ਵਤ ਮਾਮਲੇ 'ਚ DSP ਗ੍ਰਿਫ਼ਤਾਰ ...

  • ਪੰਜਾਬ 'ਚ ਮੌਨਸੂਨ ਮਿਹਰਬਾਨ, ਜਲੰਧਰ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ALERT !...

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY