• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮੋਹਾਲੀ ਦੇ 'ਆਪ' ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਦਾ ਛਾਪਾ, ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ 'ਚ ਆਉਂਦਾ ਨਾਮ

मोहाली के आप विधायक कुलवंत सिंह के घर ED की रेड
10/31/2023 12:40:41 PM Raj     aap party, kulwant singh, mohali, ED raid, hindi news    ਮੋਹਾਲੀ ਦੇ 'ਆਪ' ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਦਾ ਛਾਪਾ, ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ 'ਚ ਆਉਂਦਾ ਨਾਮ  मोहाली के आप विधायक कुलवंत सिंह के घर ED की रेड

ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਟਿਕਾਣਿਆਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੇ ਦਫ਼ਤਰ 'ਤੇ ਛਾਪੇਮਾਰੀ ਜਾਰੀ ਹੈ।


ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਈਡੀ ਨੇ ਸੋਮਵਾਰ (30 ਅਕਤੂਬਰ) ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਵੀ ਈਡੀ ਕੇਜਰੀਵਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਮਾਮਲੇ 'ਚ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅਤੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਜੇਲ 'ਚ ਬੰਦ ਹਨ।


ਬਿਕਰਮ ਸਿੰਘ ਮਜੀਠੀਆ ਨੇ ਕੀਤਾ ਟਵੀਟ 

ED has raided AAP MLA Kulwant Singh in connection with Liquor scam of Delhi and Punjab. After summoning Delhi CM and AAP Convener Arvind Kejriwal, now ED has started working on Punjab link of this liquor scam. This exercise is necessary to expose Rs. 550 crore corruption done in…

— Bikram Singh Majithia (@bsmajithia) October 31, 2023


ਆਪ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਹੈ ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਦਿੱਲੀ ਅਤੇ ਪੰਜਾਬ ਦੇ ਸ਼ਰਾਬ ਘੁਟਾਲੇ ਦੇ ਸਿਲਸਿਲੇ 'ਚ 'ਆਪ' ਵਿਧਾਇਕ ਕੁਲਵੰਤ ਸਿੰਘ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੰਮਨ ਕਰਨ ਤੋਂ ਬਾਅਦ ਹੁਣ ਈਡੀ ਨੇ ਇਸ ਸ਼ਰਾਬ ਘੁਟਾਲੇ ਦੇ ਪੰਜਾਬ ਲਿੰਕ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।


ਇਹ ਆਬਕਾਰੀ ਨੀਤੀ ਨੂੰ ਬੇਨਕਾਬ ਕਰਨ ਲਈ ਜ਼ਰੂਰੀ ਹੈ। ਪੰਜਾਬ ਆਬਕਾਰੀ ਘੁਟਾਲੇ ਵਿੱਚ 550 ਕਰੋੜ ਦਾ ਭ੍ਰਿਸ਼ਟਾਚਾਰ ਹੋਇਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਚੀਮਾ ਮੁੱਖ ਦੋਸ਼ੀ ਹਨ ਅਤੇ ਮੁੱਖ ਲਾਭਪਾਤਰੀ ਆਮ ਆਦਮੀ ਪਾਰਟੀ ਹੈ। 

 

ED ਨੇ ਕੇਜਰੀਵਾਲ ਨੂੰ ਵੀ ਜਾਰੀ ਕੀਤਾ ਨੋਟਿਸ 


ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹਿਲਾਂ ਹੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ। ਉਹਨਾਂ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਨੇ ਕੱਲ੍ਹ ਰੱਦ ਕਰ ਦਿੱਤੀ ਸੀ। ਅਦਾਲਤ ਨੇ ਅਗਲੇ 6 ਮਹੀਨਿਆਂ ਵਿੱਚ ਇਸ ਮਾਮਲੇ ਦੀ ਜਾਂਚ ਸੌਂਪਣ ਦੇ ਹੁਕਮ ਦਿੱਤੇ ਸਨ। ਈਡੀ ਨੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਵੀ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।


ਰਾਜਪਾਲ ਨੇ ਸਭ ਤੋਂ ਅਮੀਰ ਵਿਧਾਇਕ 'ਤੇ ਵੀ ਕੀਤੀ ਟਿੱਪਣੀ 


‘ਆਪ’ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਇੱਕ ਹਨ। ਪੰਜਾਬ ਵਿਧਾਨ ਸਭਾ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਇਕ ਕੁਲਵੰਤ ਸਿੰਘ ਦੇ ਜੇਐੱਲਪੀਐੱਲ ਦੇ ਦੋ ਪ੍ਰਾਜੈਕਟਾਂ 'ਤੇ ਸਵਾਲ ਉਠਾਏ ਸਨ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਹੀ ਵਿਧਾਇਕ ਨਿਯਮਾਂ ਦੀ ਉਲੰਘਣਾ ਕਰਕੇ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ ਹਨ।

'aap party','kulwant singh','mohali','ED raid','hindi news'

Please Comment Here

Similar Post You May Like

  • 1600 करोड़ की धोखाधड़ी में पंजाब में ईडी की रेड

    1600 करोड़ की धोखाधड़ी में पंजाब में ईडी की रेड दिल्ली-पंजाब समेत 17 जगहों पर छापेमारी

  • मोहाली के आप विधायक कुलवंत सिंह के घर ED की रेड

    मोहाली के आप विधायक कुलवंत सिंह के घर ED की रेड पंजाब के सबसे अमीर विधायकों में आता है नाम

  • मोहाली में टिप्पर चालक ने दो मोटरसाइकिलों को मारी टक्कर,

    मोहाली में टिप्पर चालक ने दो मोटरसाइकिलों को मारी टक्कर, मां और ढाई साल के बेटे की मौत

  • मोहाली में 4 लोगों ने मिलकर युवक पर किया तलवारों से हमला,

    मोहाली में 4 लोगों ने मिलकर युवक पर किया तलवारों से हमला, सिर पर लगे 30 टांके

  • पंजाब में धुंध बनी आफत, सुखना चो में पुल से गिरी स्विफ्ट कार

    पंजाब में धुंध बनी आफत, सुखना चो में पुल से गिरी स्विफ्ट कार , लोगों ने कहा- पहले भी हो चुके कई हादसे

  • मोहाली में Muthoot Finance को करोड़ों की लूट से हूटर ने बचाया

    मोहाली में Muthoot Finance को करोड़ों की लूट से हूटर ने बचाया , फिल्मी स्टाइल में आए लुटेरे, शोरूम की दीवार तोड़ी

  • मोहाली में अंगीठी जलाकर सो रहा था परिवार, दम घुटने से मां-बेटे की मौत,

    मोहाली में अंगीठी जलाकर सो रहा था परिवार, दम घुटने से मां-बेटे की मौत, पिता की हालत नाजुक

Recent Post

  • ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ਼, ਦਿਨ ਵੇਲੇ ਛਾਇਆ ਹਨੇਰਾ, ਤੇਜ਼ ਮੀਂਹ ਦੇ ਨਾਲ ਗੜੇਮਾਰੀ...

  • ਫੜੀ ਗਈ 7 ਮਹੀਨਿਆਂ 'ਚ 25 ਵਿਆਹ ਕਰਵਾਉਣ ਵਾਲੀ ਸ਼ਾਤਿਰ 'ਲੁਟੇਰੀ ਦੁਲਹਨ', ਨਸ਼ੀਲਾ ਪਦਾਰਥ ਖੁਆ ਕੇ ਹੋ ਜਾਂਦੀ ਸੀ ਫਰਾਰ...

  • LPU ਦਾ ਸੈਨਿਕਾਂ ਲਈ 100% ਸਕਾਲਰਸ਼ਿਪ ਦਾ ਐਲਾਨ, ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਮਿਲੇਗਾ ਲਾਭ : ਚਾਂਸਲਰ ਡਾ. ਅਸ਼...

  • BBMB ਨੇ ਛੱਡਿਆ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ, CM ਮਾਨ ਨੇ ਨੰਗਲ ਡੈਮ ਪੁੱਜ ਕੇ ਆਖੀਆਂ ਇਹ ਗੱਲਾਂ...

  • ਜਲੰਧਰ 'ਚ ਮਸ਼ਹੂਰ ਜਵਾਲੀ ਪਕੌੜਿਆਂ ਵਾਲੇ ਨਾਲ ਲੱਖਾਂ ਦੀ ਠੱਗੀ, ਨੌਕਰੀ ਦਿਵਾਉਣ ਬਹਾਨੇ ਲਾ ਗਿਆ ਚੂਨਾ...

  • ਜਲੰਧਰ 'ਚ ਪ੍ਰਾਪਰਟੀ ਖਰੀਦਣਾ ਹੋਇਆ ਮਹਿੰਗਾ, ਕੁਲੈਕਟਰ ਰੇਟਾਂ 'ਚ ਵਾਧਾ...

  • ਭਾਰਤ 'ਚ ਕੋਰੋਨਾ ਫਿਰ ਪਸਾਰਨ ਲੱਗਾ ਪੈਰ ! ACTIVE ਕੇਸਾਂ ਦੀ ਗਿਣਤੀ 257...

  • ਟਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖਬਰ! ਅੰਮ੍ਰਿਤਸਰ-ਜਲੰਧਰ ਤੋਂ ਚੱਲਣ ਵਾਲੀਆਂ ਇਹ ਰੇਲਗੱਡੀਆਂ ਰੱਦ...

  • ਲੁਧਿਆਣਾ DC ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਲਾਕੇ 'ਚ ਦਹਿਸ਼ਤ...

  • ਪੰਜਾਬ 'ਚ 2 ਦਿਨ ਸਕੂਲ ਕਾਲਜ ਰਹਿਣਗੇ ਬੰਦ, ਛੁੱਟੀਆਂ ਦਾ ਐਲਾਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY