• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਵੀਡੀਓ ਹੋਇਆ ਵਾਇਰਲ

पंजाब में अकाली दल के नेता बिक्रम मजीठिया का खूब वायरल हो रहा वीडियो,
11/28/2024 4:30:39 PM Ojasvi Kaushal     Punjab, Shiromani Akali Dal, Bikram Majhithia, Viral Video, Punjab, Singer Satinder Sartaj, Hindi News    ਪੰਜਾਬ 'ਚ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਵੀਡੀਓ ਹੋਇਆ ਵਾਇਰਲ   पंजाब में अकाली दल के नेता बिक्रम मजीठिया का खूब वायरल हो रहा वीडियो,

ਪੰਜਾਬ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਹੈ। ਉਹ ਇੱਕ ਵਿਆਹ ਸਮਾਗਮ ਵਿੱਚ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਗੀਤਾਂ 'ਤੇ ਨੱਚਦੇ ਨਜ਼ਰ ਆ ਰਹੇ ਹਨ।

ਮਜੀਠੀਆ ਤੇ ਮਨਪ੍ਰੀਤ ਸਿੰਘ ਇਆਲੀ ਨੇ ਸਤਿੰਦਰ ਸਰਤਾਜ ਦੇ ਗੀਤ 'ਤੇ ਡਾਂਸ ਕੀਤਾ। ਇਸ ਦੌਰਾਨ ਉਨ੍ਹਾਂ ਦੇ ਦੋਸਤ ਵੀ ਮੌਜੂਦ ਸਨ। ਵਾਇਰਲ ਵੀਡੀਓ 'ਚ ਦੇਖ ਸਕਦੇ ਹੋ ਕਿ ਸਰਤਾਜ ਇਕ ਵਿਆਹ ਸਮਾਗਮ 'ਚ ਸਟੇਜ 'ਤੇ ਬੈਠੇ ਹਨ। ਜਿਸ ਦੀ ਗਾਇਕੀ ਦਾ ਸਭ ਆਨੰਦ ਮਾਣ ਰਹੇ ਹਨ |

ਸਤਿੰਦਰ ਸਰਤਾਜ ਸਟੇਜ ਤੇ ਬੈਠੇ ਹੀ ਕਿਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ...ਓ ਕਿਨਾ ਉੱਚਾ ਤੈਨੂ ਰਬ ਨੇ ਬਨਾਇਆ ਗੀਤ ਗਾ ਰਹੇ ਹਨ, ਜਿਸ 'ਤੇ ਬਿਕਰਮ ਸਿੰਘ ਮਜੀਠੀਆ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

'Punjab','Shiromani Akali Dal','Bikram Majhithia','Viral Video','Punjab','Singer Satinder Sartaj','Hindi News'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਵਕਫ਼ ਕਾਨੂੰਨ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਇਨ੍ਹਾਂ 3 ਸੋਧਾਂ 'ਤੇ ਪਾਬੰਦੀ...

  • ਟੀਮ ਇੰਡੀਆ ਵੱਲੋਂ ਹੱਥ ਨਾ ਮਿਲਾਉਣ ਕਾਰਨ ਪਾਕਿਸਤਾਨ 'ਚ ਹੰਗਾਮਾ, ਪਾਕਿ ਬੋਰਡ ਨੇ ਦਰਜ ਕਰਵਾਈ ਸ਼ਿਕਾਇਤ!...

  • ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਦੀ ਯਾਤਰਾ 'ਤੇ ਪਾਬੰਦੀ, SGPC ਨੇ ਕੀਤਾ ਵਿਰੋਧ...

  • ਸੜਕ ਹਾਦਸੇ 'ਚ ਨਵਜੋਤ ਸਿੰਘ ਦੀ ਮੌ/ਤ, BMW ਕਾਰ ਨੇ ਮਾਰੀ ਟੱਕਰ...

  • HOLIDAY: ਪੰਜਾਬ ਵਿੱਚ ਲਗਾਤਾਰ 2 ਦਿਨ ਸਕੂਲ ਬੰਦ ਰਹਿਣਗੇ, ਨੋਟੀਫਿਕੇਸ਼ਨ ਜਾਰੀ...

  • ਪੰਜਾਬ ਦੇ 4 ਅਤੇ ਹਿਮਾਚਲ ਦੇ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ, ਜ਼ਮੀਨ ਖਿਸਕਣ ਦਾ ਵੀ ਖ਼ਤਰਾ...

  • ਭਾਰਤ-ਪਾਕਿਸਤਾਨ ਮੈਚ 'ਤੇ ਵਿਵਾਦ: ਸੀਐਮ ਮਾਨ ਨੇ ਕਿਹਾ- ਪਹਿਲਗਾਮ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਨੂੰ ਭੁੱਲ ਗਏ.......

  • ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ, ਕਾਰ ਮਾਲਕਾਂ 'ਤੇ FIR ਦਰਜ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਨੋਟੀਫਿਕੇਸ਼ਨ ਜਾਰੀ ...

  • ਜਲੰਧਰ ਮਾਡਲ ਟਾਊਨ ਦੇ ਸਾਬਕਾ MP ਦੇ ਪੁੱਤ ਦੇ ਸੜਕ ਹਾਦਸੇ ਦੀ CCTV ਸਾਹਮਣੇ ਆਈ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY