• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨੂੰ ਹਟਾਇਆ, ਹੁਣ ਨਾਗੇਸ਼ਵਰ ਰਾਓ ਸੰਭਾਲਣਗੇ ਜ਼ਿੰਮੇਵਾਰੀ

दिल्ली चुनाव के बाद पंजाब में बड़ा फेरबदल,
2/17/2025 3:31:13 PM Kushi Rajput     Vigilance Bureau chief removed, Big reshuffle in Punjab, Punjab, Delhi elections    ਪੰਜਾਬ ਸਰਕਾਰ ਨੇ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨੂੰ ਹਟਾਇਆ, ਹੁਣ ਨਾਗੇਸ਼ਵਰ ਰਾਓ ਸੰਭਾਲਣਗੇ ਜ਼ਿੰਮੇਵਾਰੀ  दिल्ली चुनाव के बाद पंजाब में बड़ा फेरबदल,

ਪੰਜਾਬ ਸਰਕਾਰ ਨੇ ਪੰਜਾਬ ਪੁਲਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ‘ਤੇ ਇਹ ਜ਼ਿੰਮੇਵਾਰੀ ਏਡੀਜੀਪੀ ਨਾਗੇਸ਼ਵਰ ਰਾਓ ਨੂੰ ਦਿੱਤੀ ਗਈ ਹੈ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।


ਮਿਲੀ ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡੀਸੀ, ਐਸਐਸਪੀ ਨੂੰ ਹੁਕਮ ਜਾਰੀ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਦਰਭ ਵਿੱਚ ਵਿਜੀਲੈਂਸ ਮੁਖੀ ਨੂੰ ਹਟਾਉਣਾ ਇੱਕ ਵੱਡੀ ਕਾਰਵਾਈ ਹੈ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਸਖ਼ਤ ਕਾਰਵਾਈਆਂ ਕਰ ਸਕਦੀ ਹੈ।


 

'Vigilance Bureau chief removed','Big reshuffle in Punjab','Punjab','Delhi elections'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਸਵਾਰੀਆਂ ਨਾਲ ਭਰੀ ਬੱਸ 'ਤੇ ਵੱਡਾ ਹਮਲਾ, ਪਛਾਣ ਪੁੱਛ ਕੇ ਪੰਜਾਬ ਦੇ 9 ਲੋਕਾਂ ਨੂੰ ਮਾਰੀ ਗੋ.ਲੀ...

  • ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ AAP ਆਗੂਆਂ ਖਿਲਾਫ FIR ਕਰਵਾਈ ਦਰਜ, ਜਾਣੋ ਪੂਰਾ ਮਾਮਲਾ ...

  • ਜਲੰਧਰ 'ਚ ਅੱਜ ਰਹੇਗਾ POWER CUT, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ...

  • ਬਰਨਾਲਾ 'ਚ ਬੱਚਿਆ ਨਾਲ ਭਰੀ ਸਕੂਲ ਬੱਸ ਖੇਤ 'ਚ ਪਲਟੀ, ਇੱਕ ਦੀ ਮੌਤ, 55 ਬੱਚੇ ਸਨ ਸਵਾਰ...

  • GST ਟੀਮ ਦੀ ਫਗਵਾੜਾ ਗੇਟ ਮਾਰਕੀਟ 'ਚ Raid, ਦੁਕਾਨਦਾਰਾਂ ਨੇ ਵਿਰੋਧ 'ਚ ਬਾਜ਼ਾਰ ਕੀਤਾ ਬੰਦ ...

  • ਫਗਵਾੜਾ 'ਚ ਦੋ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ 'ਤੇ ਕੀਤੀ ਫਾਇਰਰਿੰਗ, ਹਸਪਤਾਲ 'ਚ ਕਰਵਾਇਆ ਭਰਤੀ ...

  • ਹੈਲੀਕਾਪਟਰ ਟੇਕ ਔੱਫ ਤੋਂ ਬਾਅਦ ਹਾਦਸਾਗ੍ਰਸਤ, ਹਾਦਸੇ 'ਚ ਇੰਨੇ ਲੋਕ ਜ਼ਖਮੀ, ਦੇਖੋ ਵੀਡੀਓ...

  • ਮੀਂਹ ਕਾਰਣ ਪਲਟਿਆ ਬੀਅਰ ਨਾਲ ਭਰਿਆ ਟਰੱਕ, ਸੜਕ ਵਿਚਕਾਰ ਪਿਆ ਸੀ ਵੱਡਾ ਟੋਆ, ਦੇਖੋ ਵੀਡੀਓ...

  • ਪੰਜਾਬ 'ਚ ਮਾਲਗੱਡੀ ਲੀਹੋਂ ਲੱਥੀ, ਜੰਮੂ ਤੋਂ ਆ ਰਹੀ ਸੀ ਪਠਾਨਕੋਟ ...

  • School Holiday: ਸਕੂਲ 10 ਦਿਨਾਂ ਤੱਕ ਰਹਿਣਗੇ ਬੰਦ ,ਛੁੱਟੀਆਂ ਦਾ ਐਲਾਨ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY