• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹੁਸ਼ਿਆਰਪੁਰ 'ਚ ਟਾਂਡਾ ਨੇੜੇ ਖੁੱਡਾ ਰੇਲਵੇ ਫਾਟਕ 'ਤੇ ਧਮਾਕਾ, ਗੇਟਮੈਨ ਜ਼ਖਮੀ

होशियारपुर में टांडा के पास खुड्डा रेलवे फाटक पर ब्लास्ट,
2/29/2024 2:17:15 PM Ojasvi Kaushal     Bomb Blast, Tanda gate    ਹੁਸ਼ਿਆਰਪੁਰ 'ਚ ਟਾਂਡਾ ਨੇੜੇ ਖੁੱਡਾ ਰੇਲਵੇ ਫਾਟਕ 'ਤੇ ਧਮਾਕਾ, ਗੇਟਮੈਨ ਜ਼ਖਮੀ  होशियारपुर में टांडा के पास खुड्डा रेलवे फाटक पर ब्लास्ट,

ਜਲੰਧਰ ਪਠਾਨਕੋਟ ਹਾਈਵੇ 'ਤੇ ਜ਼ਿਲਾ ਹੁਸ਼ਿਆਰਪੁਰ 'ਚ ਖੁੱਡਾ ਖੁਰਾਲਾ ਨੇੜੇ ਰੇਲਵੇ ਫਾਟਕ 'ਤੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ, ਜਿਸ 'ਚ ਗੇਟਮੈਨ ਸੋਨੂੰ ਗੰਭੀਰ ਜ਼ਖਮੀ ਹੋ ਗਿਆ ਹੈ। ਚਹੇੜੂ ਪੁਲ ਦੇ ਕੋਲ ਇੱਕ ਸ਼ੱਕੀ ਵਸਤੂ ਮਿਲਣ ਦੀ ਵੀ ਸੂਚਨਾ ਮਿਲੀ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਗੇਟਮੈਨ ਸੋਨੂੰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਫਿਲਹਾਲ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11.30 ਵਜੇ ਜਲੰਧਰ-ਪਠਾਨਕੋਟ ਰੇਲਵੇ ਮਾਰਗ 'ਤੇ ਪਿੰਡ ਪੱਲਾ ਚੱਕਾ ਫਾਟਕ ਨੰਬਰ 71 ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਉੱਥੇ ਪਏ ਪੋਟਾਸ਼ ਕਾਰਨ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਰੇਲਵੇ ਸਟੇਸ਼ਨਾਂ 'ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ।

'Bomb Blast','Tanda gate'

Please Comment Here

Similar Post You May Like

  • होशियारपुर में टांडा के पास खुड्डा रेलवे फाटक पर ब्लास्ट,

    होशियारपुर में टांडा के पास खुड्डा रेलवे फाटक पर ब्लास्ट, गेटमैन घायल

Recent Post

  • ਰਾਤ ਡੇਢ ਵਜੇ ਘਰ ਅੰਦਰ ਵੜ ਆਇਆ ਤੇਂਦੂਆ, ਕੁੱਤੇ ਨੂੰ ਬਣਾਇਆ ਸ਼ਿਕਾਰ, ਲੋਕਾਂ 'ਚ ਸਹਿਮ...

  • ਜਲੰਧਰ: HI-ਗ੍ਰੇਡ ਫਰਨੀਚਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ ...

  • ਇੰਡੀਗੋ ਤੋਂ ਬਾਅਦ ਹੁਣ ਸਪਾਈਸਜੈੱਟ ਦੀ ਫਲਾਈਟ 'ਚ ਆਈ ਖਰਾਬੀ, ਪਰਤਣਾ ਪਿਆ ਵਾਪਸ...

  • ਪੰਜਾਬ 'ਚ ਮਾਨਸੂਨ ਜਲਦ ਦੇਵੇਗਾ ਦਸਤਕ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਮੀਂਹ ਦਾ ALERT ਜਾਰੀ...

  • ਲੁਧਿਆਣਾ 'ਚ ਉਪ ਚੋਣ ਲਈ ਵੋਟਿੰਗ ਜਾਰੀ, 1 ਵਜੇ ਤੱਕ ਹੋਈ ਇੰਨੀ ਵੋਟਿੰਗ ...

  • ਯੋਗ ਦੇ ਰੰਗ 'ਚ ਰੰਗਿਆ ਜਲੰਧਰ, CM ਦੀ ਯੋਗਸ਼ਾਲਾ ’ਚ 21,000 ਤੋਂ ਵੱਧ ਲੋਕਾਂ ਦਾ ਹੋਇਆ ਰਿਕਾਰਡ ਇਕੱਠ...

  • ਜਲੰਧਰ 'ਚ ਭਲਕੇ ਇਸ ਥਾਂ 20 ਹਜ਼ਾਰ ਲੋਕ ਹੋਣਗੇ ਇਕੱਠੇ, ਸ਼ਹਿਰ 'ਚ ਡਾਇਵਰਟ ਕੀਤਾ ਜਾ ਸਕਦੈ ਟ੍ਰੈਫਿਕ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ! ਪੰਜਾਬ 'ਚ 3 ਦਿਨ ਬੱਸਾਂ ਦਾ ਰਹੇਗਾ ਚੱਕਾ ਜਾਮ...

  • ਲੁਧਿਆਣਾ : ਵੋਟਿੰਗ ਤੋਂ ਇਕ ਦਿਨ ਪਹਿਲਾਂ ਮਹੌਲ ਹੋਇਆ ਤੱਤਾ ! ਕਾਂਗਰਸੀ ਉਮੀਦਵਾਰ ਆਸ਼ੂ ਤੇ ਪੁਲਸ ਵਿਚਾਲੇ ਧੱਕਾ-ਮੁੱਕੀ...

  • ਜਲੰਧਰ 'ਚ ਕੌਂਸਲਰ ਪਤੀ ਦੀ ਆਡੀਓ ਵਾਇਰਲ, ਫੋਨ 'ਤੇ 40,000 ਰੁਪਏ ਦੀ ਗੱਲ ਵੀ ਆਈ ਸਾਹਮਣੇ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY