• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਨੇਡਾ 'ਚ ਪੰਜਾਬੀ ਭਾਸ਼ਾ 'ਚ ਗਾਇਆ Canadian National anthem, ਵਿਦਿਆਰਥੀਆਂ ਨੇ ਦਿੱਤੀ ਪੇਸ਼ਕਾਰੀ, ਕੁਮੈਂਟਰੀ ਵੀ ਪੰਜਾਬੀ 'ਚ

हॉकी के मैच से पहले पंजाबी में गाया कनाडा का National Anthem,
12/18/2023 5:44:35 PM Kushi Rajput     Canadian national, anthem sung, punjabi language, canada    ਕੈਨੇਡਾ 'ਚ ਪੰਜਾਬੀ ਭਾਸ਼ਾ 'ਚ ਗਾਇਆ Canadian National anthem, ਵਿਦਿਆਰਥੀਆਂ ਨੇ ਦਿੱਤੀ ਪੇਸ਼ਕਾਰੀ, ਕੁਮੈਂਟਰੀ ਵੀ ਪੰਜਾਬੀ 'ਚ  हॉकी के मैच से पहले पंजाबी में गाया कनाडा का National Anthem,

ਕੈਨੇਡਾ ਵਿਚ ਪੰਜਾਬੀਆਂ ਦੀ ਬਹੁਤਾਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਕੈਨੇਡਾ ਦੀ ਨੈਸ਼ਨਲ ਹਾਕੀ ਲੀਗਸ ਦੇ ਮੈਚ ਤੋਂ ਪਹਿਲਾਂ ਕੈਨੇਡਾ ਦਾ ਰਾਸ਼ਟਰੀ ਗੀਤ ਪੰਜਾਬੀ ਵਿੱਚ ਗਾਇਆ ਗਿਆ। ਦੱਸ ਦੇਈਏ ਕਿ ਕੈਨੇਡਾ ਲਾਈਫ ਸੈਂਟਰ ਵਿਖੇ ਪ੍ਰਬੰਧਕ ਸਾਊਥ ਏਸ਼ੀਅਨ ਹੈਰੀਟੇਜ ਨਾਈਟ ਦੇ ਜੈਟਸ ਦੇ ਜਸ਼ਨ ਦਾ ਹਿੱਸਾ ਸੀ।ਵਿਨੀਪੈਗ ਜੈਟਸ ਨੇ ‘ਓ ਕੈਨੇਡਾ ਅਸੀਂ ਸਦਾ ਰੱਖਵਾਲੇ ਤੇਰੇ, ਰੱਬ ਸਾਡੀ ਧਰਤ ਰੱਖੇ ਆਜ਼ਾਦ ਤੇ ਸ਼ਾਨ ਵਾਲੀ, ਓ ਕੈਨੇਡਾ ਅਸੀਂ ਸਦਾ ਰੱਖਵਾਲੇ ਤੇਰੇ ਦਾ ਗਾਇਨ ਕੀਤਾ। 

Amazing.

The Winnipeg Jets made NHL history by performing Canada's national anthem in both Punjabi and English. pic.twitter.com/9mhZwGzqPE

— Learn Punjabi (@learnpunjabi) December 17, 2023

ਵਿਦਿਆਰਥੀਆਂ ਨੇ ਕੀਤੀ ਪੇਸ਼ਕਾਰੀ

ਪੰਜਾਬੀ ਭਾਸ਼ਾ ਨੂੰ ਮਾਣ ਦਿੰਦਿਆਂ ਕੈਨੇਡਾ ਦੇ ਕੌਮੀ ਗੀਤ ਦੀ ਪੰਜਾਬੀ ਵਿਚ ਪੇਸ਼ਕਾਰੀ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 8 ਤੱਕ ਦੇ ਅੰਬਰ ਟ੍ਰੇਲਜ਼ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਗਈ। ਇਹ ਇਤਿਹਾਸਕ ਪਲ ਬਣ ਗਏ। ਜ਼ਿਕਰਯੋਗ ਹੈ ਕਿ ਅੰਬਰ ਟ੍ਰੇਲਜ਼ ਸਕੂਲ ਮੈਨੀਟੋਬਾ ਵਿੱਚ ਦੋਭਾਸ਼ੀ ਅੰਗਰੇਜ਼ੀ ਅਤੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਵਾਲੀ ਪਹਿਲਾਂ ਅਧਾਰਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ

 ਪੰਜਾਬੀ ਵਿੱਚ ਗਾਏ ਜਾ ਰਹੇ ਕੈਨੇਡਾ ਦੇ ਕੌਮੀ ਗੀਤ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਖੂਬ ਵਾਇਰਲ ਹੋ ਰਿਹਾ ਹੈ। ਕੈਨੇਡਾ ਦੇ ਸਭਿਆਚਾਰਕ ਭਾਈਚਾਰੇ ਦੀ ਤਾਰੀਫ ਕੀਤੀ ਜਾ ਰਹੀ ਹੈ।

ਇਹ ਪਹਿਲੀ ਪੇਸ਼ਕਾਰੀ ਨਹੀਂ 

ਦੱਸਣਯੋਗ ਹੈ ਕਿ ਵੱਖ-ਵੱਖ ਸਭਿਆਚਾਰਾਂ ਨੂੰ ਸਮਰਪਿਤ ਓ ਕੈਨੇਡਾ ਦੀ ਵਰਤੋਂ ਕਰਨ ਵਾਲੇ ਵਿਨੀਪੈਗ ਜੈੱਟ ਦੀ ਇਹ ਪਹਿਲੀ ਪੇਸ਼ਕਾਰੀ ਨਹੀਂ ਹੈ। ਇਸ ਤੋਂ ਪਹਿਲਾਂ 2020 ਵਿੱਚ ਟੀਮ ਨੇ ਓਜੀਬਵੇ ਭਾਸ਼ਾ ਵਿੱਚ ਕੈਨੇਡੀਅਨ ਕੌਮੀ ਗੀਤ ਪੇਸ਼ ਕਰ ਕੇ ਸਵਦੇਸ਼ੀ ਲੋਕਾਂ ਦੀ ਵਿਰਾਸਤ ਦਾ ਸਨਮਾਨ ਕੀਤਾ ਸੀ। 2022 ਵਿੱਚ ਵੀ ਓ ਕੈਨੇਡਾ ਗੀਤ ਯੂਕਰੇਨੀ ਭਾਸ਼ਾ ਵਿੱਚ ਗਾਇਆ ਗਿਆ ਸੀ। 

ਮੈਚ ਦੀ ਕੁਮੈਂਟਰੀ ਵੀ ਪੰਜਾਬੀ ਵਿਚ

 ਕੈਨੇਡਾ ਵਿੱਚ ਹਾਕੀ ਨੂੰ ਮਸ਼ਹੂਰ ਕਰਨ ਦੇ ਲਈ ਪੰਜਾਬੀਆਂ ਦਾ ਵੱਡਾ ਯੋਗਦਾਰ ਹੈ । ਕੈਨੇਡਾ ਦੀ ਕੌਮੀ ਟੀਮ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਹਨ ਜੋ ਕੌਮਾਂਤਰੀ ਪੱਧਰ ‘ਤੇ ਕੈਨੇਡਾ ਵੱਲੋਂ ਖੇਡ ਦੇ ਹਨ। ਇਸੇ ਲਈ ਨੈਸ਼ਨਲ ਹਾਈ ਲੀਗ ਵਿੱਚ ਵੀ ਨਾ ਸਿਰਫ਼ ਕੌਮੀ ਗੀਤ ਪੰਜਾਬੀ ਵਿੱਚ ਗਾਇਆ ਗਿਆ ਬਲਕਿ ਕਮੈਂਟਰੀ ਵੀ ਪੰਜਾਬੀ ਵਿੱਚ ਕੀਤੀ ਗਈ। ਕੈਨੇਡਾ ਵਿੱਚ ਪੰਜਾਬੀ ਚੌਥੀ ਸਭ ਤੋਂ ਜ਼ਿਆਦਾ ਬੋਲਣ ਵਾਲੀ ਜ਼ੁਬਾਨ ਹੈ। ਤਕਰੀਬਨ 5 ਲੱਖ ਲੋਕਾਂ ਦੀ ਕੈਨੇਡਾ ਵਿੱਚ ਪੰਜਾਬੀ ਮੁੱਢਲੀ ਭਾਸ਼ਾ ਹੈ।








 

'Canadian national','anthem sung','punjabi language','canada'

Please Comment Here

Similar Post You May Like

  • जालंधर के 20 साल के युवक की Canada में रोड एक्सीडेंट में मौत

    जालंधर के 20 साल के युवक की Canada में रोड एक्सीडेंट में मौत 6 महीने पहले ही गया था विदेश

  • Canada में 22 साल के पंजाबी नौजवान की हार्ट अटैक से मौत,

    Canada में 22 साल के पंजाबी नौजवान की हार्ट अटैक से मौत, परिवार से मिलने जा रहा था

  • कनाडा के इन शहरों में Visa सेवाएं बंद,

    कनाडा के इन शहरों में Visa सेवाएं बंद, दिल्ली जाकर करवानी होगी वीजा प्रोसेसिंग

  • कनाडा में हिंदू मंदिर पर हमले की धमकी

    कनाडा में हिंदू मंदिर पर हमले की धमकी , कहा लक्ष्मी नारायण टेंपल पर करेंगे अटैक

  • कनाडा में खालिस्तानी समर्थकों ने घेरा हिंदू मंदिर,

    कनाडा में खालिस्तानी समर्थकों ने घेरा हिंदू मंदिर, , भारतीय डिप्लोमैट्स को धमकाया

  • कनाडा में 42 हजार लोगों ने छोड़ी Citizenship,

    कनाडा में 42 हजार लोगों ने छोड़ी Citizenship, रिवर्स इमिग्रेशन की हुई शुरूआत

  • हॉकी के मैच से पहले पंजाबी में गाया कनाडा का National Anthem,

    हॉकी के मैच से पहले पंजाबी में गाया कनाडा का National Anthem, कॉमेंट्री भी पंजाबी में की

Recent Post

  • ਜਲੰਧਰ ਦੇ Student ਏਕਮਜੋਤ ਨੂੰ ਮਿਲਿਆ 1.16 ਕਰੋੜ ਦਾ ਪੈਕੇਜ, Youtube ਤੋਂ ਸਿੱਖੀ ਕੋਡਿੰਗ...

  • ਡੌਂਕੀ ਰੂਟ ਰਾਹੀਂ ਇੰਗਲੈਂਡ ਜਾ ਰਹੇ ਯਾਤਰੀਆਂ ਦੀ ਕਿਸ਼ਤੀ ਪਲਟੀ, ਜਲੰਧਰ ਦਾ ਨੌਜਵਾਨ ਲਾਪਤਾ...

  • ਸੁਪਰੀਮ ਕੋਰਟ 'ਚ ਚੀਫ਼ ਜਸਟਿਸ 'ਤੇ ਹਮਲਾ ਦੀ ਕੋਸ਼ਿਸ਼,ਸੁਣਵਾਈ ਦੌਰਾਨ ਜੁੱਤੀ.......

  • ਕੇਂਦਰ ਸਰਕਾਰ ਨੇ FASTag ਨਿਯਮਾਂ 'ਚ ਕੀਤਾ ਵੱਡਾ ਬਦਲਾਅ, UPI ਰਾਹੀਂ ਟੋਲ ਪੇਮੇਂਟ ਕਰਨਾ ਹੋਇਆ ਸਸਤਾ ...

  • ਜਲੰਧਰ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ 'ਚ ਪੈ ਰਿਹੈ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ ...

  • ਜਲੰਧਰ 'ਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਅੱਜ, ਕਈ ਰਸਤੇ ਰਹਿਣਗੇ ਬੰਦ, ਸਕੂਲਾਂ 'ਚ ਰਹੇਗਾ HAL...

  • ਜਲੰਧਰ 'ਚ ਭਗਵਾਨ ਵਾਲਮੀਕਿ ਮੱਦੇਨਜ਼ਰ ਕੱਢੀ ਜਾਵੇਗੀ ਸ਼ੋਭਾ ਯਾਤਰਾ, ਟ੍ਰੈਫਿਕ ਪੁਲਿਸ ਨੇ ਰੂਟ ਕੀਤੇ ਡਾਇਵਰਟ ...

  • ਪੰਜਾਬ 'ਚ ਦੋ ਛੁੱਟੀਆਂ ਦਾ ਐਲਾਨ,ਬੰਦ ਰਹਿਣਗੇ ਇਹ ਅਦਾਰੇ ...

  • ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਦੀ ਐਮਰਜੈਂਸੀ ਲੈਂਡਿੰਗ, ਜਹਾਜ਼ ਦਾ RAT ਖੁਲ੍ਹਿਆ ...

  • 'ਆਪ' ਨੇ ਰਾਜ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ, ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀ ਦੇ ਨਾਮ 'ਤੇ ਲੱਗੀ ਮੋਹਰ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY