• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਚੰਦਨ ਗਰੇਵਾਲ ਨੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਕਹੀ ਇਹ ਗੱਲ

चंदन ग्रेवाल बने पंजाब सफाई कर्मचारी कमिशन के चेयरमैन,
2/26/2024 9:08:32 PM Raj     Chandan Grewal, Punjab Safai Karmachari Commission, Chairman     ਚੰਦਨ ਗਰੇਵਾਲ ਨੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਕਹੀ ਇਹ ਗੱਲ  चंदन ग्रेवाल बने पंजाब सफाई कर्मचारी कमिशन के चेयरमैन,

ਪੰਜਾਬ ਸਰਕਾਰ ਨੇ ਰਾਜ ਵਿੱਚ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ, ਵਾਈਸ ਚੇਅਰਮੈਨ, ਡਾਇਰੈਕਟਰਾਂ ਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਜਿਸ ਵਿੱਚ ਜਲੰਧਰ ਤੋਂ ਸੀਨੀਅਰ ਆਗੂ ਚੰਦਨ ਗਰੇਵਾਲ ਨੂੰ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਟੀਮ 'ਰੰਗਲਾ ਪੰਜਾਬ' 'ਚ ਸ਼ਾਮਿਲ ਹੋਏ ਨਵੇਂ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ...
ਆਓ ਮਿਲਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੀਏ... 1/3 pic.twitter.com/2M1OJJ7RHQ

— Bhagwant Mann (@BhagwantMann) February 26, 2024

ਇਸ ਗੱਲ ਦੀ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਟੀਮ ਰੰਗਲਾ ਪੰਜਾਬ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਦੋਸਤਾਂ ਨੂੰ ਵਧਾਈ... ਆਓ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੀਏ।

ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ - ਚੰਦਨ ਗਰੇਵਾਲ

ਆਪ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਚੰਦਨ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਤਨ-ਮਨ ਨਾਲ ਨਿਭਾਵਾਂਗਾ। ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਹਾਂ।

ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿੱਤੀ ਵਧਾਈ

ਇਹ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਚੰਦਨ ਗਰੇਵਾਲ ਦਾ ਮੂੰਹ ਮਿੱਠਾ ਕਰਵਾਉਣ ਲਈ ਉਨ੍ਹਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਚੰਦਨ ਗਰੇਵਾਲ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਇਸ ਦੌਰਾਨ ਮੁਲਾਜ਼ਮਾਂ ਨੇ ਪਟਾਕੇ ਵੀ ਚਲਾਏ।

'Chandan Grewal','Punjab Safai Karmachari Commission','Chairman'

Please Comment Here

Similar Post You May Like

  • चंदन ग्रेवाल बने पंजाब सफाई कर्मचारी कमिशन के चेयरमैन,

    चंदन ग्रेवाल बने पंजाब सफाई कर्मचारी कमिशन के चेयरमैन, कहा- तन मन के साथ निभाउंगा जिम्मेदारी

Recent Post

  • ਸੋਸ਼ਲ ਮੀਡੀਆ ਇੰਨਫਲੂਐਂਸਰ ਦੀਪਿਕਾ ਲੂਥਰਾ ਨੇ ਇੰਸਟਾਗ੍ਰਾਮ ਕੀਤਾ ਬੰਦ, ਮਿਲ ਰਹੀਆਂ ਸੀ ਜਾਨੋ ਮਰਨ ਦੀਆਂ ਧਮਕੀਆਂ ...

  • ਟਰੰਪ ਨੇ ਕਿਹਾ - ਤਹਿਰਾਨ ਖਾਲੀ ਕਰੋ, G-7 ਸੰਮੇਲਨ ਤੋਂ ਇੱਕ ਦਿਨ ਪਹਿਲਾਂ ਆਏ ਵਾਪਸ ...

  • ਜਲੰਧਰ 'ਚ 3 ਭਰਾਵਾਂ 'ਤੇ ਜਾਨਲੇਵਾ ਹਮਲੇ 'ਚ 1 ਦੀ ਮੌ.ਤ, ਸਕਾਰਪੀਓ 'ਚ ਸਵਾਰ ਹੋ ਕੇ ਆਏ ਹਮਲਾਵਰ...

  • AIR INDIA ਦੀਆਂ ਫਲਾਈਟਾਂ 'ਚ ਲਗਾਤਾਰ ਆ ਰਹੀਆਂ ਤਕਨੀਕੀ ਖਾਮੀਆਂ, ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਫਲਾਈਟ ਦੀ ਕੋਲਕ...

  • ਜਲੰਧਰ : ਪੁਲਸ ਨਾਕੇ 'ਤੇ ਰੋਕੇ 2 ਨੌਜਵਾਨਾਂ ਕੀਤਾ ਹੰਗਾਮਾ, ਨਾ ਕਾਗਜ਼ ਨਾ ਲਾਇਸੈਂਸ, ਉਤੋਂ ਮੁਲਾਜ਼ਮਾਂ ਦੀ ਬਣਾਈ VIDE...

  • ਜਲੰਧਰ ਪਲਾਈਵੁੱਡ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾ.ਸ਼, ਬਿਆਸ ਦਰਿਆ ਤੋਂ ਹੋਈ ਸੀ ਲਾਪਤਾ ...

  • ਸੀਨੀਅਰ ਪੱਤਰਕਾਰ ਗਗਨ ਵਾਲੀਆ ਦੇ ਮਾਤਾ ਅਨੁਰਾਧਾ ਵਾਲੀਆ ਜੀ ਦੀ ਅੰਤਿਮ ਅਰਦਾਸ 22 ਜੂਨ ਨੂੰ GTB ਨਗਰ ਗੁਰਦੁਆਰਾ ਸਾਹਿਬ ਵ...

  • ਪੰਜਾਬ 'ਚ 120 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ ਲੜਕੀ ਦੀ ਮੌਤ, ਬੱਚਿਆਂ ਨਾਲ ਖੇਡ ਰਹੀ ਸੀ ...

  • ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਤਿਵਾੜੀ ਪਰਿਵਾਰ ਦੀ ਨੂੰਹ ਬਿਆਸ ਦਰਿਆ ਤੋਂ ਲਾਪਤਾ ! ਪਤੀ ਤੇ ਬੱਚਿਆਂ ਨੂੰ I LOVE U ਦਾ...

  • ਪੁਣੇ 'ਚ ਜਾ ਰਹੀ TRAIN ਨੂੰ ਲੱਗੀ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫ਼ੜੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY