• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਨਹੀਂ ਰਹੇ, 72 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

नहीं रहे मशहूर गज़ल गायक पंकज उधास,
2/26/2024 5:03:54 PM Ojasvi Kaushal     Famous ghazal singer, Pankaj Udhas, Death, Hindi News    ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਨਹੀਂ ਰਹੇ, 72 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ  नहीं रहे मशहूर गज़ल गायक पंकज उधास,

ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਜਨਮ 17 ਮਈ 1951 ਨੂੰ ਜੇਤਪੁਰ, ਗੁਜਰਾਤ ਵਿੱਚ ਹੋਇਆ ਸੀ। 

ਉਧਾਸ ਨੂੰ ਫਿਲਮ ਨਾਮ ਵਿੱਚ ਗਾਏ ਗੀਤ ਚਿੱਠੀ ਆਈ ਹੈ, ਤੋਂ ਪ੍ਰਸਿੱਧੀ ਮਿਲੀ ਸੀ। ਗਾਇਕ ਦੇ ਪਰਿਵਾਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ, ਉਨਾਂ ਲਿਖਿਆ ਕਿ ਬਹੁਤ ਹੀ ਦੁਖੀ ਹਿਰਦੇ ਨਾਲ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਦਮਸ਼੍ਰੀ ਪੰਕਜ ਉਧਾਸ ਦਾ 26 ਫਰਵਰੀ 2024 ਨੂੰ ਲੰਬੀ ਬੀਮਾਰੀ ਕਾਰਨ ਦੇਹਾਂਤ ਹੋ ਗਿਆ।

ਪੰਕਜ ਉਧਾਸ ਨੂੰ 10 ਦਿਨ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਦਿਹਾਂਤ ਅੱਜ ਸਵੇਰੇ 11 ਵਜੇ ਹੋਇਆ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।

'Famous ghazal singer','Pankaj Udhas','Death','Hindi News'

Please Comment Here

Similar Post You May Like

  • नहीं रहे मशहूर गज़ल गायक पंकज उधास,

    नहीं रहे मशहूर गज़ल गायक पंकज उधास, 72 साल की उम्र में निधन

Recent Post

  • ਜਲੰਧਰ : ਪੁਲਸ ਨਾਕੇ 'ਤੇ ਰੋਕੇ 2 ਨੌਜਵਾਨਾਂ ਕੀਤਾ ਹੰਗਾਮਾ, ਨਾ ਕਾਗਜ਼ ਨਾ ਲਾਇਸੈਂਸ, ਉਤੋਂ ਮੁਲਾਜ਼ਮਾਂ ਦੀ ਬਣਾਈ VIDE...

  • ਜਲੰਧਰ ਪਲਾਈਵੁੱਡ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾ.ਸ਼, ਬਿਆਸ ਦਰਿਆ ਤੋਂ ਹੋਈ ਸੀ ਲਾਪਤਾ ...

  • ਸੀਨੀਅਰ ਪੱਤਰਕਾਰ ਗਗਨ ਵਾਲੀਆ ਦੇ ਮਾਤਾ ਅਨੁਰਾਧਾ ਵਾਲੀਆ ਜੀ ਦੀ ਅੰਤਿਮ ਅਰਦਾਸ 22 ਜੂਨ ਨੂੰ GTB ਨਗਰ ਗੁਰਦੁਆਰਾ ਸਾਹਿਬ ਵ...

  • ਪੰਜਾਬ 'ਚ 120 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ ਲੜਕੀ ਦੀ ਮੌਤ, ਬੱਚਿਆਂ ਨਾਲ ਖੇਡ ਰਹੀ ਸੀ ...

  • ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਤਿਵਾੜੀ ਪਰਿਵਾਰ ਦੀ ਨੂੰਹ ਬਿਆਸ ਦਰਿਆ ਤੋਂ ਲਾਪਤਾ ! ਪਤੀ ਤੇ ਬੱਚਿਆਂ ਨੂੰ I LOVE U ਦਾ...

  • ਪੁਣੇ 'ਚ ਜਾ ਰਹੀ TRAIN ਨੂੰ ਲੱਗੀ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫ਼ੜੀ ...

  • ਕੇਂਦਰ ਸਰਕਾਰ ਨੇ ਜਾਤੀ ਜਨਗਣਨਾ ਲਈ ਨੋਟੀਫਿਕੇਸ਼ਨ ਕੀਤਾ ਜਾਰੀ, 2 ਪੜਾਵਾਂ 'ਚ ਹੋਵੇਗੀ ਇਹ ਪ੍ਰਕਿਰਿਆ ...

  • AIR INDIA ਦੀ ਇਕ ਹੋਰ ਫਲਾਈਟ 'ਚ ਆ ਗਈ ਤਕਨੀਕੀ ਖਰਾਬੀ, ਰਸਤੇ 'ਚੋਂ ਹੀ ਮੁੜਨਾ ਪਿਆ ਵਾਪਸ...

  • ਲਖਨਊ ਹਵਾਈ ਅੱਡੇ 'ਤੇ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਟ ਤੋਂ ਲੈਂਡਿੰਗ ਸਮੇਂ ਨਿਕਲਿਆ ਧੂੰਆਂ ...

  • Ahmedabad Plane Crash : ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ , ਰਾਜਕੋਟ 'ਚ ਹੋਵੇਗਾ ਅੰਤਿਮ ਸੰਸਕਾਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY