• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਭਲਕੇ ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਸਰਕਾਰੀ ਛੁੱਟੀ ਦਾ ਐਲਾਨ

Holiday :
4/7/2025 12:19:37 PM Kushi Rajput     Government holiday, Government holiday declared in Punjab, schools colleges and offices will remain closed, Birth anniversary of Shri Guru Nabha Das Ji    ਪੰਜਾਬ 'ਚ ਭਲਕੇ ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਸਰਕਾਰੀ ਛੁੱਟੀ ਦਾ ਐਲਾਨ   Holiday :

ਖ਼ਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਸਕੂਲ, ਕਾਲਜ ਤੇ ਦਫਤਰ 8 ਅਪ੍ਰੈਲ ਨੂੰ ਬੰਦ ਰਹਿਣਗੇ। ਦੱਸ ਦੇਈਏ ਕਿ ਮੰਗਲਵਾਰ ਨੂੰ ਸਰਕਾਰੀ ਛੁੱਟੀ ਹੋਵੇਗੀ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ ਮੰਗਲਵਾਰ ਨੂੰ ਪੰਜਾਬ ਭਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ।

ਦਰਅਸਲ, ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।  ਸੂਬਾ ਸਰਕਾਰ ਨੇ ਇਸ ਦਿਨ ਨੂੰ ਸਾਲ 2025 ਲਈ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ।

ਜਾਣੋ ਗੁਰੂ ਨਾਭਾ ਦਾਸ ਜੀ ਕੌਣ ਸਨ?

ਗੁਰੂ ਨਾਭਾ ਦਾਸ ਜੀ ਇੱਕ ਬ੍ਰਹਮਗਿਆਨੀ ਸਨ। ਉਨ੍ਹਾਂ ਨੇ ਧਾਰਮਿਕ ਗ੍ਰੰਥ "ਭਗਤਮਾਲਾ" ਲਿਖਿਆ ਅਤੇ ਕਨਹਰ ਦਾਸ ਜੀ ਦੇ ਭੰਡਾਰੇ (1592 ਈ.) ਵਿੱਚ ਗੋਸਵਾਮੀ ਦੀ ਉਪਾਧੀ ਪ੍ਰਾਪਤ ਕੀਤੀ। ਉਹ ਸ਼੍ਰੀ ਰਾਮਾਇਣ ਦੇ ਲੇਖਕ ਗੋਸਵਾਮੀ ਤੁਲਸੀ ਦਾਸ ਜੀ ਨਾਲ ਤਿੰਨ ਸਾਲ ਤੱਕ ਗਿਆਨ ਗੋਸ਼ਠੀ ਕਰਦੇ ਰਹੇ। ਅੱਜ, ਉਨ੍ਹਾਂ ਦੇ ਪਵਿੱਤਰ ਮੰਦਰਾਂ ਨੂੰ ਤੀਰਥ ਸਥਾਨਾਂ ਦਾ ਦਰਜਾ ਪ੍ਰਾਪਤ ਹੈ। ਗੁਰੂ ਜੀ ਦਾ ਜਨਮ 8 ਅਪ੍ਰੈਲ 1537 ਈਸਵੀ ਨੂੰ ਗੋਦਾਵਰੀ ਨਦੀ ਦੇ ਨੇੜੇ ਰਾਮ ਭਦਰਚਲ (ਤੇਲੰਗਾਨਾ) ਵਿੱਚ ਮਾਤਾ ਸਰਸਵਤੀ ਜਾਨਕੀ ਦੇਵੀ ਅਤੇ ਪਿਤਾ ਰਾਮ ਦਾਸ ਜੀ ਦੇ ਘਰ ਹੋਇਆ ਸੀ।ਉਹ ਜਨਮ ਤੋਂ ਹੀ ਦੇਖ ਨਹੀਂ ਸਨ ਸਕਦੇ (ਅੰਨ੍ਹੇ) ਸਨ ਅਤੇ ਉਨ੍ਹਾਂ ਦਾ ਨਾਮ ਨਰਾਇਣ ਦਾਸ ਸੀ।

 

'Government holiday','Government holiday declared in Punjab','schools colleges and offices will remain closed','Birth anniversary of Shri Guru Nabha Das Ji'

Please Comment Here

Similar Post You May Like

  • पंजाब में सोमवार को सरकारी छुट्टी का ऐलान,

    पंजाब में सोमवार को सरकारी छुट्टी का ऐलान, School-कॉलेज और दफ्तर रहेंगे बंद

  •  पंजाब में कल सरकारी छुट्टी का ऐलान,

    पंजाब में कल सरकारी छुट्टी का ऐलान, बंद रहेंगे ये संस्थान

  •  पंजाब में 17 अप्रैल को सरकारी छुट्टी का ऐलान,

    पंजाब में 17 अप्रैल को सरकारी छुट्टी का ऐलान, बंद रहेंगे स्कूल, कॉलेज व अन्य संस्थान

  • पंजाब में सरकारी छुट्टी का ऐलान,

    पंजाब में सरकारी छुट्टी का ऐलान, इस दिन बंद रहेंगे स्कूल, कॉलेज व अन्य संस्थान

  •  पंजाब में कल सरकारी छुट्टी का ऐलान,

    पंजाब में कल सरकारी छुट्टी का ऐलान, सभी सरकारी दफ्तर रहेंगे बंद

  • पंजाब में 22 जून को सरकारी छुट्टी का  ऐलान,

    पंजाब में 22 जून को सरकारी छुट्टी का ऐलान, सभी सरकारी दफ्तर रहेंगे बंद

  •  पंजाब में कल सरकारी छुट्टी का ऐलान,

    पंजाब में कल सरकारी छुट्टी का ऐलान, बंद रहेंगे ये संस्थान

  •  पंजाब में 26 अगस्त को सरकारी छुट्टी का ऐलान,

    पंजाब में 26 अगस्त को सरकारी छुट्टी का ऐलान, बंद रहेंगे School-College और अन्य संस्थान

  • जालंधर में कल सरकारी छुट्टी का ऐलान ,

    जालंधर में कल सरकारी छुट्टी का ऐलान , बंद रहेंगे स्कूल-कॉलेज व दफ्तर

  • Punjab Holiday :

    Punjab Holiday : पंजाब में 15, 16 नवंबर को सरकारी छुट्टी का ऐलान, बंद रहेंगे स्कूल - कॉलेज और दफ्तर

Recent Post

  • Miss World 2025: ਥਾਈਲੈਂਡ ਦੀ ਓਪਲ ਸੁਚਾਤਾ ਨੇ ਜਿੱਤਿਆ ਖਿਤਾਬ, ਭਾਰਤ ਦੀ ਨੰਦਿਨੀ ਹੱਥੋਂ ਨਿਕਲਿਆ ਤਾਜ...

  • ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਇੰਨੇ ਰੁਪਏ ਘਟਾਈਆਂ ਕੀਮਤਾਂ...

  • ਪੁਲ ਡਿੱਗਣ ਕਾਰਨ ਵੱਡਾ ਹਾਦਸਾ, ਰੇਲਗੱਡੀ ਪਟੜੀ ਤੋਂ ਉਤਰੀ, 7 ​​ਲੋਕਾਂ ਦੀ ਮੌ.ਤ, VIDEO...

  • ਮਹੇਸ਼ ਮਖੀਜਾ ਤੋਂ ਬਾਅਦ ਅਗਲਾ ਨੰਬਰ ਰਮਨ ਅਰੋੜਾ ਦੇ ਕੁੜਮ ਮਦਾਨ ਦਾ, ਕਦੇ ਵੀ ਹੋ ਸਕਦੀ ਗ੍ਰਿਫਤਾਰੀ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤ ਦਾ ਵੱਡਾ ਖੁਲਾਸਾ, CDS ਅਨਿਲ ਚੌਹਾਨ ਨੇ ਕਿਹਾ - ਹਮਲੇ ਵਿੱਚ ਕੁਝ ਲੜਾਕੂ ਜਹਾਜ਼ ਹੋ...

  • ਜਲੰਧਰ 'ਚ ਮੀਂਹ ਕਾਰਣ ਬਦਲਿਆ ਮੌਸਮ ਦਾ ਮਿਜ਼ਾਜ਼, ਦੇਖੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ WEATHER...

  • ਅੰਮ੍ਰਿਤਸਰ 'ਚ ਰਾਜੀਨਾਮੇ 'ਤੇ ਆਏ ਮੁੰਡੇ ਦਾ ਕ.ਤ.ਲ, ਦੂਜੀ ਧਿਰ ਨੇ ਕਰ ਦਿੱਤੀ FIRING...

  • ਫਗਵਾੜਾ 'ਚ HDFC ਬੈਂਕ ਡਕੈਤੀ ਦੀ CCTV ਆਈ ਸਾਹਮਣੇ, GUN POINT 'ਤੇ ਲੁਟੇਰਿਆਂ ਨੇ ਦੇਖੋ ਕਿੰਝ ਦਿੱਤਾ ਵਾਰਦਾਤ ਨੂੰ ਅੰ...

  • ਪੰਜਾਬੀਆਂ ਲਈ ਖੁਸ਼ਖਬਰੀ, ਆਦਮਪੁਰ ਤੋਂ ਹੁਣ ਇਸ ਰੂਟ ਲਈ Direct Flight ਹੋਵੇਗੀ ਸ਼ੁਰੂ ...

  • AAP PUNJAB 'ਚ ਵੱਡਾ ਫੇਰਬਦਲ, ਦੀਪਕ ਬਾਲੀ ਸਮੇਤ ਇਨ੍ਹਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਦੇਖੋ list...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY