• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ-ਹਰਿਆਣਾ ਸਮੇਤ 9 ਜ਼ਿਲਿਆਂ 'ਚ NIA ਦੀ ਅਰਸ਼ ਡੱਲਾ ਦੇ ਠਿਕਾਣਿਆਂ 'ਤੇ ਛਾਪੇਮਾਰੀ, ਕੈਨੇਡਾ 'ਚ ਗ੍ਰਿਫਤਾਰੀ ਤੋਂ ਬਾਅਦ ਭਾਰਤ 'ਚ ਕਾਰਵਾਈ

पंजाब-हरियाणा समेत 9 जिलों में NIA की अर्श डल्ला के ठिकानों पर रेड,
11/27/2024 5:09:32 PM Ojasvi Kaushal     NIA, Arsh Dalla, NIA Raid, Punjab, Haryana, Uttarpradesh, Canada Police Arrested, Hindi News    ਪੰਜਾਬ-ਹਰਿਆਣਾ ਸਮੇਤ 9 ਜ਼ਿਲਿਆਂ 'ਚ NIA ਦੀ ਅਰਸ਼ ਡੱਲਾ ਦੇ ਠਿਕਾਣਿਆਂ 'ਤੇ ਛਾਪੇਮਾਰੀ, ਕੈਨੇਡਾ 'ਚ ਗ੍ਰਿਫਤਾਰੀ ਤੋਂ ਬਾਅਦ ਭਾਰਤ 'ਚ ਕਾਰਵਾਈ  पंजाब-हरियाणा समेत 9 जिलों में NIA की अर्श डल्ला के ठिकानों पर रेड,

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ 9 ਜ਼ਿਲਿਆਂ 'ਚ ਭਾਰਤੀ ਜਾਂਚ ਏਜੰਸੀ (NIA) ਨੇ ਅੱਤਵਾਦੀ ਐਲਾਨੇ ਅਰਸ਼ ਡੱਲਾ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਭਾਰਤ ‘ਚ ਇਹ ਪਹਿਲੀ ਕਾਰਵਾਈ ਅਰਸ਼ ਡੱਲਾ ਦੀ ਕੈਨੇਡਾ ‘ਚ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਰਸ਼ ਦੇ ਕਰੀਬੀ ਸਾਥੀ NIA ਦੇ ਰਡਾਰ 'ਤੇ ਹਨ, ਤਾਂ ਜੋ ਡੱਲਾ ਦਾ ਪੂਰਾ ਨੈੱਟਵਰਕ ਤੋੜਿਆ ਜਾ ਸਕੇ।

ਜਾਣਕਾਰੀ ਮੁਤਾਬਕ NIA ਦੀ ਜਾਂਚ ਮੁਤਾਬਕ ਡੱਲਾ ਦੇ ਤਿੰਨ ਸਾਥੀ ਹਨ। ਇਹ ਤਿੰਨੇ ਸਾਥੀ ਭਾਰਤ ਵਿੱਚ ਇੱਕ ਵੱਡਾ ਅੱਤਵਾਦੀ-ਗੈਂਗਸਟਰ ਸਿੰਡੀਕੇਟ ਚਲਾ ਰਹੇ ਸਨ। ਦੱਸ ਦੇਈਏ ਕਿ ਅਰਸ਼ ਡੱਲਾ ਖਾਲਿਸਤਾਨ ਟਾਈਗਰ ਫੋਰਸ (KTF) ਦਾ ਅੱਤਵਾਦੀ ਹੈ। ਭਾਰਤ ਸਰਕਾਰ ਨੇ 2022 ਵਿੱਚ ਉਸਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ। ਉਹ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸੀ।

ਦੱਸ ਦੇਈਏ ਕਿ ਨਿੱਝਰ ਦਾ ਕਤਲ ਕੈਨੇਡਾ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਲੰਬੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਜਿਨ੍ਹਾਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ, ਉਸਦੀ ਗੱਲਬਾਤ ਡੱਲਾ ਨਾਲ ਕੀਤੀ ਹੁੰਦੀ ਸੀ।

ਹੈਰੀ ਮੋਡ-ਹੈਰੀ ਰਾਜਪੁਰਾ ਸਲੀਪਰ ਸੈੱਲ ਵਜੋਂ ਕਰਦੇ ਸਨ ਕੰਮ 

ਐਨਆਈਏ ਦਾ ਦਾਅਵਾ ਹੈ ਕਿ ਅਰਸ਼ਦੀਪ ਦੇ ਸਾਥੀ ਹੈਰੀ ਮੋਡ ਅਤੇ ਹੈਰੀ ਰਾਜਪੁਰਾ ਸਲੀਪਰ ਸੈੱਲ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਰਾਜੀਵ ਕੁਮਾਰ ਨਾਂ ਦੇ ਵਿਅਕਤੀ ਨੇ ਪਨਾਹ ਦਿੱਤੀ ਸੀ। ਤਿੰਨਾਂ ਨੇ ਡੱਲਾ ਦੇ ਨਿਰਦੇਸ਼ਾਂ 'ਤੇ ਅਤੇ ਉਸ ਤੋਂ ਮਿਲੇ ਪੈਸਿਆਂ ਨਾਲ ਕਈ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾਈ ਸੀ। ਹੈਰੀ ਮੋਡ ਅਤੇ ਹੈਰੀ ਰਾਜਪੁਰਾ ਗੈਂਗ ਦੇ ਸ਼ੂਟਰ ਸਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆਵਾਂ ਕਰਨ ਦੇ ਆਦੇਸ਼ ਸਨ।

ਇੱਕ ਨੂੰ 2023 ਤੇ ਦੂਜੇ ਨੂੰ 2024 'ਚ ਕੀਤਾ ਸੀ ਗ੍ਰਿਫ਼ਤਾਰ 

ਅਰਸ਼ ਡੱਲਾ ਨੇ ਰਾਜੀਵ ਕੁਮਾਰ ਉਰਫ਼ ਸ਼ੀਲਾ ਨੂੰ ਹੈਰੀ ਮੋਡ ਅਤੇ ਹੈਰੀ ਰਾਜਪੁਰਾ ਨੂੰ ਪਨਾਹ ਦੇਣ ਲਈ ਪੈਸੇ ਦਿੱਤੇ ਸਨ। NIA ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਰਾਜੀਵ ਕੁਮਾਰ ਅਰਸ਼ ਡੱਲਾ ਦੇ ਨਿਰਦੇਸ਼ਾਂ 'ਤੇ ਦੋ ਹੋਰ ਲੋਕਾਂ ਲਈ ਲੌਜਿਸਟਿਕ ਸਪੋਰਟ ਅਤੇ ਹਥਿਆਰਾਂ ਦਾ ਇੰਤਜ਼ਾਮ ਵੀ ਕਰ ਰਿਹਾ ਸੀ। ਐਨਆਈਏ ਨੇ ਹੈਰੀ ਮੌੜ ਅਤੇ ਹੈਰੀ ਰਾਜਪੁਰਾ ਨੂੰ 23 ਨਵੰਬਰ 2023 ਅਤੇ ਰਾਜੀਵ ਕੁਮਾਰ ਨੂੰ 12 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਸੀ।

'NIA','Arsh Dalla','NIA Raid','Punjab','Haryana','Uttarpradesh','Canada Police Arrested','Hindi News'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

Recent Post

  • MP ਸੁਖਜਿੰਦਰ ਰੰਧਾਵਾ ਦੇ ਪੁੱਤਰ 'ਤੇ ਗੋਲੀਬਾਰੀ,ਕਿਹਾ- ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦਿੱਤੀ ਧਮਕੀ ...

  • SARDAAR JI 3 ਤੋਂ ਬਾਅਦ INDIA 'ਚ ਬੈਨ ਹੋਈ CHAL MERA PUTT 4, ਵਿਦੇਸ਼ਾਂ 'ਚ ਅੱਜ ਹੋਈ ਰਿਲੀਜ਼...

  • ਜਲੰਧਰ : ਘਰ 'ਚ ਅੱਗ ਲੱਗਣ ਕਾਰਣ ਲੱਖਾਂ ਦਾ ਸਾਮਾਨ ਸੜ ਕੇ ਸੁਆਹ, ਇੱਕ ਘੰਟੇ ਬਾਅਦ ਪਹੁੰਚੀ ਫਾਇਰ ਬ੍ਰਿਗੇਡ...

  • ਜਲੰਧਰ 'ਚ 14 ਥਾਵਾਂ 'ਤੇ ਨਾਕਾਬੰਦੀ ਦੌਰਾਨ 150 ਚਲਾਨ ਕੱਟੇ, ਬਲੈਕ ਫਿਲਮਾਂ ਵਾਲੇ ਵਾਹਨਾਂ ਦੀ ਕੀਤੀ ਵਿਸ਼ੇਸ਼ ਚੈਕਿੰਗ...

  • ਗੈਸ ਸਿਲੰਡਰ ਹੋਏ ਸਸਤੇ, ਘੱਟ ਗਈਆਂ ਕੀਮਤਾਂ, ਦੇਖੋ ਨਵੀਆਂ ਦਰਾਂ...

  • HMV 'ਚ 'ਏਕ ਪੇੜ ਮਾਂ ਕੇ ਨਾਮ' ਪ੍ਰੋਗਰਾਮ ਦਾ ਅਯੋਜਨ, ਰਾਸ਼ਟਰੀ ਵਾਤਾਵਰਣ ਸੰਭਾਲ ਮੁਕਾਬਲੇ ਵੀ ਕਰਵਾਏ ...

  • ਸਿਹਤ ਮੰਤਰੀ ਡਾ. ਬਲਬੀਰ ਸਿੰਘ ਜਲੰਧਰ ਸਿਵਲ ਹਸਪਤਾਲ ਪਹੁੰਚੇ, ਕਿਹਾ- ਰਿਪੋਰਟ 'ਚ ਘਟਨਾ ਦੇ ਕਈ ਕਾਰਨ ਸਾਹਮਣੇ ਆਏ...

  • ਲਤੀਫਪੁਰਾ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ 'ਤੇ ਹਾਈ ਕੋਰਟ ਦਾ ਵੱਡਾ ਫੈਸਲਾ, ਡੀਸੀ ਨੂੰ ਜਾਰੀ ਕੀਤੇ ਇਹ ਹੁਕਮ...

  • ਜਲੰਧਰ 'ਚ GYM ਅੱਗੇ 18 ਸਾਲਾਂ ਨੌਜਵਾਨ ਦਾ 10-15 ਹਮਲਾਵਰਾਂ ਨੇ ਕੀਤਾ ਕ.ਤ.ਲ, ਦੇਖੋ CCTV, ACP ਦਾ ਬਿਆਨ...

  • ਮਾਲੇਗਾਓਂ ਧਮਾਕੇ ਮਾਮਲੇ 'ਚ 17 ਸਾਲਾਂ ਬਾਅਦ ਆਇਆ ਫੈਸਲਾ, ਸਾਧਵੀ ਪ੍ਰਗਿਆ ਸਮੇਤ ਸਾਰੇ ਦੋਸ਼ੀ ਬਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY