• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

The Kapil Sharma Show 'ਚ ਵਾਪਸੀ ਕਰਨ ਜਾ ਰਹੇ ਨਵਜੋਤ ਸਿੱਧੂ ! ਪੋਸਟ 'ਚ ਲਿਖਿਆ SIDHU JI IS BACK

11/10/2024 1:11:28 PM Gurpreet Singh     navjot sidhu in kapil sharma show, the kapil sharma show, sidhu is back, kapil sharma    The Kapil Sharma Show 'ਚ ਵਾਪਸੀ ਕਰਨ ਜਾ ਰਹੇ ਨਵਜੋਤ ਸਿੱਧੂ ! ਪੋਸਟ 'ਚ ਲਿਖਿਆ SIDHU JI IS BACK 

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਕਪਿਲ ਸ਼ਰਮਾ ਸ਼ੋਅ ਵਿਚ ਵਾਪਸੀ ਕਰ ਸਕਦੇ ਹਨ। ਕਰੀਬ 22 ਸਾਲਾਂ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।

The Home Run ….. @KapilSharmaK9 @WhoSunilGrover @harbhajan_singh @DrDrnavjotsidhu pic.twitter.com/hmk2xNCyJC

— Navjot Singh Sidhu (@sherryontopp) November 10, 2024

ਆਈਪੀਐਲ 2024 ਦੀ ਸ਼ੁਰੂਆਤ ਦੇ ਨਾਲ, ਉਹ ਕ੍ਰਿਕਟ ਕੁਮੈਂਟਰੀ ਰਾਹੀਂ ਛੋਟੇ ਪਰਦੇ 'ਤੇ ਵਾਪਸ ਪਰਤੇ ਸਨ। ਹੁਣ ਨਵਜੋਤ ਸਿੱਧੂ ਨੇ ਲਾਫਟਰ ਸ਼ੋਅ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਉਹ ਸ਼ੋਅ ਵਿਚ ਜਲਦੀ ਵਾਪਸੀ ਕਰ ਸਕਦੇ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ, ਸਿੱਧੂ ਜੀ ਇਜ਼ ਬੈਕ

ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਸੰਦੇਸ਼ ਹੈ ਕਿ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਹੁਣ ਉਹ ਲਾਫਟਰ ਸ਼ੋਅ 'ਚ ਵੀ ਵਾਪਸੀ ਕਰਨ ਜਾ ਰਹੇ ਹਨ।




 

'navjot sidhu in kapil sharma show','the kapil sharma show','sidhu is back','kapil sharma'

Please Comment Here

Similar Post You May Like

  • कपिल शर्मा समेत इन बॉलीवुड कलाकारों को मिली धमकी,

    कपिल शर्मा समेत इन बॉलीवुड कलाकारों को मिली धमकी, लिखा- 8 घंटे में जवाब नहीं दिया तो ...

  • कपिल शर्मा को आतंकी पन्नू की धमकी,

    कपिल शर्मा को आतंकी पन्नू की धमकी, बोला- कनाडा में क्यों बिजनेस कर रहा है, अपना पैसा वापिस लेकर हिंदुस्तान जाओ

Recent Post

  • ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਹੋਈਆਂ ਪੂਰੀਆਂ ਤਾਂ 8 ਅਕਤੂਬਰ ਨੂੰ ਸਫ਼ਾਈ ਦਾ ਕੰਮ ਹੋਵੇਗਾ ਬੰਦ:ਚੇਅਰਮੈਨ ਚੰਦਨ ਗਰੇਵ...

  • ਰਾਹੁਲ ਗਾਂਧੀ ਨੂੰ ਸਿਰੋਪਾਓ ਭੇਟ ਕਰਨ ਦੇ ਮਾਮਲੇ 'ਚ SGPC ਦਾ ਐਕਸ਼ਨ...

  • School Holidays : ਦੀਵਾਲੀ ਮੌਕੇ 12 ਦਿਨ ਬੰਦ ਰਹਿਣਗੇ ਸਕੂਲ, ਛੁੱਟੀਆਂ ਦਾ ਐਲਾਨ ...

  • ਪਰਾਲੀ ਸਾੜਨ 'ਤੇ ਸੁਪਰੀਮ ਕੋਰਟ ਸਖਤ,ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਗ੍ਰਿਫ਼ਤਾਰੀ...

  • ਜਲੰਧਰ ਦੇ ਇਸ ਪਿੰਡ 'ਤੇ ਹੜ੍ਹ ਦਾ ਖ਼ਤਰਾ! ਟੁੱਟ ਸਕਦੈ ਧੁੱਸੀ ਬੰਨ੍ਹ, ਸੰਸਦ ਮੈਂਬਰ ਸੀਚੇਵਾਲ ਬਚਾਅ ਕਾਰਜ 'ਚ ਜੁਟੇ...

  • ਲੁਧਿਆਣਾ 'ਚ ਅਮਰੀਕਾ ਤੋਂ ਆਈ 72 ਸਾਲਾ ਔਰਤ ਦਾ ਵਿਆਹ ਦਾ ਝਾਂਸਾ ਦੇ ਕੇ ਕ/ਤ/ਲ, UK ਤੋਂ ਰਚੀ ਗਈ ਸਾਜ਼ਿਸ਼...

  • ਜਲੰਧਰ ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ! ਜਾਂਚ ਏਜੰਸੀਆਂ ਚੌਕਸ...

  • ਸੋਮਵਾਰ ਨੂੰ ਸਕੂਲ-ਕਾਲਜ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...

  • ਲੁਧਿਆਣਾ 'ਚ 14 ਟ੍ਰੇਨਾਂ ਦੇ ਬਦਲੇ ਸਟਾਪੇਜ , ਰੇਲਵੇ ਨੇ ਜਾਰੀ ਕੀਤੇ ਨਿਰਦੇਸ਼...

  • ਪੰਜਾਬ ਦੇ 7 ਜ਼ਿਲ੍ਹਿਆਂ 'ਚ ਪਵੇਗਾ ਮੀਂਹ,ਇਸ ਦਿਨ ਵਿਦਾ ਹੋਵੇਗਾ ਮਾਨਸੂਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY