• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਵਿਰੋਧ, ਕਿਸਾਨਾਂ ਨੇ ਘੇਰ ਕੇ ਕੀਤੇ ਸਵਾਲ-ਜਵਾਬ

 BJP उम्मीदवार Hansraj Hans का एक बार फिर विरोध
4/22/2024 5:18:33 PM Kushi Rajput     Hansraj Hans, BJP, Faridkot Candidate    ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਵਿਰੋਧ, ਕਿਸਾਨਾਂ ਨੇ ਘੇਰ ਕੇ ਕੀਤੇ ਸਵਾਲ-ਜਵਾਬ   BJP उम्मीदवार Hansraj Hans का एक बार फिर विरोध

ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਇੱਕ ਵਾਰ ਫਿਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਚੋਣ ਪ੍ਰਚਾਰ ਲਈ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਹ ਪੁੱਜੇ ਭਾਜਪਾ ਆਗੂ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

ਇਸ ਦੌਰਾਨ ਹੰਸਰਾਜ ਹੰਸ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਪਿੰਡਾਂ ਵਿੱਚ ਜਾਣ ਦੇਣ, ਉਹ ਵਿਧਾਨ ਸਭਾ ਖੇਤਰ ਦੇ ਸਾਰੇ ਪਿੰਡਾਂ ਵਿੱਚ ਜਾਣਾ ਚਾਹੁੰਦੇ ਹਨ।

ਭਾਜਪਾ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ ਲਈ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਹੰਸ ਰਾਜ ਹੰਸ ਦਾ ਫਰੀਦਕੋਟ ਤੇ ਮੋਗਾ ਵਿੱਚ ਦੋ ਵਾਰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।

'Hansraj Hans','BJP','Faridkot Candidate'

Please Comment Here

Similar Post You May Like

  • BJP ने लोकसभा चुनाव के लिए थीम सॉन्ग किया लॉन्च

    BJP ने लोकसभा चुनाव के लिए थीम सॉन्ग किया लॉन्च , शीर्ष- सपने नहीं हकीकत बुनते है

  • सिख अफसर को खालिस्तानी कहने का विरोध,

    सिख अफसर को खालिस्तानी कहने का विरोध, CM मान और मजीठिया ने कहा- माफी मांगे बीजेपी

  • किसानों के हक में उतरे सुनील जाखड़,

    किसानों के हक में उतरे सुनील जाखड़, कहा- दूसरे राज्य पंजाब के कंधों पर बंदूक रख चला रहे

  • भाजपा की पहली उम्मीदवार लिस्ट जारी होने के बाद किसानों का फूटा गुस्सा,

    भाजपा की पहली उम्मीदवार लिस्ट जारी होने के बाद किसानों का फूटा गुस्सा, कहा- लखीमपुरी के दोषियों को टिकट दी

  • लुधियाना से सांसद रवनीत सिंह बिट्टू कांग्रेस छोड़ BJP में शामिल,

    लुधियाना से सांसद रवनीत सिंह बिट्टू कांग्रेस छोड़ BJP में शामिल, कांग्रेस को बड़ा झटका

  • भाजपा का पंजाब में अकेले चुनाव लड़ने का स्वागत- सुशील शर्मा

    भाजपा का पंजाब में अकेले चुनाव लड़ने का स्वागत- सुशील शर्मा

  • रिंकू और अंगुराल के बाद अब 12 पार्षद भाजपा में होंगे शामिल

    रिंकू और अंगुराल के बाद अब 12 पार्षद भाजपा में होंगे शामिल , दिल्ली करेंगे पार्टी ज्वाइन

  • लुधियाना से कई कांग्रेस नेता भाजपा में शामिल

    लुधियाना से कई कांग्रेस नेता भाजपा में शामिल , उम्मीदवार बिट्टू की मौजूदगी में हुए शामिल

Recent Post

  • ਚੰਡੀਗੜ੍ਹ 'ਚ ਅੱਜ ਤੇ ਭਲਕੇ ਟ੍ਰੈਫਿਕ ਰਹੇਗਾ ਡਾਇਵਰਟ, ਦੇਖੋ ਕਿਹੜੇ ਰੂਟ ਰਹਿਣਗੇ ਪ੍ਰਭਾਵਤ...

  • ਘੋਰ ਕਲਯੁੱਗ, ਮਾਂ ਆਪਣੀ ਧੀ ਦਾ ਬੁਆਏਫ੍ਰੈਂਡ ਤੋਂ ਕਰਵਾਉਂਦੀ ਰਹੀ ਜਿਣਸੀ ਸ਼ੋਸ਼ਣ, ਭਾਜਪਾ ਮਹਿਲਾ ਮੋਰਚਾ ਦੀ ਰਹਿ ਚੁੱਕੀ ਜ਼...

  • ਇਸ ਦਿਨ ਜਲੰਧਰ ਆ ਸਕਦੇ ਹਨ CM ਮਾਨ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ ...

  • ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ENTRY ਕੀਤੀ ਬੈਨ, ਦੇਖੋ LIST...

  • ਜਲੰਧਰ 'ਚ ਇਨ੍ਹਾਂ ਦਵਾਈਆਂ ਦੀ ਵਿਕਰੀ 'ਤੇ ਰੋਕ, DC ਹਿਮਾਂਸ਼ੂ ਅਗਰਵਾਲ ਨੇ ਆਦੇਸ਼ ਕੀਤੇ ਜਾਰੀ ...

  • ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ : ਰਾਜਨ ਅਰੋੜਾ ਦੀ ਅਗਾਊਂ ਜ਼ਮਾਨਤ 'ਤੇ ਇਸ ਦਿਨ ਲਿਆ ਜਾਵੇਗਾ ਫੈਸਲਾ...

  • ਪੰਜਾਬ 'ਚ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, CIA ਕਰਮਚਾਰੀ ਦੀ ਹੋਈ ਮੌਤ ...

  • ਜਲੰਧਰ ਵੈਸਟ 'ਚ ਚੱਲਿਆ ਨਿਗਮ ਦਾ ਪੰਜਾ, ਨਾਜਾਇਜ਼ ਕਬਜ਼ਿਆਂ 'ਤੇ ACTION, ਇਲਾਕਾ ਵਾਸੀਆਂ ਨੇ ਕੀਤਾ ਵਿਰੋਧ...

  • ਦੇਸ਼ 'ਚ ਕੋਰੋਨਾ ਦੇ ਮਾਮਲੇ 4000 ਤੋਂ ਪਾਰ, 44 ਮੌ.ਤਾਂ, ਮਾਸਕ ਪਹਿਨਣਾ ਹੋਇਆ ਲਾਜ਼ਮੀ...

  • 10 ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ! ਇਸ ਮਹੀਨੇ ਤੋਂ ਬੈਨ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਮਿਲੇਗੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY