• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਪੁਲਸ ਨੇ ਜਾਰੀ ਕੀਤਾ ਸ਼ੱਕੀ ਵਿਅਕਤੀ ਦਾ ਸਕੈਚ, ਲੋਕਾਂ ਨੂੰ ਮਦਦ ਦੀ ਕੀਤੀ ਅਪੀਲ

पंजाब पुलिस ने संदिग्ध व्यक्ति का जारी किया स्कैच,
6/29/2024 11:26:59 AM Raj     Punjab police, sketch, suspect, Punjab Police Search Operation, Police Search Operation    ਪੰਜਾਬ ਪੁਲਸ ਨੇ ਜਾਰੀ ਕੀਤਾ ਸ਼ੱਕੀ ਵਿਅਕਤੀ ਦਾ ਸਕੈਚ, ਲੋਕਾਂ ਨੂੰ ਮਦਦ ਦੀ ਕੀਤੀ ਅਪੀਲ  पंजाब पुलिस ने संदिग्ध व्यक्ति का जारी किया स्कैच,

ਬੀਤੇ ਦਿਨੀਂ ਭਾਰਤੀ ਸਰਹੱਦ ਨੇੜੇ ਇਕ ਸ਼ੱਕੀ ਵਿਅਕਤੀ ਦੇਖਿਆ ਗਿਆ, ਜਿਸ ਦੀ ਭਾਲ ਲਈ ਪਠਾਨਕੋਟ 'ਚ ਪਿਛਲੇ 3 ਦਿਨਾਂ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹੁਣ ਪੰਜਾਬ ਪੁਲਸ ਨੇ ਲੋਕਾਂ ਦੀ ਮਦਦ ਨਾਲ ਉਸ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਹੈ।

ਬੀਤੀ ਰਾਤ ਜੰਮੂ ਇਲਾਕੇ 'ਚ ਦੇਖਿਆ ਗਿਆ

ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਨੂੰ ਬੀਤੀ ਰਾਤ ਜੰਮੂ ਦੇ ਕੀੜੀ ਗੰਡਿਆਲ ਇਲਾਕੇ 'ਚ ਦੇਖਿਆ ਗਿਆ। ਇਸ ਸਬੰਧੀ ਬਾਰਡਰ ਰੇਂਜ ਦੇ ਡੀਆਈਜੀ ਨੇ ਸਥਾਨਕ ਲੋਕਾਂ ਨੂੰ ਪੁਲਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸ਼ੱਕੀ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।

ਜਾਣਕਾਰੀ ਲਈ ਜਾਰੀ ਕੀਤਾ ਗਿਆ ਨੰਬਰ

ਇਸ ਦੇ ਨਾਲ ਹੀ ਪੁਲਸ ਨੇ ਸ਼ੱਕੀ ਵਿਅਕਤੀ ਦਾ ਪਤਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਜਾਰੀ ਕੀਤੇ ਨੰਬਰ

87280-33500 (ਕੰਟਰੋਲ ਰੂਮ)

98722-00309 (ਡੀ.ਐਸ.ਪੀ. ਦਿਹਾਤੀ)

99884-11405 (ਐਸ.ਐਚ.ਓ. ਨਰੋਟ ਜੈਮਲ ਸਿੰਘ)

'Punjab police','sketch','suspect','Punjab Police Search Operation','Police Search Operation'

Please Comment Here

Similar Post You May Like

  • पंजाब पुलिस के चर्चित  पुलिस गुरमीत Pinky Cat का निधन,

    पंजाब पुलिस के चर्चित पुलिस गुरमीत Pinky Cat का निधन, डेंगू ने ली जान

  • पंजाब पुलिस की बड़ी कार्रवाई, BKI के 4 गैंग्स्टर्स अरेस्ट,

    पंजाब पुलिस की बड़ी कार्रवाई, BKI के 4 गैंग्स्टर्स अरेस्ट, विदेशी हथियारों समेत कारतूस बरामद

  • Drugs मामले में कोर्ट में पेश नहीं हुए पुलिस अधिकारी,

    Drugs मामले में कोर्ट में पेश नहीं हुए पुलिस अधिकारी, पंजाब सरकार ने लिया सख्त एक्शन का फैसला

  • PM मोदी की सुरक्षा चूक मामले में पंजाब पुलिस ने बड़ा एक्शन,

    PM मोदी की सुरक्षा चूक मामले में पंजाब पुलिस ने बड़ा एक्शन, इस अधिकारी को किया सस्पेंड

  • पंजाब पुलिस ने आतंकवादी परमजीत ढाडी को अमृतसर एयरपोर्ट से पकड़ा

    पंजाब पुलिस ने आतंकवादी परमजीत ढाडी को अमृतसर एयरपोर्ट से पकड़ा

  • अमेरिका गॉट टैलेंट में आ चुके 7 फुट लंबे व्यक्ति को पंजाब पुलिस ने किया अरेस्ट,

    अमेरिका गॉट टैलेंट में आ चुके 7 फुट लंबे व्यक्ति को पंजाब पुलिस ने किया अरेस्ट, करता था ड्रग्स की तस्करी

  • पंजाब पुलिस ने लॉरेंस बिश्नोई के साथी को किया अरेस्ट,

    पंजाब पुलिस ने लॉरेंस बिश्नोई के साथी को किया अरेस्ट, राजस्थान में गैंगस्टर की थी हत्या

Recent Post

  • ਪੰਜਾਬ 'ਚ ਇਸ ਦਿਨ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰੀ ਛੁੱਟੀ ਦਾ ਐਲਾਨ...

  • 23 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ ...

  • ਪੰਜਾਬ 'ਚ ਇਸ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਟੀਚਰ ਦਾ ਸਟੂਡੈਂਟ 'ਤੇ ਆਇਆ ਦਿਲ, 14 ਸਾਲਾ ਵਿਦਿਆਰਥੀ ਨਾਲ ਫਰਾਰ...

  • ਭਾਰਤ 'ਚ ਕੋਰੋਨਾ Positive ਦੋ ਲੋਕਾਂ ਦੀ ਮੌਤ, 257 ਕੇਸ ਐਕਟਿਵ ...

  • ਰੇਲਵੇ ਨੇ ਲਾਂਚ ਕੀਤਾ SwaRail ਐਪ, ਯਾਤਰੀਆਂ ਨੂੰ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ...

  • ਦਰਬਾਰ ਸਾਹਿਬ 'ਤੇ ਹਮਲੇ ਦਾ SGPC ਵੱਲੋਂ ਖੰਡਨ, ਕਿਹਾ-ਕੇਂਦਰ ਜਾਂਚ ਕਰੇ ...

  • ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰ ਕੀਤੇ ਨਿਯੁਕਤ...

  • ਨਸ਼ਿਆਂ ਵਿਰੁੱਧ ਆਪ ਮੰਤਰੀਆਂ ਅਤੇ ਵਿਧਾਇਕਾਂ ਦੀ 'ਨਸ਼ਾ ਮੁਕਤੀ ਯਾਤਰਾ' ਦੂਜੇ ਦਿਨ ਵੀ ਜਾਰੀ, 250 ਤੋਂ ਵੱਧ ਪਿੰਡਾਂ ਵਿੱ...

  • ਦੁਬਈ 'ਚ 81 ਕਰੋੜ ਰੁਪਏ 'ਚ ਵਿਕੀ 5 ਨੰਬਰ ਦੀ ਪਲੇਟ, ਰਿਕਾਰਡ ਤੋੜ ਨਿਲਾਮੀ, ਦੇਖੋ VIDEO...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY