• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬੀ ਗਾਇਕ A-kay ਦਾ ਹੋਇਆ ਵਿਆਹ, ਜੈਮਾਲਾ ਦੀ ਵੀਡੀਓ ਆਈ ਸਾਹਮਣੇ

पंजाबी सिंगर A kay ने करवाई शादी,
11/28/2023 3:10:46 PM Raj     Punjabi singer A kay, A kay marriage, Marriage Videos, Akay marriage photos    ਪੰਜਾਬੀ ਗਾਇਕ A-kay ਦਾ ਹੋਇਆ ਵਿਆਹ, ਜੈਮਾਲਾ ਦੀ ਵੀਡੀਓ ਆਈ ਸਾਹਮਣੇ  पंजाबी सिंगर A kay ने करवाई शादी,

ਪੰਜਾਬੀ ਗਾਇਕ ਏ ਕੇ ਨੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਏ ਕੇ ਨੇ ਮੱਥੇ ਉਤੇ ਸੇਹਰਾ ਬੰਨ੍ਹਿਆ ਹੋਇਆ ਹੈ ਅਤੇ ਸ਼ੇਰਵਾਨੀ ਪਾਈ ਹੋਈ ਹੈ। ਜੈਮਾਲਾ ਦੌਰਾਨ ਏ ਕੇ ਵੀ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਵਿਆਹ ਦੇ ਪਹਿਰਾਵੇ 'ਚ ਦੋਵੇਂ ਪਤੀ-ਪਤਨੀ ਖੂਬਸੂਰਤ ਲੱਗ ਰਹੇ ਹਨ।

Munda iPhone Warga fame A Kay is now married to the love of his life & his co star from 'Tait Goriye' song, Jaishri Manchanda.#akay #punjabisinger #pollywoodsinger #akaymarried pic.twitter.com/xQe4fg7CoT

— Khabristan Network (@WebKhabristan) November 28, 2023

ਏ ਕੇ ਨੇ ਗਾਏ ਕਈ ਮਸ਼ਹੂਰ ਪੰਜਾਬੀ ਗੀਤ 

ਗਾਇਕ ਏ ਕੇ ਮੁੰਡਾ ਆਈਫੋਨ ਵਰਗਾ ਗੀਤ ਨਾਲ ਮਸ਼ਹੂਰ ਹੋਇਆ ਸੀ। ਇਸ ਗੀਤ ਨੇ ਉਸ ਨੂੰ ਰਾਤੋ-ਰਾਤ ਨੌਜਵਾਨਾਂ ਵਿਚ ਹਰਮਨ ਪਿਆਰਾ ਬਣਾ ਦਿੱਤਾ। ਇਸ ਤੋਂ ਬਾਅਦ ਉਸ ਨੇ ਡੋਰਾ ਉਸ ਰੱਬ 'ਤੇ, ਬਰਾਊਨ ਬੁਆਏ, ਤਾਰੇ ਵਰਗੇ ਕਈ ਗੀਤ ਗਾਏ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਗੁਰਨਾਮ ਭੁੱਲਰ ਦਾ ਵੀ ਹੋ ਚੁੱਕਾ ਹੈ ਵਿਆਹ 

ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦਾ ਵੀ ਵਿਆਹ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਪਰ ਉਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵਿਆਹ ਬਾਰੇ ਪਤਾ ਲੱਗਾ।






 

'Punjabi singer A kay','A kay marriage','Marriage Videos','Akay marriage photos'

Please Comment Here

Similar Post You May Like

  • पंजाबी सिंगर A kay ने करवाई शादी,

    पंजाबी सिंगर A kay ने करवाई शादी, जयमाला की Video आई सामने

Recent Post

  • ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਲੱਗੀ ਸੱਟ, PGI ਕਰਵਾਇਆ ਗਿਆ ਦਾਖਲ...

  • ਰੂਸ ਦਾ AN-24 ਯਾਤਰੀ ਜਹਾਜ਼ ਕ੍ਰੈਸ਼, ਕ੍ਰਿਊ ਮੈਂਬਰਾਂ ਸਮੇਤ 49 ਲੋਕ ਸਨ ਸਵਾਰ, ਨਹੀਂ ਬਚਿਆ ਕੋਈ ਜ਼ਿੰਦਾ...

  • ਥਾਈਲੈਂਡ ਤੇ ਕੰਬੋਡੀਆ ਵਿਚਕਾਰ ਛਿੜੀ ਜੰਗ, ਡਰੋਨ ਤੇ F-16 ਲੜਾਕੂ ਜਹਾਜ਼ ਨਾਲ ਹਮਲੇ, ਇੰਨੀਆਂ ਮੌ,ਤਾਂ...

  • ਹੁਸ਼ਿਆਰਪੁਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਦੂਜੀ ਬੱਸ ਨੇ ਮਾਰੀ ਟੱਕਰ, ਬੱਚੇ ਸਹਿਮੇ...

  • ਹਿਮਾਚਲ 'ਚ ਦਰਦਨਾਕ ਹਾਦਸਾ, ਬੱਸ ਡੇਢ ਸੋ ਫੁੱਟ ਡੂੰਘੀ ਖੱਡ 'ਚ ਡਿੱਗੀ, 4 ਮੌ.ਤਾਂ ...

  • ਜਲੰਧਰ 'ਚ ਰਿਸ਼ਵਤ ਲੈਣ ਦੇ ਮਾਮਲੇ 'ਚ ASI ਲਾਈਨ ਹਾਜ਼ਰ, DSP ਨੇ ਆਖੀ ਇਹ ਗੱਲ, ਦੇਖੋ ਵੀਡੀਓ...

  • ਰਾਸ਼ਟਰਪਤੀ ਦੇ ਰਿਸ਼ਤੇਦਾਰ ਨੇ PM ਮੋਦੀ ਨੂੰ ਕਿਹਾ ਅੱਤਵਾਦੀ, ਫਿਰ ਪੋਸਟ ਕੀਤੀ DELETE...

  • ਪੰਜਾਬ 'ਚ ਫਿਰ ਹੋਈਆਂ Transfers, IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ LIST ...

  • ਜਲੰਧਰ 'ਚ ASI ਲਾਈਨ ਹਾਜ਼ਰ, ਰਿਸ਼ਵਤ ਲੈਂਦਿਆਂ ਦੀ ਵਿਡੀਉ CCTV 'ਚ ਹੋਈ ਕੈਦ ...

  • ਜਲੰਧਰ ਦੀ ਮਕਸੂਦਾਂ ਮੰਡੀ 'ਚ ਗੈਰ-ਕਾਨੂੰਨੀ ਵਸੂਲੀ, ਵਪਾਰੀਆਂ ਨੇ SDM ਨੂੰ ਦਿੱਤਾ ਅਲਟੀਮੇਟਮ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY