• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬੀ ਗਾਇਕ ਸਿੱਪੀ ਗਿੱਲ 'ਤੇ FIR, ਇਸ ਕਾਰਣ ਹੋਈ ਕਾਰਵਾਈ

पंजाबी सिंगर सिप्पी गिल पर FIR दर्ज,
10/19/2023 9:27:33 AM Raj     Punjabi Singer Sippy Gill, Sippy Gill, FIR, Mohali Police, Breaking News    ਪੰਜਾਬੀ ਗਾਇਕ ਸਿੱਪੀ ਗਿੱਲ 'ਤੇ FIR, ਇਸ ਕਾਰਣ ਹੋਈ ਕਾਰਵਾਈ  पंजाबी सिंगर सिप्पी गिल पर FIR दर्ज,

ਪੰਜਾਬੀ ਗਾਇਕ ਸਿੱਪੀ ਗਿੱਲ ਉਤੇ ਮੁਹਾਲੀ ਪੁਲਸ ਨੇ ਐਫ ਆਈ ਆਰ ਦਰਜ ਕੀਤੀ ਹੈ। ਗਾਇਕ ਸਿੱਪੀ ਗਿੱਲ 'ਤੇ ਹੋਮਲੈਂਡ ਨੇੜੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਵਿਅਕਤੀ ਦੀ ਕੁੱਟ-ਮਾਰ ਕਰਨ ਦਾ ਦੋਸ਼ ਹੈ। 

ਮੀਡੀਆ ਰਿਪੋਰਟ ਮੁਤਾਬਕ ਕਮਲਜੀਤ ਸਿੰਘ ਸ਼ੇਰਗਿੱਲ ਪੁੱਤਰ ਮੰਗਲ ਸਿੰਘ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਨੇ ਮੈਨੂੰ ਰਸਤੇ ਵਿਚ ਘੇਰ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਮਿਲਣ ਉਤੇ ਪੁਲਸ ਨੇ ਆਈਪੀਸੀ ਦੀ ਧਾਰਾ 323, 341, 148 ਅਤੇ 25-54-59 ਅਸਲਾ ਐਕਟ ਤਹਿਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ।


 

'Punjabi Singer Sippy Gill','Sippy Gill','FIR','Mohali Police','Breaking News'

Please Comment Here

Similar Post You May Like

  • पंजाबी सिंगर सिप्पी गिल पर FIR दर्ज,

    पंजाबी सिंगर सिप्पी गिल पर FIR दर्ज, साथियों के साथ मिलकर मारपीट के लगे आरोप

  • मोहाली पुलिस ने गैंगस्टर गोल्डी बराड़ के साथी को किया अरेस्ट,

    मोहाली पुलिस ने गैंगस्टर गोल्डी बराड़ के साथी को किया अरेस्ट, जीरकपुर एनकाउंटर में बचकर भागा था

  • जीरकपुर में पुलिस ने गैंगस्टर जस्सा हैपोवाल किया एनकाउंटर

    जीरकपुर में पुलिस ने गैंगस्टर जस्सा हैपोवाल किया एनकाउंटर मर्डर के छह मामलों में वांटेड

  • लुधियाना जेल पार्टी में शामिल बंदियों पर एफआईआर

    लुधियाना जेल पार्टी में शामिल बंदियों पर एफआईआर , जांच करेंगे इंटरनल डीआईजी

  • लुधियाना में सांसद बिट्टू, पूर्व मंत्री आशू समेत 7 नेताओं पर FIR,

    लुधियाना में सांसद बिट्टू, पूर्व मंत्री आशू समेत 7 नेताओं पर FIR, सरकारी ऑफिस पर जड़ा था ताला

  • पंजाब में बरातियों से भरी इनोवा कार पानी में बही,

    पंजाब में बरातियों से भरी इनोवा कार पानी में बही, 9 के शव बरामद, 2 अभी भी लापता

  • मशहूर सूफ़ी गायक Hans Raj Hans पर टूटा दुखों का पहाड़,

    मशहूर सूफ़ी गायक Hans Raj Hans पर टूटा दुखों का पहाड़, परिवार के इस सदस्य की हुई मौ'त

Recent Post

  • ਭਾਰਤ-ਪਾਕਿ ਤਣਾਅ ਦੇ ਵਿਚਕਾਰ, ਡੇਰਾ ਬਿਆਸ ਦਾ ਵੱਡਾ ਐਲਾਨ, ਜੰਗ ਪੀੜਤ ਲੋਕਾਂ ਲਈ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹੇ ...

  • ਪਾਕਿਸਤਾਨ ਦਾ ਰਵੱਈਆ ਭੜਕਾਊ , ਭਾਰਤ ਨੇ ਲੜਾਕੂ ਜਹਾਜ਼ਾਂ ਨਾਲ ਫੌਜੀ ਠਿਕਾਣਿਆਂ 'ਤੇ ਕੀਤਾ ਹਮਲਾ - ਰੱਖਿਆ ਮੰਤਰਾਲੇ ...

  • ਪੰਜਾਬ 'ਚ ਧਮਾਕਿਆਂ ਤੋਂ ਬਾਅਦ ਹਾਈ ਅਲਰਟ, ਜਲੰਧਰ ਕੈਂਟ 'ਚ ਬਾਜ਼ਾਰ ਬੰਦ, ਐਡਵਾਈਜ਼ਰੀ ਕੀਤੀ ਜਾਰੀ...

  • ਪੰਜਾਬ 'ਚ ਪਾਕਿਸਤਾਨ ਦੇ ਹਮਲੇ ਫਿਰ ਫੇਲ, ਭਾਰਤ ਨੇ ਚਾਰ ਏਅਰਬੇਸ ਸਟੇਸ਼ਨ ਉਡਾਏ ...

  • ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕਮੀ ਨਹੀਂ-Indian Oil, ਰੱਖਿਆ ਮੰਤਰਾਲੇ ਨੇ ਮੀਡੀਆ ਲਈ ਐਡਵਾਇਜ਼ਰੀ ਕੀਤੀ ਜਾਰੀ ...

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

  • ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਰੋੜਵੇਜ਼ ਬੱਸਾਂ ਬੰਦ, ਐਂਬੂਲੈਂਸ 'ਚ ਬਦਲਣਗੀਆਂ Buses...

  • IPL 2025 ਮੁਲਤਵੀ, BCCI ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਫੈਸਲਾ...

  • ਭਾਰਤ 'ਚ 8 ਹਜ਼ਾਰ Twitter ਅਕਾਊਂਟਸ ਬੈਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ ...

  • ਪੰਜਾਬ ਦੇ ਇਸ ਜ਼ਿਲ੍ਹੇ 'ਚ Internet ਸੇਵਾਵਾਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY