• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ 'ਚ ਈਡੀ ਦਾ AAP ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ, ਖੁਦ ਦਿੱਤੀ ਜਾਣਕਾਰੀ, ਕਿਹਾ-ਕਦੋਂ ਤੱਕ ਚੱਲੂ ਤਾਨਾਸ਼ਾਹੀ

'मुझे गिरफ्तार करने पहुंची ED की टीम'
9/2/2024 11:14:08 AM Ojasvi Kaushal     AAP MLA Amanatullah Khan, Delhi, ED Raid, Aam Admi Party, Wakf Board, Hindi News    ਦਿੱਲੀ 'ਚ ਈਡੀ ਦਾ AAP ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ, ਖੁਦ ਦਿੱਤੀ ਜਾਣਕਾਰੀ, ਕਿਹਾ-ਕਦੋਂ ਤੱਕ ਚੱਲੂ ਤਾਨਾਸ਼ਾਹੀ  'मुझे गिरफ्तार करने पहुंची ED की टीम'

ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪੇਮਾਰੀ ਕਰਨ ਲਈ ਈਡੀ ਸਵੇਰੇ ਤੜਕੇ ਪਹੁੰਚੀ। ਵਿਧਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਅਮਾਨਤੁੱਲਾ ਖਾਨ ਨੇ ਈਡੀ ਦੀ ਟੀਮ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਕਿਉਂਕਿ ਈਡੀ ਦੇ ਨਾਲ ਕੋਈ ਸਥਾਨਕ ਪੁਲਸ ਟੀਮ ਨਹੀਂ ਸੀ।

अभी सुबह-सुबह तानाशाह के इशारे पर उनकी कटपुतली ED मेरे घर पर पहुँच चुकी है, मुझे और AAP नेताओं को परेशान करने में तानाशाह कोई कसर नहीं छोड़ रहा।

ईमानदारी से अवाम की ख़िदमत करना गुनाह है?

आख़िर ये तानाशाही कब तक?#EDRaid #Okhla pic.twitter.com/iR2YN7Z9NL

— Amanatullah Khan AAP (@KhanAmanatullah) September 2, 2024

ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਬੁਲਾਇਆ ਗਿਆ। ਪੁਲਸ ਟੀਮ ਨੇ ਆ ਕੇ ਅਮਾਨਤੁੱਲਾ ਦਾ ਗੇਟ ਖੋਲ੍ਹਿਆ, ਜਿਸ ਤੋਂ ਬਾਅਦ ਈਡੀ ਦੀ ਟੀਮ ਘਰ ਵਿੱਚ ਦਾਖ਼ਲ ਹੋਈ ਅਤੇ ਜਾਂਚ ਸ਼ੁਰੂ ਕੀਤੀ। ਦੱਸ ਦੇਈਏ ਕਿ ਵਕਫ ਬੋਰਡ ਮਾਮਲੇ 'ਚ ਈਡੀ ਦੀ ਟੀਮ ਅਮਾਨਤੁੱਲਾ ਖਾਨ ਦੇ ਘਰ ਪਹੁੰਚੀ ਹੈ।

'ਆਪ' ਵਿਧਾਇਕ ਅਮਾਨਤੁੱਲਾ ਖਾਨ ਨੇ ਐਕਸ 'ਤੇ ਇਕ ਵੀਡੀਓ ਪੋਸਟ ਕਰ ਕੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ- 'ਈਡੀ  ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੀ ਹੈ। ਅਮਾਨਤੁੱਲਾ ਖਾਨ ਨੇ ਕਿਹਾ ਕਿ ਤੜਕੇ ਤਾਨਾਸ਼ਾਹ ਦੇ ਹੁਕਮਾਂ 'ਤੇ ਉਸ ਦੀ ਕਠਪੁਤਲੀ ਈਡੀ ਮੇਰੇ ਘਰ ਪਹੁੰਚ ਗਈ ਹੈ। ਤਾਨਾਸ਼ਾਹ ਮੈਨੂੰ ਅਤੇ 'ਆਪ' ਆਗੂਆਂ ਨੂੰ ਪ੍ਰੇਸ਼ਾਨ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀ। ਕੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਗੁਨਾਹ ਹੈ? ਆਖਿਰ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ?

ਇਹ ਕੇਸ 2016 ਤੋਂ ਚੱਲ ਰਿਹਾ ਹੈ, ਇਹ ਕੇਸ ਪੂਰੀ ਤਰ੍ਹਾਂ ਫਰਜ਼ੀ 

ਉਨ੍ਹਾਂ ਕਿਹਾ ਕਿ 2016 ਤੋਂ ਚੱਲ ਰਿਹਾ ਇਹ ਕੇਸ ਪੂਰੀ ਤਰ੍ਹਾਂ ਫਰਜ਼ੀ ਹੈ। ਸੀਬੀਆਈ ਨੇ ਖੁਦ ਕਿਹਾ ਹੈ ਕਿ ਕੋਈ ਭ੍ਰਿਸ਼ਟਾਚਾਰ ਜਾਂ ਲੈਣ-ਦੇਣ ਨਹੀਂ ਹੋਇਆ ਹੈ। ਉਨ੍ਹਾਂ ਦਾ ਮਕਸਦ ਸਾਨੂੰ ਅਤੇ ਸਾਡੀ ਪਾਰਟੀ ਨੂੰ ਤੋੜਨਾ ਹੈ। ਜੇਕਰ ਜੇਲ੍ਹ ਭੇਜਦੇ ਹੋ ਤਾਂ ਅਸੀਂ ਤਿਆਰ ਹਾਂ। ਮੈਨੂੰ ਅਦਾਲਤ 'ਤੇ ਭਰੋਸਾ ਹੈ।

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਮੁੱਦੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ ਕਿ ਈਡੀ ਦਾ ਇਹ ਹੀ ਕੰਮ ਬਚਿਆ ਹੈ। ਭਾਜਪਾ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਓ। ਇਸ ਨੂੰ ਤੋੜੋ, ਜਿਹੜੇ ਨਾ ਟੁੱਟੇ ਤੇ ਨਾ ਦਬੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਡੱਕਿਆ ਜਾਵੇ।


 

'AAP MLA Amanatullah Khan','Delhi','ED Raid','Aam Admi Party','Wakf Board','Hindi News'

Please Comment Here

Similar Post You May Like

  • 1600 करोड़ की धोखाधड़ी में पंजाब में ईडी की रेड

    1600 करोड़ की धोखाधड़ी में पंजाब में ईडी की रेड दिल्ली-पंजाब समेत 17 जगहों पर छापेमारी

  • फिलहाल दिल्ली में नहीं लागू होगा ऑड-ईवन नियम,

    फिलहाल दिल्ली में नहीं लागू होगा ऑड-ईवन नियम, बारिश से हवा में सुधार के बाद सरकार ने किया ऐलान

  • दिल्ली में शख्स ने मेट्रो के आगे कूद कर दी जान

    दिल्ली में शख्स ने मेट्रो के आगे कूद कर दी जान , घटना की CCTV आई सामने

  • दिल्ली सीएम अरविंद केजरीवाल के बाद मंत्री आतिशी को क्राइम ब्रांच का नोटिस

    दिल्ली सीएम अरविंद केजरीवाल के बाद मंत्री आतिशी को क्राइम ब्रांच का नोटिस

  • दिल्ली पुलिस ने खोले सिंघु व टिकरी बॉर्डर,

    दिल्ली पुलिस ने खोले सिंघु व टिकरी बॉर्डर, इंटरनेट सेवाएं भी की गई बहाल

Recent Post

  • MLA ਰਮਨ ਅਰੋੜਾ ਇੱਕ ਹੋਰ ਵੱਡੀ ਮੁਸੀਬਤ ਵਿਚ, ਕੋਰਟ ਨੇ ਦਿੱਤੇ ਇਹ ਹੁਕਮ...

  • Golden Temple ਨੂੰ ਦੂਜੇ ਦਿਨ ਫਿਰ ਮਿਲੀ ਬੰ*ਬ ਨਾਲ ਉਡਾਉਣ ਦੀ ਧਮਕੀ, ਪੁਲਸ Alert...

  • ਫੌਜਾ ਸਿੰਘ ਦੀ ਮੌ.ਤ ਤੋਂ ਪਹਿਲਾਂ ਦੀ CCTV ਆਈ ਸਾਹਮਣੇ, ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ...

  • ਜਲੰਧਰ 'ਚ ਸਕੂਲ ਅਧਿਆਪਕ ਨੂੰ 20 ਸਾਲ ਦੀ ਸਜ਼ਾ, ਪਿਆਨੋ ਸਿਖਾਉਣ ਬਹਾਨੇ ਬੱਚੀਆਂ ਦਾ ਕਰਦਾ ਸੀ ਸਰੀਰਕ ਸ਼ੋਸ਼ਣ...

  • AAP 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਹਰਮੀਤ ਸੰਧੂ, ਤਰਨਤਾਰਨ ਤੋਂ ਲਗਾਤਾਰ ਰਹੇ ਤਿੰਨ ਵਾਰ ਵਿਧਾਇਕ ...

  • ਅੰਮ੍ਰਿਤਸਰ 'ਚ ਬਿਕਰਮ ਮਜੀਠੀਆ ਦੇ ਘਰ 'ਤੇ ਫਿਰ ਵਿਜੀਲੈਂਸ ਦੀ Raid, ਭਾਰੀ ਪੁਲਸ ਬਲ ਤਾਇਨਾਤ...

  • ਵਿਧਾਇਕ ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ! ਕੋਰਟ 'ਚ ਆਡੀਓ ਰਿਕਾਰਡਿੰਗ ਪੇਸ਼ ...

  • Bombay Stock Exchange ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚਿਆ ਹੜਕੰਪ ...

  • India 'ਚ ਖੁੱਲ੍ਹਿਆ ਟੈਸਲਾ ਦਾ ਪਹਿਲਾ ਸਟੋਰ, 2 Electronic ਕਾਰਾਂ ਕੀਤੀਆਂ ਲਾਂਚ...

  • ਜਲੰਧਰ ਟ੍ਰੈਫਿਕ ਪੁਲਸ ਦਾ ਕਾਰਨਾਮਾ! ਕਾਰ 'ਚ ਬੈਠਿਆਂ ਦਾ ਕੱਟ'ਤਾ ਹੈਲਮੇਟ ਦਾ ਚਾਲਾਨ, ਗੱਡੀ ਵੀ ਕੀਤੀ ਇੰਪਾਊਂਡ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY