• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Dilemma' ਜਲਦ ਹੋਣ ਜਾ ਰਿਹਾ ਰਿਲੀਜ਼, ਗਾਇਕਾ Stefflon Don ਨਾਲ ਟੀਜ਼ਰ ਹੋ ਚੁੱਕਾ Out

6/21/2024 12:30:02 PM Gurpreet Singh     sidhu moosewala new song, dilemma news song, dilemma teaser out, stefflon don instagram    ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Dilemma' ਜਲਦ ਹੋਣ ਜਾ ਰਿਹਾ ਰਿਲੀਜ਼, ਗਾਇਕਾ Stefflon Don ਨਾਲ ਟੀਜ਼ਰ ਹੋ ਚੁੱਕਾ Out 

ਪੰਜਾਬ ਦੇ ਮਰਹੂਮ ਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ  ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'Dilemma' ਦਾ ਟੀਜ਼ਰ ਰਿਲੀਜ਼ ਹੋਇਆ। ਜਿਸ ਨੂੰ ਸਿੱਧੂ ਦੇ  ਫੈਨਜ਼ ਵੱਲੋਂ ਬਾਕੀ ਗੀਤਾਂ ਵਾਂਗ ਖੂਬ ਪਿਆਰ ਮਿਲ ਰਿਹਾ ਹੈ।

24 ਜੂਨ ਨੂੰ ਰਿਲੀਜ਼ ਹੋਵੇਗਾ ਗੀਤ

 ਟੀਜ਼ਰ ਆਊਟ ਹੋਣ ਮਗਰੋਂ ਸਿੱਧੂ ਦੇ ਫੈਨ ਗੀਤ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 'Dilemma' ਗੀਤ 24 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਖ਼ੁਦ UK ਦੀ ਮਸ਼ਹੂਰ ਗਾਇਕਾ Stefflon Don ਨੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦੇ ਪੋਸਟਰ ਸਾਂਝੇ ਕਰਦਿਆਂ ਲਿਖਿਆ-'''DILEMMA VIDEO DROPS MONDAY JUNE 24TH W/ KING।''

ਟੀਜ਼ਰ ਹੋ ਚੁੱਕੈ ਰਿਲੀਜ਼

ਦੱਸ ਦੇਈਏ ਕਿ ਬੀਤੇ ਦਿਨੀਂ ਗਾਇਕਾ Stefflon Don ਨੇ ਆਪਣੇ ਇੰਸਟਾ ਅਕਾਊਂਟ 'ਤੇ ਟੀਜ਼ਰ ਰਿਲੀਜ਼ ਕੀਤਾ ਸੀ। ਜ਼ਿਕਰਯੋਗ ਹੈ ਕਿ Stefflon Don ਦੀ ਨਵੀਂ ਐਲਬਮ ਰਿਲੀਜ਼ ਹੋਣੀ ਹੈ। ਇਸੇ ਐਲਬਮ 'ਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ Steff london ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਸੀ। ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਐਲਬਮ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ISLAND 54 THE ALBUM - XX - JUNE…।  

'sidhu moosewala new song','dilemma news song','dilemma teaser out','stefflon don instagram'

Please Comment Here

Similar Post You May Like

  • सिद्धू मूसेवाला के नए गीत ने तोड़े रिकार्ड,

    सिद्धू मूसेवाला के नए गीत ने तोड़े रिकार्ड, एक दिन में आठ मिलीयन व्यूज

Recent Post

  • ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ 'ਤੇ ਫਾਇਰਰਿੰਗ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ...

  • ਪੰਜਾਬ 'ਚ ਇੱਕ ਮਸ਼ਹੂਰ Influencer 'ਤੇ ਹਮਲਾ , ਬਦਮਾਸ਼ ਨੇ ਹਾਈਵੇਅ 'ਤੇ ਘੇਰੀ ਕਾਰ...

  • CM ਬਦਲਣ ਦੀਆਂ ਖਬਰਾਂ 'ਤੇ ਬੋਲੇ CM ਮਾਨ,ਕਿਹਾ -ਹਸਪਤਾਲ ਗਿਆ ਤਾਂ 4-4 ਸੀ ਐੱਮ ਬਣਾ ਦਿੱਤੇ ...

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਹੋਇਆ ਭਾਰੀ ਨੁਕਸਾਨ ...

  • ਬ੍ਰਿਟੇਨ 'ਚ 20 ਸਾਲਾ ਸਿੱਖ ਲੜਕੀ ਨਾਲ ਗੈਂਗ ਰੇ/ਪ, ਬਲਾਤਕਾਰੀਆਂ ਨੇ ਕਿਹਾ - ਆਪਣੇ ਦੇਸ਼ ਵਾਪਸ ਜਾਉ ...

  • ਰੋਡਵੇਜ਼ ਬੱਸ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਹਾਦਸੇ 'ਚ 2 ਦੀ ਮੌਤ, 20 ਜ਼ਖਮੀ...

  • ਜਲੰਧਰ 'ਚ ਤਿੰਨ ਨਾਬਾਲਗ ਨੌਜਵਾਨਾਂ ਦਾ ਪੁਲਿਸ ਨੇ ਕੱਟਿਆ ਚਲਾਨ, ਬਾਈਕ 'ਤੇ ਹੁਲੜਬਾਜੀ ਕਰਦਿਆਂ ਦੀ Video ਹੋਈ ਸੀ ਵਾਇਰਲ...

  • ਬਾਲੀਵੁੱਡ ਐਕਟਰੈੱਸ ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਰਿੰਗ, ਇਸ Gang ਨੇ ਲਈ ਜ਼ਿੰਮੇਵਾਰੀ...

  • Power Cut:ਅੱਜ ਲੱਗੇਗਾ ਲੰਮਾ ਬਿਜਲੀ ਕੱਟ, ਘੰਟਿਆਂ ਬੱਧੀ ਰਹੇਗੀ ਬਿਜਲੀ ਗੁੱਲ ...

  • ਜਲੰਧਰ 'ਚ ਭਾਜਪਾ ਨੇਤਾ ਹੰਸ ਰਾਜ ਹੰਸ ਨੇ ਹੜ੍ਹ ਪੀੜਤਾਂ ਦਾ ਜਾਣਿਆ ਹਾਲ, ਕਿਹਾ- ਕੇਂਦਰ ਹਰ ਸੰਭਵ ਮਦਦ ਕਰੇਗਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY