• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਇਰਾਕ ਦੇ ਸ਼ਾਪਿੰਗ ਮਾਲ 'ਚ ਭਿਆਨਕ ਅੱਗ, 50 ਲੋਕਾਂ ਦੀ ਮੌ.ਤ, ਦੇਖੋ VIDEO

7/17/2025 2:40:21 PM Gurpreet Singh     Terrible fire in Iraq, shopping mall fire in iraq, fifty people died, iraq viral videos    ਇਰਾਕ ਦੇ ਸ਼ਾਪਿੰਗ ਮਾਲ 'ਚ ਭਿਆਨਕ ਅੱਗ, 50 ਲੋਕਾਂ ਦੀ ਮੌ.ਤ, ਦੇਖੋ VIDEO 

ਖਬਰਿਸਤਾਨ ਨੈੱਟਵਰਕ- ਇਰਾਕ ਵਿਚ ਭਿਆਨਕ ਹਾਦਸਾ ਵਾਪਰ ਗਿਆ, ਜਿਥੇ ਕਿ ਇਕ ਮਾਲ ਵਿਚ ਅੱਗ ਲੱਗ ਗਈ। ਹਾਈਪਰਮਾਰਕੀਟ ਵਿਚ ਭਿਆਨਕ ਅੱਗ ਲੱਗ ਗਈ। ਮੀਡੀਆ ਰਿਪੋਰਟ ਮੁਤਾਬਕ ਇਸ ਹਾਦਸੇ ਵਿਚ 50 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

Massive fire breaks out in a shopping mall in Iraq, killing 50 people. Three days of national mourning declared.#Iraq #helevier Christians Supreme Court #10YearsOfBajrangiBhaijaan pic.twitter.com/pB4WYr3Zje

— Nayika .. (@nayika_nayika) July 17, 2025

ਰਾਤ ਭਰ ਅੱਗ ਦੀਆਂ ਉਠਦੀਆਂ ਰਹੀਆਂ ਲਪਟਾਂ

ਜਾਣਕਾਰੀ ਅਨੁਸਾਰ ਪੂਰਬੀ ਇਰਾਕ ਦੇ ਅਲ-ਕੁਟ ਸ਼ਹਿਰ ਵਿਚ ਇਹ ਹਾਦਸਾ ਵਾਪਰਿਆ। ਸੂਬਾਈ ਗਵਰਨਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਪੰਜ ਮੰਜ਼ਿਲਾ ਇਮਾਰਤ ਵਿਚ ਰਾਤ ਭਰ ਅੱਗ ਦੀਆਂ ਲਪਟਾਂ ਉੱਠਦੀਆਂ ਰਹੀਆਂ ਤੇ ਧੂੰਏਂ ਦੇ ਗੁਬਾਰ ਨਾਲ ਆਸਮਾਨ ਭਰ ਗਿਆ।

ਰਾਹਤ ਕਾਰਜ ਜਾਰੀ

ਫਾਇਰ ਬ੍ਰਿਗੇਡ ਦਸਤਾ ਅੱਗ ਬੁਝਾਉਣ ਵਿਚ ਲੱਗਾ ਹੋਇਆ ਹੈ। ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਸੂਬਾਈ ਗਵਰਨਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਐਲਾਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਨੂੰ ਦੇਖਦੇ ਹੋਏ, ਅਸੀਂ ਇਮਾਰਤ ਅਤੇ ਮਾਲ ਦੇ ਮਾਲਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ।

'Terrible fire in Iraq','shopping mall fire in iraq','fifty people died','iraq viral videos'

Please Comment Here

Similar Post You May Like

Recent Post

  • ਬਿਆਸ ਦਰਿਆ ਦੀ ਮਾਰ ਹੇਠ ਕਪੂਰਥਲਾ ਦੇ ਕਈ ਪਿੰਡ, SDRF ਟੀਮ ਕਰ ਰਹੀ ਰੈਸਕਿਊ...

  • ਜਲੰਧਰ ਦੇ PIMS ਹਸਪਤਾਲ ਪੁੱਜੇ ਸਿਹਤ ਡਾ. ਮੰਤਰੀ ਬਲਬੀਰ ਸਿੰਘ, ਆਯੁਸ਼ਮਾਨ ਸਕੀਮ ਨੂੰ ਲੈ ਕੇ ਕੀਤਾ ਐਲਾਨ...

  • 15 ਅਗਸਤ ਮੌਕੇ ਜਲੰਧਰ ਪੁਲਸ ALERT, ਸਪੈਸ਼ਲ DGP ਤੇ CP ਨੇ ਪੁਲਸ ਸਮੇਤ ਰੇਲਵੇ ਸਟੇਸ਼ਨ 'ਤੇ ਚਲਾਈ ਚੈਕਿੰਗ ਮੁਹਿੰਮ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬੱਸਾਂ ਦਾ ਅੱਜ ਚੱਕਾ ਜਾਮ...

  • ਜਲੰਧਰ 'ਚ ਭਾਜਪਾ ਨੇਤਾ ਦੇ ਘਰ ਦੇ ਬਾਹਰ ਨੌਕਰਾਣੀ ਦਾ ਹੰਗਾਮਾ, ਕੁੱਟ-ਮਾਰ ਦਾ ਦੋਸ਼...

  • ਇਹ 2 ਪੰਜਾਬੀ SINGER ਫਸ ਸਕਦੇ ਨੇ ਮੁਸ਼ਕਲ 'ਚ, ਜਲੰਧਰ ਪੁਲਸ ਕਮਿਸ਼ਨਰ ਨੇ ਕੀਤਾ ਤਲਬ ...

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY