• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ ਵਿਧਾਨ ਸਭਾ ਚੋਣਾਂ ਭਲਕੇ, ਸਕੂਲਾਂ-ਕਾਲਜਾਂ 'ਚ ਰਹੇਗੀ ਛੁੱਟੀ, ਸਰਕਾਰੀ ਅਧਾਰੇ ਵੀ ਰਹਿਣਗੇ ਬੰਦ

कल स्कूल-कॉलेजों में रहेगी छुट्टी,
2/4/2025 2:33:15 PM Raj     Holiday, School Holiday, School Closed, College Holidays    ਦਿੱਲੀ ਵਿਧਾਨ ਸਭਾ ਚੋਣਾਂ ਭਲਕੇ, ਸਕੂਲਾਂ-ਕਾਲਜਾਂ 'ਚ ਰਹੇਗੀ ਛੁੱਟੀ, ਸਰਕਾਰੀ ਅਧਾਰੇ ਵੀ ਰਹਿਣਗੇ ਬੰਦ  कल स्कूल-कॉलेजों में रहेगी छुट्टी,

ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਲਕੇ 5 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਕੂਲ, ਕਾਲਜ ਅਤੇ ਇੱਥੋਂ ਤੱਕ ਕਿ ਸਰਕਾਰੀ ਦਫ਼ਤਰ ਵੀ 5 ਫਰਵਰੀ, ਬੁੱਧਵਾਰ ਨੂੰ ਬੰਦ ਰਹਿਣਗੇ। ਕਿਉਂਕਿ ਇਸ ਦਿਨ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ

ਦੱਸ ਦੇਈਏ ਕਿ ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। 70 ਵਿਧਾਨ ਸਭਾ ਸੀਟਾਂ ਲਈ ਕੁੱਲ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ।

ਸਵੇਰੇ 7 ਵਜੇ ਸ਼ੁਰੂ ਹੋਵੇਗੀ ਵੋਟਿੰਗ

ਦੱਸ ਦੇਈਏ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਭਲਕੇ 5 ਫਰਵਰੀ ਨੂੰ ਸਵੇਰੇ 7 ਵਜੇ ਸ਼ੁਰੂ ਹੋ ਜਾਵੇਗੀ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। 

'Holiday','School Holiday','School Closed','College Holidays'

Please Comment Here

Similar Post You May Like

  • 4 मार्च को स्कूल और सरकारी दफ्तरों में रहेगी छुट्टी,

    4 मार्च को स्कूल और सरकारी दफ्तरों में रहेगी छुट्टी, DC ने किया ऐलान

  •  पंजाब में  19 अक्टूबर को छुट्टी का ऐलान,

    पंजाब में 19 अक्टूबर को छुट्टी का ऐलान, बंद रहेंगे स्कूल, कॉलेज और दफ्तर, जारी हुई Notification

  • School Closed :

    School Closed : दिल्‍ली - हरियाणा के बाद अब यहां के भी स्‍कूल बंद, आदेश जारी

  • जालंधर में 3 दिन लगातार बंद रहेंगे स्कूल-कॉलेज,

    जालंधर में 3 दिन लगातार बंद रहेंगे स्कूल-कॉलेज, इस वजह से लिया गया फैसला

  • पंजाब में हुआ छुट्टी का ऐलान,

    पंजाब में हुआ छुट्टी का ऐलान, इस दिन बंद रहेंगे कॉलेज-दफ्तर

  • सरकार ने बढ़ाई सर्दियों की छुट्टियां,

    सरकार ने बढ़ाई सर्दियों की छुट्टियां, 15 जनवरी तक बंद रहेंगे स्कूल

  • पंजाब के इस जिले में हुआ छुट्टी का ऐलान,

    पंजाब के इस जिले में हुआ छुट्टी का ऐलान, स्कूल-कॉलेज-दफ्तर रहेंगे बंद

  • School Holiday Extended :

    School Holiday Extended : चंडीगढ़ में बढ़ी स्कूलों की छुट्टियां, अब इस तारीख तक बंद रहेंगे स्कूल

Recent Post

  • ਚੰਡੀਗੜ੍ਹ 'ਚ ਅੱਜ ਤੇ ਭਲਕੇ ਟ੍ਰੈਫਿਕ ਰਹੇਗਾ ਡਾਇਵਰਟ, ਦੇਖੋ ਕਿਹੜੇ ਰੂਟ ਰਹਿਣਗੇ ਪ੍ਰਭਾਵਤ...

  • ਘੋਰ ਕਲਯੁੱਗ, ਮਾਂ ਆਪਣੀ ਧੀ ਦਾ ਬੁਆਏਫ੍ਰੈਂਡ ਤੋਂ ਕਰਵਾਉਂਦੀ ਰਹੀ ਜਿਣਸੀ ਸ਼ੋਸ਼ਣ, ਭਾਜਪਾ ਮਹਿਲਾ ਮੋਰਚਾ ਦੀ ਰਹਿ ਚੁੱਕੀ ਜ਼...

  • ਇਸ ਦਿਨ ਜਲੰਧਰ ਆ ਸਕਦੇ ਹਨ CM ਮਾਨ! ਲੋਕਾਂ ਨੂੰ ਮਿਲੇਗੀ ਵੱਡੀ ਸੌਗਾਤ ...

  • ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ENTRY ਕੀਤੀ ਬੈਨ, ਦੇਖੋ LIST...

  • ਜਲੰਧਰ 'ਚ ਇਨ੍ਹਾਂ ਦਵਾਈਆਂ ਦੀ ਵਿਕਰੀ 'ਤੇ ਰੋਕ, DC ਹਿਮਾਂਸ਼ੂ ਅਗਰਵਾਲ ਨੇ ਆਦੇਸ਼ ਕੀਤੇ ਜਾਰੀ ...

  • ਰਮਨ ਅਰੋੜਾ ਭ੍ਰਿਸ਼ਟਾਚਾਰ ਮਾਮਲਾ : ਰਾਜਨ ਅਰੋੜਾ ਦੀ ਅਗਾਊਂ ਜ਼ਮਾਨਤ 'ਤੇ ਇਸ ਦਿਨ ਲਿਆ ਜਾਵੇਗਾ ਫੈਸਲਾ...

  • ਪੰਜਾਬ 'ਚ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ, CIA ਕਰਮਚਾਰੀ ਦੀ ਹੋਈ ਮੌਤ ...

  • ਜਲੰਧਰ ਵੈਸਟ 'ਚ ਚੱਲਿਆ ਨਿਗਮ ਦਾ ਪੰਜਾ, ਨਾਜਾਇਜ਼ ਕਬਜ਼ਿਆਂ 'ਤੇ ACTION, ਇਲਾਕਾ ਵਾਸੀਆਂ ਨੇ ਕੀਤਾ ਵਿਰੋਧ...

  • ਦੇਸ਼ 'ਚ ਕੋਰੋਨਾ ਦੇ ਮਾਮਲੇ 4000 ਤੋਂ ਪਾਰ, 44 ਮੌ.ਤਾਂ, ਮਾਸਕ ਪਹਿਨਣਾ ਹੋਇਆ ਲਾਜ਼ਮੀ...

  • 10 ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ! ਇਸ ਮਹੀਨੇ ਤੋਂ ਬੈਨ, ਸਿਰਫ਼ ਇਨ੍ਹਾਂ ਵਾਹਨਾਂ ਨੂੰ ਮਿਲੇਗੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY