• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪਠਾਨਕੋਟ 'ਚ ਜੂਸ ਪੀਂਦੇ ਦਿਖੇ 3 ਸ਼ੱਕੀ, ਪਹਿਨੀ ਸੀ BSF ਦੀ ਵਰਦੀ, ਪੁਲਸ ਅਲਰਟ 'ਤੇ

पठानकोट में जूस पीते दिखे 3 संदिग्ध
7/3/2024 2:00:46 PM Ojasvi Kaushal     Pathankot, BSF Uniform, Police, High Alert, Three Suspects, Punjab News, Hindi News    ਪਠਾਨਕੋਟ 'ਚ ਜੂਸ ਪੀਂਦੇ ਦਿਖੇ 3 ਸ਼ੱਕੀ, ਪਹਿਨੀ ਸੀ BSF ਦੀ ਵਰਦੀ, ਪੁਲਸ ਅਲਰਟ 'ਤੇ  पठानकोट में जूस पीते दिखे 3 संदिग्ध

ਪਠਾਨਕੋਟ ਵਿੱਚ ਇੱਕ ਵਾਰ ਫਿਰ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ। ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਇਨ੍ਹਾਂ ਤਿੰਨਾਂ ਸ਼ੱਕੀਆਂ ਨੇ ਬੀਐਸਐਫ ਦੀ ਵਰਦੀ ਪਾਈ ਹੋਈ ਹੈ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਿੰਨਾਂ ਸ਼ੱਕੀਆਂ ਨੂੰ 29-30 ਜੂਨ ਨੂੰ ਪਠਾਨਕੋਟ ਦੇ ਨੰਗਲਪੁਰ ਇਲਾਕੇ 'ਚ ਦੇਖਿਆ ਗਿਆ ਸੀ। ਇਸ ’ਤੇ ਪੁਲਸ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ।

A picture of 3 suspects wearing BSF uniforms in Pathankot is going viral. These three suspects were reportedly seen in the Nangalpur area of Pathankot on June 29-30. In response, the police have assured the public that there is no need to panic and that an investigation is… https://t.co/bvbYy0qCkF pic.twitter.com/3lFZGNXkyE

— Gagandeep Singh (@Gagan4344) July 3, 2024

ਪੁਲਸ ਜਾਂਚ ਜਾਰੀ 

ਤਸਵੀਰਾਂ 'ਚ ਫੌਜ ਦੀ ਵਰਦੀ ਪਹਿਨੇ ਤਿੰਨ ਸ਼ੱਕੀ ਇਕ ਦੁਕਾਨ 'ਤੇ ਜੂਸ ਪੀਂਦੇ ਦਿਖਾਈ ਦੇ ਰਹੇ ਹਨ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ, ਪੁਲਸ ਪੂਰੀ ਤਰ੍ਹਾਂ ਅਲਰਟ 'ਤੇ ਹੈ ਅਤੇ ਜਾਂਚ ਜਾਰੀ ਹੈ।

'Pathankot','BSF Uniform','Police','High Alert','Three Suspects','Punjab News','Hindi News'

Please Comment Here

Similar Post You May Like

Recent Post

  • ਪਾਣੀ ਪੰਜਾਬ ਦੀ ਜੀਵਨ ਰੇਖਾ ਹੈ, ਸੁਨੀਲ ਜਾਖੜ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਹੀ ਪਵੇਗਾ, ਇਸ ਮੁੱਦੇ 'ਤੇ ਦੋਹਰੀ ਨੀਤੀ ...

  • ਡੇਰਾ ਬਿਆਸ ਨੇ CORONA ਦੇ ਮੱਦੇਨਜ਼ਰ ਜਾਰੀ ਕੀਤੇ ਨਿਰਦੇਸ਼, ਸਾਰੇ ਇੰਚਾਰਜਾਂ ਅਤੇ ਸੇਵਕਾਂ ਨੂੰ ਕੀਤੀ ਇਹ ਅਪੀਲ ...

  • ਲਾਲੂ ਪ੍ਰਸਾਦ ਯਾਦਵ ਨੇ ਆਪਣੇ ਪੁੱਤਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ , ਇਸ ਕਾਰਨ ਲਿਆ ਇਹ ਫੈਸਲਾ ...

  • ਜਲੰਧਰ 'ਚ ਗ੍ਰੀਨ ਪਾਰਕ ਵੈਲਫੇਅਰ ਸੋਸਾਇਟੀ ਨੇੜੇ ਇਮਾਰਤ ਡਿੱਗੀ, ਦੁਕਾਨਾਂ ਦਾ ਹੋਇਆ ਭਾਰੀ ਨੁਕਸਾਨ...

  • ਜਲੰਧਰ ਪੁਲਿਸ ਨੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ , ਲਗਜ਼ਰੀ ਕਾਰਾਂ ਸਮੇਤ 2 ਮੁਲਜ਼ਮ ਗ੍ਰਿਫ਼ਤਾਰ...

  • MLA ਰਮਨ ਅਰੋੜਾ ਦੇ ਮਾਮਲੇ 'ਚ ਨਵਾਂ ਖੁਲਾਸਾ, ਵਿਧਾਇਕ ਦੇ ਰਿਸ਼ਤੇਦਾਰਾਂ ਦੀ ਜਾਇਦਾਦਾਂ ਦੀ ਹੋਵੇਗੀ ਜਾਂਚ ...

  • ਜਲੰਧਰ 'ਚ ਬਾਬਾ ਚਿੱਕਨ ਦੇ ਬਾਹਰ ਚੱਲੀਆਂ ਗੋਲੀਆਂ, ਜਾਂਚ 'ਚ ਜੁਟੀ ਪੁਲਿਸ ...

  • ਲੁਧਿਆਣਾ ਜ਼ਿਮਨੀ ਚੋਣ ਦਾ ਐਲਾਨ , ਇਸ ਦਿਨ ਹੋਵੇਗੀ ਵੋਟਿੰਗ ...

  • CM ਮਾਨ ਨੇ PM ਮੋਦੀ ਸਾਹਮਣੇ BBMB ਸਮੇਤ ਚੁੱਕੇ ਇਹ ਮੁੱਦੇ, ਅੱਜ ਦਿੱਲੀ 'ਚ ਹੋਈ ਨੀਤੀ ਆਯੋਗ ਦੀ ਮੀਟਿੰਗ...

  • ਵਿਧਾਇਕ ਰਮਨ ਅਰੋੜਾ ਕੋਰਟ 'ਚ ਪੇਸ਼, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY