• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੰਗਰੂਰ 'ਚ ਦਰਦਨਾਕ ਹਾਦਸਾ, ਤੇਜ਼ ਰਫਤਾਰ ਕੈਂਟਰ ਨੇ ਔਰਤ ਸਮੇਤ 4 ਲੋਕਾਂ ਨੂੰ ਦਰੜਿਆ

संगरुर में दर्दनाक हादसा,
9/16/2024 4:26:11 PM Kushi Rajput     Tragic accident in Sangrur, Sangrur, high speed canter crushed four people, breaking news, punjab news     ਸੰਗਰੂਰ 'ਚ ਦਰਦਨਾਕ ਹਾਦਸਾ, ਤੇਜ਼ ਰਫਤਾਰ ਕੈਂਟਰ ਨੇ ਔਰਤ ਸਮੇਤ 4 ਲੋਕਾਂ ਨੂੰ ਦਰੜਿਆ   संगरुर में दर्दनाक हादसा,

ਪੰਜਾਬ ਦੇ ਸੰਗਰੂਰ 'ਚ ਸੁਨਾਮ-ਪਟਿਆਲਾ ਰੋਡ 'ਤੇ ਸੋਮਵਾਰ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਮਜ਼ਦੂਰਾਂ ਤੇ ਟੈਂਕਰ ਚੜਾ ਦਿੱਤਾ । ਇਸ ਦੌਰਾਨ ਇਸ ਹਾਦਸੇ 'ਚ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਇੱਕੋ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਕੈਂਟਰ ਸੇਬਾਂ ਨਾਲ ਭਰਿਆ ਹੋਇਆ ਸੀ।

ਇਸ ਹਾਦਸੇ 'ਚ ਇਕ ਔਰਤ ਸਮੇਤ 4 ਲੋਕਾਂ ਦੀ ਮੌਤ

ਮਨਰੇਗਾ ਮਜ਼ਦੂਰ ਸੁਨਾਮ ਪਟਿਆਲਾ ਰੋਡ ਦੇ ਕਿਨਾਰੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਵੇਲੇ ਜਦੋਂ ਮਜ਼ਦੂਰ ਸੜਕ ਕਿਨਾਰੇ ਬੈਠੇ ਰੋਟੀ ਖਾ ਰਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਜਰਨੈਲ ਸਿੰਘ ਉਰਫ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਂਚ 'ਚ ਜੁਟੀ ਪੁਲਸ 

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

'Tragic accident in Sangrur','Sangrur','high speed canter crushed four people','breaking news','punjab news'

Please Comment Here

Similar Post You May Like

Recent Post

  • ਬਿਕਰਮ ਮਜੀਠੀਆ ਮਾਮਲੇ 'ਚ ਨਵੇਂ ਖੁਲਾਸੇ! ED ਦੇ ਸਾਬਕਾ ਡਾਇਰੈਕਟਰ ਨੇ ਬਿਆਨ ਕਰਵਾਏ ਦਰਜ...

  • ਪੰਜਾਬ ਕੇਡਰ ਦੇ IPS ਪਰਾਗ ਜੈਨ ਹੋਣਗੇ ਖੁਫੀਆ ਏਜੰਸੀ RAW ਦੇ ਨਵੇਂ ਮੁਖੀ, ਆਪ੍ਰੇਸ਼ਨ ਸਿੰਦੂਰ ਦੌਰਾਨ ਨਿਭਾਈ ਸੀ ਅਹਿਮ ਭ...

  • ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ, 13 ਜਵਾਨਾਂ ਦੀ ਮੌਤ, 10 ਜਵਾਨਾਂ ਸਮੇਤ 24 ਲੋਕ ਜ਼ਖਮੀ...

  • ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕ.ਤ/ਲ ਮਾਮਲੇ 'ਚ ਨਵਾਂ ਮੋੜ, ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕੀਤਾ ਆਹ ਖੁਲਾਸਾ!...

  • ਲੁਧਿਆਣਾ 'ਚ ਸਾਬਕਾ ਸਾਂਸਦ ਦੇ PA ਦਾ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ ...

  • ਜਲੰਧਰ 'ਚ ਪਿਕਅਪ ਤੇ ਕਾਰ ਦੀ ਟੱਕਰ, 2 ਦੀ ਮੌ.ਤ, 17 ਜ਼ਖਮੀ...

  • ਪੰਜਾਬ 'ਚ ਭਾਰੀ ਮੀਂਹ ਦਾ ALERT, ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹਣਗੇ ਬੱਦਲ ...

  • BIG BOSS-13 'ਚ ਨਜ਼ਰ ਆ ਚੁੱਕੀ Shefali Jariwala ਦਾ 42 ਸਾਲ ਦੀ ਉਮਰ 'ਚ ਦੇਹਾਂਤ ...

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY