• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕਪੂਰਥਲਾ 'ਚ ਬਣ ਰਹੀ ਹੈ ਵੰਦੇ ਭਾਰਤ ਟਰੇਨ, ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਹੋਵੇਗੀ

कपूरथला में बन रही है वंदे भारत ट्रेन,
12/1/2023 1:33:53 PM Raj     Vande Bharat train, Kapurthala RC Factrory, MEMU Train    ਕਪੂਰਥਲਾ 'ਚ ਬਣ ਰਹੀ ਹੈ ਵੰਦੇ ਭਾਰਤ ਟਰੇਨ, ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਹੋਵੇਗੀ  कपूरथला में बन रही है वंदे भारत ट्रेन,

ਵੰਦੇ ਭਾਰਤ ਟਰੇਨ ਤੇ MEMU ਟਰੇਨ ਦੇ ਨਵੇਂ ਕੋਚ, ਜੋ ਕਿ ਭਾਰਤ ਦੀਆਂ ਮੁੱਖ ਟਰੇਨਾਂ ਵਿੱਚੋਂ ਇਕ ਹਨ, ਉਹਨਾਂ ਦਾ ਨਿਰਮਾਣ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਕੀਤਾ ਜਾਵੇਗਾ। RCF ਦੇ ਜਨਰਲ ਮੈਨੇਜਰ ਐਸ ਸ੍ਰੀਨਿਵਾਸ ਨੇ ਦੱਸਿਆ ਕਿ ਇਨ੍ਹਾਂ ਕੋਚਾਂ ਦੇ ਨਿਰਮਾਣ ਲਈ ਰੇਲ ਕੋਚ ਫੈਕਟਰੀ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਵੰਦੇ ਭਾਰਤ ਕੋਚਾਂ ਦੀ ਅਧਿਕਤਮ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਤੇ MEMU ਦੀ ਅਧਿਕਤਮ ਗਤੀ ਸੀਮਾ 110 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਇਨ੍ਹਾਂ ਦੇ ਨਿਰਮਾਣ ਨਾਲ ਰੇਲ ਕੋਚ ਫੈਕਟਰੀ ਦੇ ਨਿਰਮਾਣ ਕਾਰਜ ਵਿੱਚ ਇੱਕ ਨਵਾਂ ਅਧਿਆਏ ਜੁੜ ਜਾਵੇਗਾ।

ਇਸ ਦੇ ਨਾਲ ਹੀ ਰੇਲਵੇ ਕੋਚ ਫੈਕਟਰੀ ਕਪੂਰਥਲਾ ਨੇ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਤੋਂ ਹਰ ਮਹੀਨੇ ਸੇਵਾ ਮੁਕਤੀ ਪੱਤਰ ਸੌਂਪਣ ਦੇ ਨਾਲ-ਨਾਲ ਉਨ੍ਹਾਂ ਦੀ ਥਾਂ ’ਤੇ ਤਰੱਕੀ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਨੂੰ ਉਸੇ ਦਿਨ ਹੀ ਤਰੱਕੀ ਦੇ ਹੁਕਮ ਸੌਂਪਣ ਦੀ ਨਵੀਂ ਪਹਿਲ ਸ਼ੁਰੂ ਕੀਤੀ ਹੈ।

ਇਸ ਦੇ ਨਾਲ ਹੀ ਅੱਜ ਸੇਵਾਮੁਕਤੀ ਤੇ ਤਰੱਕੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ RCF ਦੇ ਜਨਰਲ ਮੈਨੇਜਰ ਐਸ ਸ੍ਰੀਨਿਵਾਸ ਨੇ ਕੀਤੀ।

RCF ਦੇ ਤਕਨੀਕੀ ਸਿਖਲਾਈ ਕੇਂਦਰ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਜਨਰਲ ਮੈਨੇਜਰ ਵੱਲੋਂ 16 ਮੁਲਾਜ਼ਮਾਂ ਤੇ 2 ਅਧਿਕਾਰੀਆਂ ਨੂੰ ਸੇਵਾਮੁਕਤੀ ਮੌਕੇ ਉਨ੍ਹਾਂ ਦੇ ਬਕਾਏ ਸਮੇਤ ਪੈਨਸ਼ਨ ਪੱਤਰ ਸੌਂਪੇ ਗਏ ਅਤੇ 29 ਮੁਲਾਜ਼ਮਾਂ ਨੂੰ ਤਰੱਕੀ ਪੱਤਰ ਦਿੱਤੇ ਗਏ।

 

'Vande Bharat train','Kapurthala RC Factrory','MEMU Train'

Please Comment Here

Similar Post You May Like

  • कपूरथला में बन रही है वंदे भारत ट्रेन,

    कपूरथला में बन रही है वंदे भारत ट्रेन, 160 किलोमीटर होगी अधिकतम स्पीड

  • जालंधर कैंट में रुकेगी वंदे भारत ट्रेन,

    जालंधर कैंट में रुकेगी वंदे भारत ट्रेन, रेलवे ने जारी किया नोटिफिकेशन

  • नई दिल्ली से श्रीनगर चलेगी वंदे भारत ट्रेन,

    नई दिल्ली से श्रीनगर चलेगी वंदे भारत ट्रेन, जानें क्या होगा किराया और टाइमिंग

  • दिल्ली से कटरा जाने वाली वंदे भारत ट्रेन 50 दिनों के लिए बंद,

    दिल्ली से कटरा जाने वाली वंदे भारत ट्रेन 50 दिनों के लिए बंद, सामने आई बड़ी वजह

  • इस दिन शुरू हो रही कटरा-श्रीनगर के लिए Vande Bharat  एक्सप्रेस ट्रेन,

    इस दिन शुरू हो रही कटरा-श्रीनगर के लिए Vande Bharat एक्सप्रेस ट्रेन, जानिए किराया - टाइमिंग और रूट की पूरी डिटेल

Recent Post

  • Miss World 2025: ਥਾਈਲੈਂਡ ਦੀ ਓਪਲ ਸੁਚਾਤਾ ਨੇ ਜਿੱਤਿਆ ਖਿਤਾਬ, ਭਾਰਤ ਦੀ ਨੰਦਿਨੀ ਹੱਥੋਂ ਨਿਕਲਿਆ ਤਾਜ...

  • ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਇੰਨੇ ਰੁਪਏ ਘਟਾਈਆਂ ਕੀਮਤਾਂ...

  • ਪੁਲ ਡਿੱਗਣ ਕਾਰਨ ਵੱਡਾ ਹਾਦਸਾ, ਰੇਲਗੱਡੀ ਪਟੜੀ ਤੋਂ ਉਤਰੀ, 7 ​​ਲੋਕਾਂ ਦੀ ਮੌ.ਤ, VIDEO...

  • ਮਹੇਸ਼ ਮਖੀਜਾ ਤੋਂ ਬਾਅਦ ਅਗਲਾ ਨੰਬਰ ਰਮਨ ਅਰੋੜਾ ਦੇ ਕੁੜਮ ਮਦਾਨ ਦਾ, ਕਦੇ ਵੀ ਹੋ ਸਕਦੀ ਗ੍ਰਿਫਤਾਰੀ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤ ਦਾ ਵੱਡਾ ਖੁਲਾਸਾ, CDS ਅਨਿਲ ਚੌਹਾਨ ਨੇ ਕਿਹਾ - ਹਮਲੇ ਵਿੱਚ ਕੁਝ ਲੜਾਕੂ ਜਹਾਜ਼ ਹੋ...

  • ਜਲੰਧਰ 'ਚ ਮੀਂਹ ਕਾਰਣ ਬਦਲਿਆ ਮੌਸਮ ਦਾ ਮਿਜ਼ਾਜ਼, ਦੇਖੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ WEATHER...

  • ਅੰਮ੍ਰਿਤਸਰ 'ਚ ਰਾਜੀਨਾਮੇ 'ਤੇ ਆਏ ਮੁੰਡੇ ਦਾ ਕ.ਤ.ਲ, ਦੂਜੀ ਧਿਰ ਨੇ ਕਰ ਦਿੱਤੀ FIRING...

  • ਫਗਵਾੜਾ 'ਚ HDFC ਬੈਂਕ ਡਕੈਤੀ ਦੀ CCTV ਆਈ ਸਾਹਮਣੇ, GUN POINT 'ਤੇ ਲੁਟੇਰਿਆਂ ਨੇ ਦੇਖੋ ਕਿੰਝ ਦਿੱਤਾ ਵਾਰਦਾਤ ਨੂੰ ਅੰ...

  • ਪੰਜਾਬੀਆਂ ਲਈ ਖੁਸ਼ਖਬਰੀ, ਆਦਮਪੁਰ ਤੋਂ ਹੁਣ ਇਸ ਰੂਟ ਲਈ Direct Flight ਹੋਵੇਗੀ ਸ਼ੁਰੂ ...

  • AAP PUNJAB 'ਚ ਵੱਡਾ ਫੇਰਬਦਲ, ਦੀਪਕ ਬਾਲੀ ਸਮੇਤ ਇਨ੍ਹਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਦੇਖੋ list...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY