• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ ਵਾਇਰਲ, ਨੇੜਿਓਂ ਲੰਘੀ ਪੁਲਸ ਨੇ ਨਹੀ ਦਿੱਤਾ ਧਿਆਨ

अमृतसर में नशे में झूलते नौजवान की वीडियो वायरल,
6/11/2024 3:28:40 PM Raj     Amritsar Man in Drug, Drug Addicted Man, Police Van, Baba Bakala Man Viral video, Punjab Drug Addiction, Punjab Drug Addiction Problem    ਅੰਮ੍ਰਿਤਸਰ 'ਚ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ ਵਾਇਰਲ, ਨੇੜਿਓਂ ਲੰਘੀ ਪੁਲਸ ਨੇ ਨਹੀ ਦਿੱਤਾ ਧਿਆਨ   अमृतसर में नशे में झूलते नौजवान की वीडियो वायरल,

ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਹੈ। ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਇੰਨੇ ਫਸ ਚੁੱਕੇ ਹਨ ਕਿ ਉਨ੍ਹਾਂ ਨੂੰ ਨਾ ਤਾਂ ਆਪਣੇ ਭਵਿੱਖ ਦੀ ਚਿੰਤਾ ਹੈ ਅਤੇ ਨਾ ਹੀ ਆਪਣੇ ਪਰਿਵਾਰਾਂ ਦੀ। ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਝੂਲਦੇ ਹੋਏ ਦੀ ਵੀਡੀਓ ਸਾਹਮਣੇ ਆਈ ਹੈ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਆਪਣੇ ਆਪ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਨਸ਼ੇ 'ਚ ਇੰਨਾ ਧੁੱਤ ਹੈ ਕਿ ਉਹ ਆਪਣੇ ਆਪ ਨੂੰ ਉੱਪਰ ਚੁੱਕਣ ਤੋਂ ਅਸਮਰੱਥ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਨੌਜਵਾਨ ਦੀ ਵੀਡੀਓ ਬਣਾਉਂਦੇ ਰਹੇ।

ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਹੈ ਵੀਡੀਓ

ਵਾਇਰਲ ਵੀਡੀਓ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਦੱਸੀ ਜਾ ਰਹੀ ਹੈ। ਨਸ਼ੇ ਵਿੱਚ ਧੁੱਤ ਨੌਜਵਾਨ ਵਾਰ-ਵਾਰ ਉੱਠਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਮਰੱਥ ਹੁੰਦਾ ਹੈ। ਵੀਡੀਓ ਵਿੱਚ ਪੰਜਾਬ ਪੁਲਿਸ ਦੀ ਗੱਡੀ ਵੀ ਨਜ਼ਰ ਆਉਂਦੀ  ਹੈ। ਪੰਜਾਬ ਪੁਲਿਸ ਦੀ ਗੱਡੀ ਨੌਜਵਾਨ ਦੇ ਕੋਲੋਂ ਲੰਘਦੀ ਹੈ ਪਰ ਉਨਾਂ ਨੇ ਨੌਜਵਾਨ ਵੱਲ ਕੋਈ ਧਿਆਨ ਨਹੀਂ ਦਿੱਤਾ ।

ਪੁਲਿਸ 'ਤੇ ਉਠਾਏ ਜਾ ਰਹੇ ਹਨ ਸਵਾਲ

ਨਸ਼ੇ ਚ ਝੂਮਦੇ ਹੋਏ ਨੌਜਵਾਨ ਦੀ ਵੀਡੀਓ 'ਤੇ ਪੁਲਿਸ 'ਤੇ ਸਵਾਲ ਉੱਠ ਰਹੇ ਹਨ। ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਪੁਲਿਸ ਨਸ਼ੇ ਨੂੰ ਰੋਕਣ ਦੇ ਦਾਅਵੇ ਕਰਦੀ ਹੈ। ਪਰ ਪੁਲਿਸ ਨੇ ਸ਼ਰਾਬੀ ਨੌਜਵਾਨ ਨੂੰ ਸੰਭਾਲਿਆ  ਕਿਉਂ ਨਹੀਂ? ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੁਲੀਸ ਸਿਰਫ਼ ਕਾਗਜ਼ਾਂ ’ਤੇ ਹੀ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਜਦੋਂ ਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸ ਰਹੀ ਹੈ।

'Amritsar Man in Drug','Drug Addicted Man','Police Van','Baba Bakala Man Viral video','Punjab Drug Addiction','Punjab Drug Addiction Problem'

Please Comment Here

Similar Post You May Like

  • पाकिस्तान में  पुलिस की गाड़ी में हुआ धमाका,

    पाकिस्तान में पुलिस की गाड़ी में हुआ धमाका, 5 पुलिसकर्मियों की मौ+त, 22 घायल

  • अमृतसर में नशे में झूलते नौजवान की वीडियो वायरल,

    अमृतसर में नशे में झूलते नौजवान की वीडियो वायरल, पास से ही गुजरी पुलिस की गाड़ी

Recent Post

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

  • ICICI ਤੋਂ ਬਾਅਦ ਹੁਣ HDFC ਨੇ ਵੀ ਦਿੱਤਾ ਝਟਕਾ, ਘੱਟੋ-ਘੱਟ ਬਕਾਇਆ ਸੀਮਾ ਵਧਾਈ...

  • ਕੀ ਦਿੱਲੀ-NCR 'ਚ 10-15 ਸਾਲ ਪੁਰਾਣੇ ਵਾਹਨਾਂ 'ਤੇ ਹੁਣ ਲੱਗੇਗੀ ਪਾਬੰਦੀ? ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ...

  • SKM ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, 19 ਅਗਸਤ ਨੂੰ ਇਸ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ ...

  • ਸਿੱਖਿਆ ਵਿਭਾਗ ਦੀ ਮੀਟਿੰਗ 'ਚ ਚੱਲ ਪਈ Porn ਵਿਡੀਉ, ਸਾਈਬਰ ਕ੍ਰਾਈਮ ਕਰ ਰਹੀ ਮਾਮਲੇ ਦੀ ਜਾਂਚ ...

  • 15 ਅਗਸਤ 'ਤੇ ਜਲੰਧਰ ਪੁਲਸ ALERT, CP ਧਨਪ੍ਰੀਤ ਕੌਰ ਖੁਦ ਫੋਰਸ ਨਾਲ ਸੜਕ 'ਤੇ ਉਤਰੇ...

  • ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਸਣੇ ਚਾਹੀਦੇ ਅਵਾਰਾ ਕੁੱਤੇ-SC, ਰਾਹੁਲ ਗਾਂਧੀ ਨੇ ਜਤਾਇਆ ਇਤਰਾਜ਼ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY