• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਸਟੱਡੀ ਵੀਜ਼ੇ 'ਤੇ ਗਿਆ ਸੀ ਵਿਦੇਸ਼

पंजाब के युवक की कनाडा में सड़क हादसे में मौ+त,
12/23/2023 12:37:59 PM Kushi Rajput     study visa, canada, today news, hindi news, youth dies    ਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਸਟੱਡੀ ਵੀਜ਼ੇ 'ਤੇ ਗਿਆ ਸੀ ਵਿਦੇਸ਼  पंजाब के युवक की कनाडा में सड़क हादसे में मौ+त,

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇੱਕ 22 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਸਿੱਧੂ ਵਜੋਂ ਹੋਈ ਹੈ। ਸਿੱਧੂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਇਮਤਿਹਾਨ ਦੇਣ ਲਈ ਟੋਰਾਂਟੋ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਪਰ ਫਿਰ ਇੱਕ ਕਾਰ ਅਤੇ ਜੀਪ ਦੀ ਟੱਕਰ ਹੋ ਗਈ ਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੌਤ ਦੀ ਖਬਰ ਸੁਣਦੇ ਹੀ ਘਰ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਦਿਲਪ੍ਰੀਤ ਸਿੰਘ ਸਟੱਡੀ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਆਇਆ ਸੀ। ਪੁਲਸ ਨੇ ਦੱਸਿਆ ਕਿ ਹਾਦਸਾ ਬੁੱਧਵਾਰ ਸਵੇਰੇ ਕਰੀਬ ਸਾਢੇ 7 ਵਜੇ ਕੈਲੰਡਰ-ਬਰੈਂਪਟਨ ਦੀ ਸਰਹੱਦ 'ਤੇ ਵਾਪਰਿਆ।

'study visa','canada','today news','hindi news','youth dies'

Please Comment Here

Similar Post You May Like

  • जालंधर के 20 साल के युवक की Canada में रोड एक्सीडेंट में मौत

    जालंधर के 20 साल के युवक की Canada में रोड एक्सीडेंट में मौत 6 महीने पहले ही गया था विदेश

  • Canada में 22 साल के पंजाबी नौजवान की हार्ट अटैक से मौत,

    Canada में 22 साल के पंजाबी नौजवान की हार्ट अटैक से मौत, परिवार से मिलने जा रहा था

  • परिवार के छह सदस्यों की मौत से टूटी बलबीर कौर

    परिवार के छह सदस्यों की मौत से टूटी बलबीर कौर कहा-काश मैं भी उस दिन अंदर हुंदी...

  • कनाडा के इन शहरों में Visa सेवाएं बंद,

    कनाडा के इन शहरों में Visa सेवाएं बंद, दिल्ली जाकर करवानी होगी वीजा प्रोसेसिंग

  • टीचर ने युवक को कार से मारी टक्कर, बोनट पर लटका 1 घंटे तक घुमाया,

    टीचर ने युवक को कार से मारी टक्कर, बोनट पर लटका 1 घंटे तक घुमाया, मारने की नीयत से किया हमला

  • बटाला में अपने ही ट्रैक्टर के नीचे आने से युवक की मौत

    बटाला में अपने ही ट्रैक्टर के नीचे आने से युवक की मौत छिंज मेले में दिखा रहा था स्टंट

  • जालंधर में घर के अंदर लगी भीषण आग,

    जालंधर में घर के अंदर लगी भीषण आग, दो लोगों की मौत, दो झुलसे

Recent Post

  • ਲੁਧਿਆਣਾ 'ਚ ਚੋਕੋਬਾਰ ਆਈਸ ਕਰੀਮ 'ਚੋਂ ਨਿਕਲੀ ਮਰੀ ਹੋਈ ਕਿਰਲੀ , 7 ਸਾਲਾ ਬੱਚੇ ਦੀ ਵਿਗੜੀ ਸਿਹਤ ...

  • ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੀ ਸਾਂਸਦ ਪ੍ਰਿਆ ਸਰੋਜ ਨਾਲ ਹੋਈ ਮੰਗਣੀ...

  • ਦੇਸ਼ ਦਿਨ-ਬ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ ਇੰਨੇ ਲੋਕਾਂ ਦੀ ਹੋਈ ਮੌਤ...

  • ਜਲੰਧਰ 'ਚ ਭਿਆਨਕ ਸੜਕ ਹਾਦਸਾ,ਦੋ ਨਾਬਾਲਗ ਨੌਜਵਾਨਾਂ ਦੀ ਹੋਈ ਮੌਤ...

  • ਅੰਮ੍ਰਿਤਸਰ 'ਚ ਪੇਂਟ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ ...

  • ਜਲੰਧਰ 'ਚ ਅਟਾਰੀ ਬਜ਼ਾਰ ਸਮੇਤ ਇਹ ਦੁਕਾਨਾਂ 6 ਦਿਨਾਂ ਲਈ ਰਹਿਣਗੀਆਂ ਬੰਦ ...

  • ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਮਹਿਲਾਵਾਂ ਲਈ ਅਹਿਮ ਖਬਰ, ਟਰਾਂਸਪੋਰਟ ਮੰਤਰੀ ਨੇ ਕੀਤਾ ਇਹ ਐਲਾਨ ...

  • ਪੰਜਾਬ 'ਚ ਹੀਟ ​​ਵੇਵ ਦਾ ਅਲਰਟ ਜਾਰੀ, ਪਾਰਾ 42 ਡਿਗਰੀ ਤੋਂ ਪਾਰ ...

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY