Away from the Eurovision spotlight, another music festival celebrating European identity was taking place.
ਨੇਪਾਲ 'ਚ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਹੁਣ ਲੈਂਡਸਲਾਈਡ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਨੇਪਾਲ ਦੇ ਦਾਰਚੁਲਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਭਾਰੀ ਲੈਂਡਸਲਾਈਡ ਹੋਈ, ਜਿਸ ਕਾਰਨ ਚੌਲਾਨੀ ਨਦੀ ਦਾ ਰਸਤਾ ਬੰਦ ਹੋ ਗਿਆ ਹੈ। ਲੈਂਡਸਲਾਈਡ ਕਾਰਨ ਨਦੀ ਦਾ ਵਹਾਅ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਆਸ-ਪਾਸ ਦੇ ਇਲਾਕਿਆਂ 'ਚ ਖ਼ਤਰਾ ਵਧ ਗਿਆ ਹੈ। …






