Category: Sports

HomeSports

Hockey World Cup 2026: 15 ਅਗਸਤ ਤੋਂ ਟੂਰਨਾਮੈਂਟ ਦੀ ਸ਼ੁਰੂਆਤ, ਵੇਲਜ਼ ਖ਼ਿਲਾਫ਼ ਪਹਿਲਾ ਮੈਚ ਖੇਡੇਗਾ ਭਾਰਤ

ਖ਼ਬਰੀਸਤਾਨ ਨੈਟਵਰੱਕ : ਮਰਦਾਂ ਤੇ ਔਰਤਾਂ ਦਾ ਹਾਕੀ ਵਰਲਡ ਕੱਪ 15 ਅਗਸਤ ਤੋਂ ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। 30 ਅਗਸਤ ਤੱਕ ਚੱਲਣ ਵਾਲੇ ਇਸ 16 ਟੀਮਾਂ ਦੇ ਟੂਰਨਾਮੈਂਟ ਵਿੱਚ ਇਸ ਵਾਰ ਫਾਰਮੈਟ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਕੁਆਰਟਰ ਫਾਈਨਲ ਨਹੀਂ ਖੇਡੇ …

ਮਰਦਾਂ ਤੇ ਔਰਤਾਂ ਦਾ ਹਾਕੀ ਵਰਲਡ ਕੱਪ 15 ਅਗਸਤ ਤੋਂ ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। 30 ਅਗਸਤ ਤੱਕ ਚੱਲਣ ਵਾਲੇ ਇਸ 16 ਟੀਮਾਂ ਦੇ ਟੂਰਨਾਮੈਂਟ ਵਿੱਚ ਇਸ ਵਾਰ ਫਾਰਮੈਟ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੂਰਨਾਮੈਂਟ ਵਿੱਚ ਕੁਆਰਟਰ ਫਾਈਨਲ ਨਹੀਂ ਖੇਡੇ ਜਾਣਗੇ। ਭਾਰਤੀ ਟੀਮ ਨੂੰ ਪੂਲ-D ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਰੱਖਿਆ ਗਿਆ ਹੈ।

Ronaldo ਨੇ ਗਰਲਫ੍ਰੈਂਡ Georgina Rodriguez ਨਾਲ ਰਚਾਇਆ ਵਿਆਹ, ਪੁਰਤਗਾਲ ‘ਚ ਕੀਤੀ ਕੋਰਟ ਮੈਰਿਜ

ਖ਼ਬਰੀਸਤਾਨ ਨੈਟਵਰੱਕ : ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਵਿੱਚ ਆਪਣੀ ਲੋਂਗਟਾਈਮ ਗਰਲਫ੍ਰੈਂਡ ਜੌਰਜੀਨਾ ਰੋਡ੍ਰਿਗਜ਼ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੇ ਮੰਗਲਵਾਰ ਨੂੰ ਇੱਕ ਨਿੱਜੀ ਸਮਾਗਮ ਦੌਰਾਨ ਕੋਰਟ ਮੈਰਿਜ ਕੀਤੀ। ਰੋਨਾਲਡੋ ਅਤੇ ਜੌਰਜੀਨਾ ਸਾਲ 2016 ਵਿੱਚ ਮੈਡ੍ਰਿਡ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਦੋਂ ਤੋਂ ਹੀ ਇੱਕ-ਦੂਜੇ ਦੇ ਨਾਲ ਰਹਿ ਰਹੇ …

ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਪੁਰਤਗਾਲ ਵਿੱਚ ਆਪਣੀ ਲੋਂਗਟਾਈਮ ਗਰਲਫ੍ਰੈਂਡ ਜੌਰਜੀਨਾ ਰੋਡ੍ਰਿਗਜ਼ ਨਾਲ ਵਿਆਹ ਕਰਵਾ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਨੇ ਮੰਗਲਵਾਰ ਨੂੰ ਇੱਕ ਨਿੱਜੀ ਸਮਾਗਮ ਦੌਰਾਨ ਕੋਰਟ ਮੈਰਿਜ ਕੀਤੀ। ਰੋਨਾਲਡੋ ਅਤੇ ਜੌਰਜੀਨਾ ਸਾਲ 2016 ਵਿੱਚ ਮੈਡ੍ਰਿਡ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਦੋਂ ਤੋਂ ਹੀ ਇੱਕ-ਦੂਜੇ ਦੇ ਨਾਲ ਰਹਿ ਰਹੇ ਹਨ। ਵਿਆਹ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਅੰਗੂਠੀਆਂ ਪਹਿਨੀਆਂ ਹੋਈਆਂ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ICC Ranking : ਜਸਪ੍ਰੀਤ ਬੁਮਰਾਹ ਦਾ ਨੰਬਰ-1 ‘ਤੇ ਕਬਜ਼ਾ, ਰਵਿੰਦਰ ਜਡੇਜਾ ਤੇ ਸ਼ੁਭਮਨ ਗਿੱਲ ਦਾ ਜਲਵਾ

ਖ਼ਬਰੀਸਤਾਨ ਨੈਟਵਰੱਕ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੁਮਰਾਹ ਪਿਛਲੇ 21 ਮਹੀਨਿਆਂ ਤੋਂ ਲਗਾਤਾਰ ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਬਣੇ ਹੋਏ ਹਨ। ਨਵੰਬਰ 2024 ਵਿੱਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਬਾਦਸ਼ਾਹਤ ਨੂੰ ਮਜ਼ਬੂਤੀ ਨਾਲ ਬਰਕਰਾਰ ਰੱਖਿਆ ਹੈ। ਇਸ ਵੇਲੇ …

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਬੁਮਰਾਹ ਪਿਛਲੇ 21 ਮਹੀਨਿਆਂ ਤੋਂ ਲਗਾਤਾਰ ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਬਣੇ ਹੋਏ ਹਨ।

IPL 2027 ਤੋਂ ਪਹਿਲਾਂ ਹਾਰਦਿਕ ਪੰਡਿਆ ਦੇ ਟ੍ਰੇਡ ਦੀਆਂ ਚਰਚਾਵਾਂ ਤੇਜ਼, ਗੁਜਰਾਤ ਟਾਈਟਨਜ਼ ਨਾਲ ਵੀ ਹੋਈ ਸੀ ਗੱਲਬਾਤ

IPL 2027 ਦੇ ਟ੍ਰੇਡ ਨਾਲ ਜੁੜੀਆਂ ਚਰਚਾਵਾਂ ਤੋਂ ਪਹਿਲਾਂ ਹਾਰਦਿਕ ਪੰਡਿਆ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਰਦਿਕ ਇਸ ਸਮੇਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਹਨ। ਉਨ੍ਹਾਂ ਦੇ 2027 ਸੀਜ਼ਨ ਵਿੱਚ ਟੀਮ ਨਾਲ ਰਹਿਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਕਈ ਫ੍ਰੈਂਚਾਇਜ਼ੀਆਂ ਵੱਲੋਂ ਉਨ੍ਹਾਂ ਨੂੰ ਟ੍ਰੇਡ ਕਰਨ ਦੀ ਚਰਚਾ ਹੈ। …

Hardik Pandya trade talks intensify ahead of IPL 2027,

ਪੰਜਾਬ ਦੇ ਕ੍ਰਿਕਟਰ ਰਮਨਦੀਪ ਸਿੰਘ ਨੇ ਚਾਰਲੀ ਚੌਹਾਨ ਨਾਲ ਕਰਵਾਇਆ ਵਿਆਹ, ਬਰਾਤੀ ਬਣੇ ਅਰਸ਼ਦੀਪ

ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਖੇਡਣ ਵਾਲੇ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਨਾਲ ਰਵਾਇਤੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਇਸ ਖਾਸ ਸਮਾਗਮ ਵਿੱਚ ਕ੍ਰਿਕਟ ਅਤੇ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਭਾਰਤੀ …

Punjab cricketer Ramandeep Singh got married to Charlie Chauhan, Arshdeep became the groom.

ਪਹਿਲਾ ਸਿੱਖ ਕ੍ਰਿਕਟ ਕੱਪ 2026: ਖੇਡਾਂ, ਸਿੱਖੀ ਮੁੱਲਾਂ ਅਤੇ ਭਾਈਚਾਰਕ ਏਕਤਾ ਨੂੰ ਸਮਰਪਿਤ ਵਿੱਲਖਣ ਉਪਰਾਲਾ

ਸਿੱਖ ਕ੍ਰਿਕਟ ਕਲੱਬ ਵੱਲੋਂ ਪਹਿਲਾ 'ਸਿੱਖ ਕ੍ਰਿਕਟ ਕੱਪ 2026' ਕਰਵਾਇਆ ਜਾ ਰਿਹਾ ਹੈ। ਇਸ ਆਯੋਜਨ ਦਾ ਮੁੱਖ ਉਦੇਸ਼ ਖੇਡਾਂ ਰਾਹੀਂ ਸਿੱਖ ਪਛਾਣ, ਸਿੱਖੀ ਮੁੱਲਾਂ, ਅਨੁਸ਼ਾਸਨ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ।ਇਸ ਕ੍ਰਿਕਟ ਟੂਰਨਾਮੈਂਟ ਵਿੱਚ ਕੁੱਲ 9 ਟੀਮਾਂ ਭਾਗ ਲੈਣਗੀਆਂ ਅਤੇ ਹਰ ਟੀਮ ਵਿੱਚ 8 ਖਿਡਾਰੀ ਸ਼ਾਮਲ ਹੋਣਗੇ। ਟੂਰਨਾਮੈਂਟ ਵਿੱਚ ਅੰਮ੍ਰਿਤਧਾਰੀ, ਸਹਿਜਧਾਰੀ ਅਤੇ ਕੇਸਧਾਰੀ …

1st Sikh Cricket Cup 2026: A unique initiative dedicated to sports, Sikh values ​​and community unity

Enjoy Unlimited Digital Access

Read trusted, award-winning journalism. Just $2 for 6 months.
Already a subscriber? Log in
banner place
Premium News Magazine Wordpress Theme