• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੀ ਮਹਿਲਾ ਦੀ ਜਹਾਜ਼ 'ਚ ਹੋਈ ਮੌਤ, 4 ਮਹੀਨੇ ਪਹਿਲਾਂ ਗਈ ਸੀ ਕੈਨੇਡਾ

जालंधर की महिला की विमान में मौत,
12/19/2024 1:01:43 PM Raj     jalandhar, women, flight, news, punjab news, canada, death, death of women    ਜਲੰਧਰ ਦੀ ਮਹਿਲਾ ਦੀ ਜਹਾਜ਼ 'ਚ ਹੋਈ ਮੌਤ, 4 ਮਹੀਨੇ ਪਹਿਲਾਂ ਗਈ ਸੀ ਕੈਨੇਡਾ   जालंधर की महिला की विमान में मौत,

ਵਿਦੇਸ਼ ਗਏ ਭਾਰਤੀਆਂ ਦੀ ਮੌਤ ਦੀ ਖਬਰ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਅਜਿਹੀ ਹੀ ਇੱਕ ਖਬਰ ਜਲੰਧਰ ਦੀ ਮਹਿਲਾ ਦੀ ਜਹਾਜ਼ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ | ਮਹਿਲਾ ਚਾਰ ਮਹੀਨੇ ਪਹਿਲਾਂ ਟੂਰਿਸਟ ਵੀਜ਼ੇ 'ਤੇ ਆਪਣੇ ਬੇਟਿਆਂ ਕੋਲ ਕੈਨੇਡਾ ਗਈ ਸੀ | ਦੱਸ ਦੇਈਏ ਕਿ ਵਾਪਸੀ ਦੌਰਾਨ ਹਵਾਈ ਜਹਾਜ਼ 'ਚ ਸਾਹ ਚੜ੍ਹਨ ਨਾਲ ਮਹਿਲਾ ਦੀ ਮੌਤ ਹੋ ਗਈ |

ਮ੍ਰਿਤਕਾ ਦੀ ਪਛਾਣ 53 ਸਾਲਾ ਕਮਲਪ੍ਰੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਭੋਗਪੁਰ ਦੇ ਪਿੰਡ ਲੋਹਾਰਾਂ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਸਤਾਗੋ ਦੇ ਸਰਕਾਰੀ ਸਕੂਲ ਵਿੱਚ ਲੈਬ ਅਟੈਂਡੈਂਟ ਵਜੋਂ ਤਾਇਨਾਤ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸਵੇਰੇ ਕਰੀਬ 11:30 ਵਜੇ ਟੋਰਾਂਟੋ ਤੋਂ ਰਵਾਨਾ ਹੋਇਆ।

ਜਦੋਂ ਟੋਰਾਂਟੋ ਤੋਂ ਰਵਾਨਾ ਹੋਏ ਜਹਾਜ਼ ਨੇ ਢਾਈ ਘੰਟੇ ਦੀ ਦੂਰੀ ਤੈਅ ਕੀਤੀ ਤਾਂ ਕਮਲਪ੍ਰੀਤ ਨੂੰ ਸਾਹ ਚੜ੍ਹਿਆ। ਜਹਾਜ਼ ਵਿਚ ਮੌਜੂਦ ਡਾਕਟਰ ਨੇ ਉਸ ਦੀ ਜਾਂਚ ਕੀਤੀ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵੱਲ ਵਾਪਸੀ ਕੀਤੀ। ਯਾਤਰੀਆਂ ਨੂੰ ਦੱਸਿਆ ਗਿਆ ਕਿ ਜਹਾਜ਼ 'ਚ ਤਕਨੀਕੀ ਨੁਕਸ ਸੀ।

ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਹਿੰਦੇ ਹਨ। ਉਸ ਦੀ ਪਤਨੀ ਚਾਰ ਮਹੀਨੇ ਪਹਿਲਾਂ ਉਨ੍ਹਾਂ ਕੋਲ ਗਈ ਸੀ। ਮੰਗਲਵਾਰ ਨੂੰ ਉਸ ਦੀ ਵਾਪਸੀ ਸੀ।ਉਸ ਦੇ ਪੁੱਤਰਾਂ ਨੇ ਉਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਸਕੂਲ ਤੋਂ ਘਰ ਆ ਗਿਆ। ਇਸ ਤੋਂ ਬਾਅਦ ਉਹ ਬੱਸ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋ ਗਿਆ। 

ਉਨ੍ਹਾਂ ਨੇ ਦੱਸਿਆ ਕਿ ਰਸਤੇ 'ਚ ਸਮੇਂ-ਸਮੇਂ 'ਤੇ ਫਲਾਈਟ ਸਟੇਟਸ ਆਨਲਾਈਨ ਚੈੱਕ ਕਰਦੇ ਰਹੇ। ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿਚ ਉਸ ਦੇ ਪੁੱਤਰ ਨੇ ਦੱਸਿਆ ਕਿ ਉਸ ਦੀ ਮਾਂ ਦੀ ਜਹਾਜ਼ ਵਿਚ ਸਾਹ ਚੜ੍ਹਨ ਕਾਰਨ ਮੌਤ ਹੋ ਗਈ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਦੱਸਿਆ ਸਕਦਾ ਹੈ  ਕਿ ਕਿਸ ਵਜ੍ਹਾ ਕਾਰਨ ਮੌਤ ਹੋਈ ਹੈ। 


 

'jalandhar','women','flight','news','punjab news','canada','death','death of women'

Please Comment Here

Similar Post You May Like

Recent Post

  • ਭਾਰਤ-ਪਾਕਿਸਤਾਨ ਮੈਚ 'ਤੇ ਵਿਵਾਦ: ਸੀਐਮ ਮਾਨ ਨੇ ਕਿਹਾ- ਪਹਿਲਗਾਮ ਅਤੇ ਪੁਲਵਾਮਾ ਅੱਤਵਾਦੀ ਹਮਲਿਆਂ ਨੂੰ ਭੁੱਲ ਗਏ.......

  • ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਮਾਮਲੇ 'ਚ ਵੱਡੀ ਕਾਰਵਾਈ, ਕਾਰ ਮਾਲਕਾਂ 'ਤੇ FIR ਦਰਜ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਨੋਟੀਫਿਕੇਸ਼ਨ ਜਾਰੀ ...

  • ਜਲੰਧਰ ਮਾਡਲ ਟਾਊਨ ਦੇ ਸਾਬਕਾ MP ਦੇ ਪੁੱਤ ਦੇ ਸੜਕ ਹਾਦਸੇ ਦੀ CCTV ਸਾਹਮਣੇ ਆਈ...

  • ਪੰਜਾਬ-ਹਿਮਾਚਲ 'ਚ ਅੱਜ ਮੀਂਹ ਪਵੇਗਾ, ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਲਈ Yellow ਅਲਰਟ ਜਾਰੀ ...

  • ਜਲੰਧਰ ਮਾਡਲ ਟਾਊਨ 'ਚ ਸਾਬਕਾ MP ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌ*ਤ,ਕ੍ਰੇਟਾ ਕਾਰ ਨੇ ਫਾਰਚੂਨਰ ਸਮੇਤ ਤਿੰਨ ਕਾਰਾਂ ਨੂੰ...

  • ਲੁਧਿਆਣਾ ਦੇ ਸਾਬਕਾ MLA ਸਿਮਰਜੀਤ ਬੈਂਸ 'ਤੇ ਫਾਇਰਰਿੰਗ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ...

  • ਪੰਜਾਬ 'ਚ ਇੱਕ ਮਸ਼ਹੂਰ Influencer 'ਤੇ ਹਮਲਾ , ਬਦਮਾਸ਼ ਨੇ ਹਾਈਵੇਅ 'ਤੇ ਘੇਰੀ ਕਾਰ...

  • CM ਬਦਲਣ ਦੀਆਂ ਖਬਰਾਂ 'ਤੇ ਬੋਲੇ CM ਮਾਨ,ਕਿਹਾ -ਹਸਪਤਾਲ ਗਿਆ ਤਾਂ 4-4 ਸੀ ਐੱਮ ਬਣਾ ਦਿੱਤੇ ...

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਹੋਇਆ ਭਾਰੀ ਨੁਕਸਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY