No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਇਕ ਹੈਰਾਨੀਜਨਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੀ ਐੱਮ ਦੇ ਕਾਫਲੇ ਵਿਚ ਚੱਲ ਰਹੀਆਂ ਗੱਡੀਆਂ ਇਕੋ ਸਮੇਂ ਰੁਕ ਗਈਆਂ ਕਿਉਂਕਿ ਗੱਡੀਆਂ ਵਿਚ ਪੈਟਰੋਲ ਦੀ ਜਗ੍ਹਾ ਪਾਣੀ ਭਰ ਦਿੱਤਾ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ਦੇ 19 ਵਾਹਨ ਡੀਜ਼ਲ ਦੀ ਬਜਾਏ ਪਾਣੀ ਭਰਨ ਕਾਰਨ ਇਕਦਮ ਰੁਕ ਗਏ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਕਾਫ਼ਲੇ ਦੇ ਲਗਭਗ 19 ਵਾਹਨ ਧੋਸੀ ਪਿੰਡ ਨੇੜੇ ਭਾਰਤ ਪੈਟਰੋਲ ਪੰਪ ਤੋਂ ਡੀਜ਼ਲ ਭਰ ਕੇ ਆਏ ਸਨ। ਪਰ ਡੀਜ਼ਲ ਭਰਨ ਤੋਂ ਥੋੜ੍ਹੀ ਦੇਰ ਬਾਅਦ, ਗੱਡੀਆਂ ਅਚਾਨਕ ਚਲਦੀਆਂ ਹੋਈਆਂ ਰੁਕ ਗਈਆਂ। ਜਿਸ ਤੋਂ ਬਾਅਦ ਟੀਮ ਜਾਂਚ ਲਈ ਪਹੁੰਚੀ।

20 ਲੀਟਰ ਡੀਜ਼ਲ ਦੀ ਬਜਾਏ 10 ਲੀਟਰ ਪਾਣੀ ਨਿਕਲਿਆ

ਜਦੋਂ ਸਾਰੀਆਂ ਗੱਡੀਆਂ ਵਿੱਚੋਂ ਡੀਜ਼ਲ ਖਾਲੀ ਕੀਤਾ ਗਿਆ ਤਾਂ ਉਸ ਵਿੱਚ ਪਾਣੀ ਨਿਕਲ ਆਇਆ। ਇਸ ਦੌਰਾਨ ਪਤਾ ਲੱਗਾ ਕਿ ਜਿਨ੍ਹਾਂ ਗੱਡੀਆਂ ਵਿੱਚ 20 ਲੀਟਰ ਡੀਜ਼ਲ ਭਰਿਆ ਗਿਆ ਸੀ, ਉਨ੍ਹਾਂ ਵਿੱਚੋਂ ਲਗਭਗ 10 ਲੀਟਰ ਪਾਣੀ ਨਿਕਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਸਥਿਤੀ ਲਗਭਗ ਸਾਰੀਆਂ ਗੱਡੀਆਂ ਵਿੱਚ ਪਾਈ ਗਈ। ਇਸ ਦੇ ਨਾਲ ਹੀ ਇੱਕ ਟਰੱਕ ਡਰਾਈਵਰ ਨੇ 200 ਲੀਟਰ ਡੀਜ਼ਲ ਵੀ ਭਰਿਆ, ਜੋ ਥੋੜ੍ਹੀ ਦੂਰੀ ‘ਤੇ ਰੁਕ ਗਿਆ।

ਪੈਟਰੋਲ ਪੰਪ ਸੀਲ

ਇਸ ਮਾਮਲੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਭਾਰਤ ਪੈਟਰੋਲੀਅਮ ਦੇ ਏਰੀਆ ਮੈਨੇਜਰ ਸ਼੍ਰੀਧਰ ਨੂੰ ਫੋਨ ਕੀਤਾ। ਮੈਨੇਜਰ ਨੇ ਸੰਭਾਵਨਾ ਪ੍ਰਗਟ ਕੀਤੀ ਕਿ ਮੀਂਹ ਕਾਰਨ ਪੈਟਰੋਲ ਟੈਂਕ ਵਿੱਚ ਪਾਣੀ ਲੀਕ ਹੋ ਗਿਆ ਹੈ। ਫਿਲਹਾਲ, ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇੰਦੌਰ ਤੋਂ ਨਵੇਂ ਵਾਹਨਾਂ ਦਾ ਪ੍ਰਬੰਧ ਕਰਕੇ ਰਤਲਾਮ ਭੇਜਿਆ ਗਿਆ ਸੀ ਤਾਂ ਜੋ ਸ਼ੁੱਕਰਵਾਰ ਨੂੰ ਹੋਣ ਵਾਲੇ ਐਮਪੀ ਰਾਈਜ਼ ਕਨਕਲੇਵ ਵਿੱਚ ਕੋਈ ਰੁਕਾਵਟ ਨਾ ਆਵੇ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲੀ ਦਰਦਨਾਕ ਘਟਨਾ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ