View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਟੈਲੀਕਾਮ ਕੰਪਨੀਆਂ ਵਿਰੁੱਧ ਕਾਰਵਾਈ ਕਰਨ ਤੋਂ ਬਾਅਦ, Jio ਅਤੇ Airtel ਨੇ ਆਪਣੇ ਪਲਾਨ ਸਸਤੇ ਕਰ ਦਿੱਤੇ ਹਨ। JIO ਅਤੇ ਏਅਰਟੈੱਲ ਨੇ ਸਿਰਫ਼ ਕਾਲਿੰਗ ਅਤੇ ਮੈਸੇਜ ਟੈਰਿਫ ਪਲਾਨ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਜਿੱਥੇ ਜੀਓ ਨੇ ਕੀਮਤ 210 ਰੁਪਏ ਘਟਾ ਦਿੱਤੀ ਹੈ, ਉੱਥੇ ਹੀ ਏਅਰਟੈੱਲ ਨੇ 110 ਰੁਪਏ ਘਟਾ ਦਿੱਤੇ ਹਨ।

TRAI ਨੇ ਕੰਪਨੀਆਂ ਨੂੰ ਦਿੱਤੇ ਸਨ ਆਦੇਸ਼

ਦੱਸ ਦੇਈਏ ਕਿ ਹਾਲ ਹੀ ‘ਚ TRAI ਨੇ ਟੈਲੀਕਾਮ ਕੰਪਨੀਆਂ ਨੂੰ ਆਪਣੇ ਉਪਭੋਗਤਾਵਾਂ ਨੂੰ ਕਾਲਿੰਗ ਅਤੇ ਮੈਸੇਜ ਪੈਕ ਦੇ ਵੱਖਰੇ ਵਿਕਲਪ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਜੀਓ ਅਤੇ ਏਅਰਟੈੱਲ ਨੇ ਆਪਣੇ ਪਲਾਨ ਜਾਰੀ ਕੀਤੇ ਹਨ। ਇਨ੍ਹਾਂ ਪਲਾਨਾਂ ‘ਚ ਤੁਹਾਨੂੰ ਸਿਰਫ਼ ਕਾਲ ਅਤੇ ਮੈਸੇਜ ਵਿਕਲਪ ਮਿਲਣਗੇ। ਇਸ ਵਿੱਚੋਂ ਡਾਟਾ ਪੈਕ ਹਟਾ ਦਿੱਤਾ ਗਿਆ ਹੈ।

ਕੰਪਨੀਆਂ ਨੇ ਸਮੀਖਿਆ ਕਰਨ ਤੋਂ ਬਾਅਦ ਫੈਸਲਾ ਲਿਆ

ਦਰਅਸਲ TRAI ਦੇ ਹੁਕਮਾਂ ਤੋਂ ਬਾਅਦ, ਕੰਪਨੀਆਂ ਨੇ ਆਪਣੇ ਪੈਕਾਂ ਤੋਂ ਡਾਟਾ ਹਟਾ ਦਿੱਤਾ ਸੀ। ਪਰ ਕੀਮਤਾਂ ਘੱਟ ਨਹੀਂ ਹੋਈਆਂ ਸਨ। ਜਿਸ ਤੋਂ ਬਾਅਦ TRAI ਨੇ ਕੰਪਨੀਆਂ ਨੂੰ ਕਾਲਿੰਗ ਅਤੇ ਮੈਸੇਜ ਟੈਰਿਫ ਪਲਾਨ ਦੀ ਸਮੀਖਿਆ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਕੰਪਨੀਆਂ ਨੇ ਇਸਦੀ ਸਮੀਖਿਆ ਕੀਤੀ ਅਤੇ ਫਿਰ ਕੀਮਤਾਂ ਸਸਤੀਆਂ ਹੋ ਗਈਆਂ।

ਬਿਨਾਂ ਡਾਟਾ ਦੇ ਸਸਤਾ ਪੈਕ ਚਾਹੁੰਦਾ ਹੈ ਉਪਭੋਗਤਾ 

TRAI ਚਾਹੁੰਦਾ ਹੈ ਕਿ ਗਾਹਕਾਂ ਨੂੰ ਸਸਤੇ ਰੇਟ ‘ਤੇ ਗੈਰ-ਡਾਟਾ ਪੈਕ ਮਿਲਣ ਕਿਉਂਕਿ ਬਹੁਤ ਸਾਰੇ ਉਪਭੋਗਤਾ ਆਪਣੇ ਫ਼ੋਨ ਸਿਰਫ਼ ਕਾਲਿੰਗ ਲਈ ਵਰਤਦੇ ਹਨ ਪਰ ਉਨ੍ਹਾਂ ਨੂੰ ਮੌਜੂਦਾ ਡਾਟਾ ਪੈਕ ਦੇ ਨਾਲ ਕਾਲਿੰਗ + SMS ਲਈ ਰੀਚਾਰਜ ਕਰਨਾ ਪੈਂਦਾ ਹੈ ਜੋ ਕਿ ਕਾਫ਼ੀ ਮਹਿੰਗਾ ਹੁੰਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਅੱਜ ਦੁਪਹਿਰ ਸਮੇਂ ਜਲੰਧਰ ਦੇ ਕਿਸ਼ਨਪੁਰਾ ਚੌਕ ਨੇੜੇ

|

|

|

ਖਬਰਿਸਤਾਨ ਨੈੱਟਵਰਕ- ਸ਼੍ਰੋਮਣੀ ਅਕਾਲੀ ਦਲ ਆਗੂ ਪਰਮਬੰਸ ਸਿੰਘ ‘ਬੰਟੀ’ ਰੋਮਾਣਾ

|

|

|

ਸ਼ੁੱਕਰਵਾਰ, ੨੯ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਛੰਤ ਮਹਲਾ ੪

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਸਾਈਂ ਦਾਸ ਸਕੂਲ

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਸ਼ੇਖਾਂ ਬਾਜ਼ਾਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਿੱਪੀ

|

|

|

ਖਬਰਿਸਤਾਨ ਨੈੱਟਵਰਕ- ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

|

|

|

ਬੁੱਧਵਾਰ, ੨੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫॥ ਫਿਰਤ

|

|

|

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ