No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ:ਜੇਕਰ ਤੁਸੀਂ ਵੀ ਇਸ ਵਾਰ 15 ਅਗਸਤ ‘ਤੇ ਦਿੱਲੀ ਦੇ ਲਾਲ ਕਿਲ੍ਹੇ ‘ਚ ਹੋਣ ਵਾਲੇ ਸਮਾਰੋਹ ‘ਚ ਜਾਣਾ ਚਾਹੁੰਦੇ ਹੋ ਤਾਂ , ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਲਾਲ ਕਿਲ੍ਹੇ ‘ਤੇ ਹੋਣ ਵਾਲੇ ਇਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਹੋਣਾ ਜ਼ਰੂਰੀ ਹੈ। ਹਰ ਸਾਲ ਭਾਰਤ 15 ਅਗਸਤ ਨੂੰ ਆਜ਼ਾਦੀ ਦਿਵਸ ਬਹੁਤ ਮਾਣ ਅਤੇ ਸ਼ਾਨ ਨਾਲ ਮਨਾਉਂਦਾ ਹੈ। ਇਸ ਦਿਨ, ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ ਅਤੇ ਝੰਡਾ ਲਹਿਰਾਉਂਦੇ ਹਨ।

ਇਸ ਦੇ 15 ਅਗਸਤ ਦੇ ਸਮਾਰੋਹ ਦਾ ਹਿੱਸਾ ਬਣਨ ਤੋਂ ਲਈ ਪਹਿਲਾਂ ਇਹ ਜਾਣ ਲਓ ਕਿ ਤੁਸੀਂ ਇੱਥੇ ਕਿਹੜੀਆਂ ਚੀਜ਼ਾਂ ਆਪਣੇ ਨਾਲ ਨਹੀਂ ਲੈ ਜਾ ਸਕਦੇ, ਕਿਉਂਕਿ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸਾਰੀਆਂ ਚੀਜ਼ਾਂ ‘ਤੇ ਪਾਬੰਦੀ ਹੈ।

ਇਨ੍ਹਾਂ ਚੀਜ਼ਾਂ ‘ਤੇ ਹੈ ਪਾਬੰਦੀ 

-15 ਅਗਸਤ ਦੇ ਸਮਾਰੋਹ ‘ਚ ਇਲੈਕਟ੍ਰੋਨਿਕ ਗੇਜੇਟ ਵਰਗੀਆਂ ਚੀਜਾਂ ਨਹੀਂ ਲਿਜਾ ਸਕਦੇ। ਜਿਵੇਂ ਦੂਰਬੀਨ ਆਈਪੈਡ , ਚਾਰਜ਼ਰ, ਕੈਮਰਾ ਡਿਜੀਟਲ ਡਾਇਰੀ , ਰੇਡੀਓ ਆਦਿ ਇਨ੍ਹਾਂ ਚੀਜਾਂ ਨੂੰ ਅੰਦਰ ਲਿਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਤੋਂ ਇਲਾਵਾ ਕਾਰ ਲਾਕ ਕੀਜ਼ , ਪਾਵਰ ਬੈਂਕ ਆਦਿ ‘ਏਟ ਵੀ ਪਾਬੰਦੀ ਹੈ। 

-ਇਸ ਤੋਂ ਇਲਾਵਾ ਲਾਈਟਰ , ਚਾਕੂ, ਮਾਚਿਸ ਆਦਿ ਤੋਂ ਨੁਕੀਲਿਆਂ ਚੀਜਾਂ ਨਹੀਂ ਲਿਜਾ ਸਕਦੇ ਹੋ। 

-ਸਮਾਰੋਹ ‘ਚ ਕੋਈ ਵੀ ਨਸ਼ੇ ਵਾਲੀਆਂ ਚੀਜਾਂ ਜਿਵੇਂ ਸਿਗਰੇਟ, ਤੰਬਾਕੂ ਸ਼ਰਾਬ ਦਾ ਸੇਵਨ ਕਰਨੇ ‘ਤੇ ਲਿਜਾਣ ‘ਤੇ ਪੂਰੀ ਤਰ੍ਹਾਂ ਰੋਕ ਲੱਗੀ ਹੈ। 

-ਇਨ੍ਹਾਂ ਸਭ ਤੋਂ ਇਲਾਵਾ ਪਾਣੀ ਦੀ ਬੋਤਲ,ਟੋਆਏ ਗੰਨ, ਪਰਫ਼ਿਊਮ, ਛਤਰੀ, ਕੈਨ , ਥਰਮਸ ਫਲਾਸਕ ਵੀ ਨਹੀਂ ਲਿਜਾ ਸਕਦੇ ਹੋ। 

ਇਸ ਲਈ 15 ਅਗਸਤ ਦੀ ਪਰੇਡ ‘ਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਧਿਆਨ ਰੱਖਣ ਬਹੁਤ ਜ਼ਰੂਰੀ ਹੈ ਕਿ ਤੁਸੀ ਕੀ ਲਿਜਾ ਸਕਦੇ ਹੋ ਤੇ ਕੀ ਨਹੀਂ,  ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਸਭ ਚੀਜਾਂ ਨੂੰ ਅਜ਼ਾਦੀ ਸਮਾਰੋਹ ‘ਚ ਲਿਜਾਣ ‘ਤੇ ਰੋਕ ਲਗਾਈ ਹੈ। 

ਸਮਾਰੋਹ ‘ਚ ਸ਼ਾਮਲ ਹੋਣ ਲਈ ਸਭ ਤੋਂ ਜ਼ਰੂਰੀ ਪ੍ਰਕਿਰਿਆ 

ਦਿੱਲੀ ਵਿੱਚ ਆਯੋਜਿਤ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਕ ਪ੍ਰਕਿਰਿਆ ਹੈ, ਜਿਸ ਤੋਂ ਬਿਨਾਂ ਤੁਸੀਂ ਇਸ ਵਿੱਚ ਸ਼ਾਮਲ ਨਹੀਂ ਹੋ ਸਕਦੇ, ਤਾਂ ਆਓ ਜਾਣਦੇ ਹਾਂ ਇਹ ਪ੍ਰਕਿਰਿਆ ਕੀ ਹੈ । ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ, ਤੁਹਾਨੂੰ ਟਿਕਟਾਂ ਔਨਲਾਈਨ ਬੁੱਕ ਕਰਨੀਆਂ ਪੈਣਗੀਆਂ।

ਜਾਣੋ ਕਿੰਨੀ ਹੈ ਟਿਕਟ ਦੀ ਕੀਮਤ 

ਇਸ ਪ੍ਰੋਗਰਾਮ ਲਈ ਔਨਲਾਈਨ ਟਿਕਟਾਂ ਮੁੱਖ ਪ੍ਰੋਗਰਾਮ ਤੋਂ ਦੋ ਦਿਨ ਪਹਿਲਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪ੍ਰੋਗਰਾਮ ਲਈ ਤਿੰਨ ਤਰ੍ਹਾਂ ਦੀਆਂ ਟਿਕਟਾਂ ਉਪਲਬਧ ਹਨ। ਪਹਿਲੀ ਸ਼੍ਰੇਣੀ ਦੀ ਟਿਕਟ ਦਾ ਕਿਰਾਇਆ ਪ੍ਰਤੀ ਵਿਅਕਤੀ 20 ਰੁਪਏ ਹੈ। ਦੂਜੀ ਸ਼੍ਰੇਣੀ ਦੀ ਟਿਕਟ ਦੀ ਕੀਮਤ ਪ੍ਰਤੀ ਵਿਅਕਤੀ 100 ਰੁਪਏ ਹੈ, ਜਦੋਂ ਕਿ ਤੀਜੀ ਸ਼੍ਰੇਣੀ ਦੀ ਟਿਕਟ ਲਈ ਤੁਹਾਨੂੰ ਪ੍ਰਤੀ ਵਿਅਕਤੀ 500 ਰੁਪਏ ਦੇਣੇ ਪੈਣਗੇ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲੀ ਦਰਦਨਾਕ ਘਟਨਾ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ