No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਭਾਰਤ ਦੁਨੀਆ ਵਿੱਚ ਆਪਣੀ ਵਿਭਿੰਨ ਅਤੇ ਅਮੀਰ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਭਾਰਤ ਵਿੱਚ ਜਨਮ ਤੋਂ ਲੈ ਕੇ ਅੰਤਿਮ ਸੰਸਕਾਰ ਤੱਕ ਹਰ ਚੀਜ਼ ਲਈ ਰਿਵਾਜ ਹਨ। ਬਦਲਦੇ ਸਮੇਂ ਦੇ ਨਾਲ, ਕੁਝ ਰਿਵਾਜਾਂ ਵਿੱਚ ਮਾਮੂਲੀ ਬਦਲਾਅ ਆਏ ਹਨ। ਪਰ, ਭਾਰਤ ਦੇ ਇਸ ਰਾਜ ਵਿੱਚ ਇੱਕ ਪੁਰਾਣੀ ਪਰੰਪਰਾ ਅਜੇ ਵੀ ਪ੍ਰਚਲਿਤ ਹੈ। ਜਿੱਥੇ ਪਰਿਵਾਰ ਦੇ ਸਾਰੇ ਭਰਾ ਇੱਕੋ ਕੁੜੀ ਨਾਲ ਵਿਆਹ ਕਰਦੇ ਹਨ। ਇਸ ਤਰ੍ਹਾਂ ਦੇ ਵਿਆਹ ਦੇ ਪਿੱਛੇ ਉਦੇਸ਼ ਜਾਇਦਾਦ ਨਾਲ ਜੁੜਿਆ ਹੈ। ਤਾਂ ਜੋ ਜ਼ਮੀਨ ਦਾ ਵਟਵਾਰਾ ਨਾ ਹੋ ਸਕੇ , ਇਸ ਲਈ ਇਹ ਪਰੰਪਰਾ ਚਲਾਈ ਗਈ। ਵਿਆਹ ਤੋਂ ਬਾਅਦ ਸਾਰੇ ਮਿਲ ਕੇ ਪਰਿਵਾਰ ਨੂੰ ਚਲਾਉਂਦੇ ਹਨ। ਆਮ ਤੌਰ ਤੇ ਇਹ ਪ੍ਰਥਾ ਪਹਾੜਾਂ ਵਾਲੇ ਖੇਤਰਾਂ ‘ਚ ਪਾਈ ਜਾਂਦੀ ਹੈ। 

ਅਜਿਹਾ ਹੀ ਇੱਕ ਮਾਮਲਾ ਹਿਮਾਚਲ ਦੇ ਸਿਰਮੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਭਰਾਵਾਂ ਨੇ ਇੱਕ ਹੀ ਲੜਕੀ ਨਾਲ ਵਿਆਹ ਕਰਵਾਇਆ ਹੈ। ਜੋ ਕਿ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ ਬਣ ਗਈ ਹੈ। ਵਿਆਹ ਦਾ ਵਿਡੀਉ ਵੀ ਵਾਇਰਲ ਹੋ ਰਿਹਾ ਹੈ। ਦੋਵੇਂ ਭਰਾਵਾਂ ਦਾ ਵਿਆਹ ਕੁਨਹਟ ਪਿੰਡ ਦੀ ਲੜਕੀ ਨਾਲ ਹੋਇਆ। ਖਾਸ ਗੱਲ ਇਹ ਹੈ ਕਿ ਤਿੰਨੋਂ ਪੜ੍ਹੇ-ਲਿਖੇ ਹਨ ਅਤੇ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਜਾਣਕਾਰੀ ਅਨੁਸਾਰ, ਇੱਕ ਲਾੜਾ ਜਲ ਸ਼ਕਤੀ ਵਿਭਾਗ ਵਿੱਚ ਨੌਕਰੀ ਕਰਦਾ ਹੈ, ਜਦੋਂ ਕਿ ਦੂਜਾ ਲਾੜਾ ਵਿਦੇਸ਼ ਵਿੱਚ ਕੰਮ ਕਰਦਾ ਹੈ।

ਧੂਮ-ਧਾਮ ਨਾਲ ਹੋਇਆ ਵਿਆਹ 

ਜਾਣਕਾਰੀ ਅਨੁਸਾਰ, ਇਹ ਮਾਮਲਾ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਇਲਾਕੇ ਦਾ ਹੈ। ਇਹ ਵਿਆਹ 12 ਤੋਂ 14 ਜੁਲਾਈ ਤੱਕ ਬਹੁਤ ਧੂਮ-ਧਾਮ ਨਾਲ ਹੋਇਆ। ਤਿੰਨ ਦਿਨ ਚੱਲੇ ਇਸ ਵਿਆਹ ਵਿੱਚ ਰਸਮਾਂ ਵੀ ਪੂਰੀਆਂ ਹੋਈਆਂ। ਆਖਰੀ ਦਿਨ ਜਦੋਂ ਲਾੜਾ-ਲਾੜੀ ਦੋਵੇਂ ਆਪਣੀਆਂ ਦੁਲਹਨਾਂ ਨਾਲ ਸਟੇਜ ‘ਤੇ ਆਏ ਤਾਂ ਵਿਆਹ ਵਿੱਚ ਮੌਜੂਦ ਲੋਕ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਸ਼ਿਲਾਈ ਪਿੰਡ ਦੇ ਥਿੰਦੋ ਪਰਿਵਾਰ ਵਿੱਚ ਹੋਇਆ ਸੀ।

ਪਰਿਵਾਰ ‘ਚ ਏਕਤਾ ਬਣੀ ਰਹਿੰਦੀ 

ਹਾਟੀ ਭਾਈਚਾਰੇ ਦੀ ਪਰੰਪਰਾ ਅਨੁਸਾਰ, ਅਜਿਹੇ ਵਿਆਹ ਪਹਿਲਾਂ ਵੀ ਹੁੰਦੇ ਰਹੇ ਹਨ ਅਤੇ ਇਹਨਾਂ ਨੂੰ ਸਮਾਜ ਦਾ ਚਮਕਦਾਰ ਪੱਖ ਮੰਨਿਆ ਜਾਂਦਾ ਹੈ। ਇਸ ਪਰੰਪਰਾ ਦੇ ਪਿੱਛੇ ਵਿਸ਼ਵਾਸ ਇਹ ਹੈ ਕਿ ਇਹ ਪਰਿਵਾਰ ਵਿੱਚ ਏਕਤਾ ਬਣਾਈ ਰੱਖਦਾ ਹੈ ਅਤੇ ਜਾਇਦਾਦ ਦੀ ਕੋਈ ਵੰਡ ਨਹੀਂ ਹੁੰਦੀ। ਪਰਿਵਾਰ ਦੇ ਨਾਲ-ਨਾਲ ਪੂਰਾ ਪਿੰਡ ਵੀ ਇਸ ਵਿਆਹ ਵਿੱਚ ਸ਼ਾਮਲ ਹੋਇਆ। ਪੂਰੇ ਪ੍ਰੋਗਰਾਮ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਸੀ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲੀ ਦਰਦਨਾਕ ਘਟਨਾ

|

|

|

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਨਕੋਦਰ ਰੋਡ ‘ਤੇ ਦਿਨ-ਦਹਾੜੇ ਮਹਿਲਾ ਡਾਕਟਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ

|

|

|

ਖ਼ਬਰਿਸਤਾਨ ਨੈੱਟਵਰਕ: ਗਰਮੀਆਂ ਦੀਆਂ ਛੁੱਟੀਆਂ ਦੇ ਇਸ ਪੀਕ ਸੀਜ਼ਨ ਵਿੱਚ,

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ White Diamond Resort ਦੇ ਮਾਲਕ ਹਨੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਆਏ ਦਿਨ ਬਦਮਾਸ਼ਾਂ ਵੱਲੋਂ ਕਾਰੋਬਾਰੀਆ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪਠਾਨਕੋਟ-ਸੁਜਾਨਪੁਰ ਰਸਤੇ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਵਿੱਚ ਹਲਚਲ ਦੇਖਣ ਨੂੰ ਮਿਲੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ