ਖ਼ਬਰਿਸਤਾਨ ਨੈੱਟਵਰਕ: ਦੇਸ਼ ਭਰ ‘ਚ 15 ਫ਼ਰਵਰੀ ਨੂੰ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੇ ਸੰਬੰਧ ‘ਚ ਵੱਖ-ਵੱਖ ਥਾਵਾਂ ‘ਤੇ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਹਨ। ਉੱਥੇ ਹੀ 13 ਫਰਵਰੀ ਨੂੰ ਸਬ-ਡਿਵੀਜ਼ਨ ਫਗਵਾੜਾ ਵਿੱਚ ਅਤੇ 14 ਫਰਵਰੀ ਨੂੰ ਸਬ-ਡਿਵੀਜ਼ਨ ਕਪੂਰਥਲਾ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ।

ਉੱਥੇ ਹੀ ਡੀਸੀ ਵੱਲੋਂ ਧਾਰਮਿਕ ਭਾਵਨਾਵਾਂ ਮੱਦੇਨਜ਼ਰ ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ 13 ਫਰਵਰੀ ਨੂੰ ਸਬ-ਡਿਵੀਜ਼ਨ ਫਗਵਾੜਾ ਵਿੱਚ ਅਤੇ 14 ਫਰਵਰੀ ਨੂੰ ਸਬ-ਡਿਵੀਜ਼ਨ ਕਪੂਰਥਲਾ ਵਿੱਚ ਸ਼ੋਭਾ ਯਾਤਰਾ ਦੌਰਾਨ ਯਾਤਰਾ ਮਾਰਗ ’ਤੇ ਸਥਿਤ ਮਾਸ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।
National,Punjab
|
|
Atishi Video Row
|
jalandhar,punjab
ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ਪੰਜਾਬ DGP ਤੇ ਜਲੰਧਰ CP ਨੂੰ ਲਗਾਈ ਫਟਕਾਰ, ਪੱਤਰ ਜਾਰੀ ਕਰ ਦਿੱਤਾ ਆਖਰੀ ਮੌਕਾ
ਖ਼ਬਰਿਸਤਾਨ ਨੈੱਟਵਰਕ: ਦਿੱਲੀ ਵਿਧਾਨ ਸਭਾ ਨੇ ਆਤਿਸ਼ੀ ਵੀਡੀਉ ਮਾਮਲੇ ‘ਚ
|
|