View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ- ਜਲੰਧਰ ਪੱਛਮੀ ਹਲਕੇ ਦੇ ਭਾਰਗੋ ਕੈਂਪ ਵਿੱਚ ਬੇਲੀ ਰਾਮ ਸਵੀਟਸ ਐਂਡ ਬੇਕਰ ਸ਼ਾਪ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਦੋ ਚੋਰ ਚਾਕਲੇਟ ਅਤੇ ਘਿਓ ਦੇ ਡੱਬੇ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਹੈ।

ਕੀ ਕਹਿਣੈ ਬੇਕਰੀ ਮਾਲਕ ਦਾ

ਮਾਲਕ ਮੰਗਲ ਦਾਸ ਨੇ ਦੱਸਿਆ ਕਿ ਉਸ ਦੀ ਦੁਕਾਨ ‘ਤੇ ਲਗਾਤਾਰ ਸਟਾਕ ਘੱਟ ਹੋ ਰਿਹਾ ਸੀ ਅਤੇ ਉਸ ਨੂੰ ਚੋਰੀ ਦਾ ਸ਼ੱਕ ਹੋਇਆ ਜਦੋਂ ਉਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਦੋ ਚੋਰਾਂ ਨੂੰ ਦੁਕਾਨ ਤੋਂ ਚੋਰੀ ਕਰਦੇ ਹੋਏ ਦੇਖਿਆ ਗਿਆ ਦੁਕਾਨਦਾਰ ਵਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਕਿਵੇਂ ਵਾਪਰੀ ਸਾਰੀ ਘਟਨਾ

ਪੀੜਤ ਨੇ ਦੱਸਿਆ ਕਿ ਉਸ ਦੀ ਦੁਕਾਨ ਟਾਲੀ ਵਾਲੇ ਚੌਕ ਦੇ ਨੇੜੇ ਸਥਿਤ ਹੈ। ਘਟਨਾ ਸਮੇਂ, ਉਹ ਕੰਮ ਲਈ ਬਾਹਰ ਸੀ, ਅਤੇ ਉਸਦਾ ਪੁੱਤਰ ਦੁਕਾਨ ‘ਤੇ ਬੈਠਾ ਸੀ। ਉਹ ਦੁਕਾਨ ‘ਤੇ ਵਾਪਸ ਆਇਆ ਤਾਂ ਸਟਾਕ ਦੀ ਕਮੀ ਦੇਖੀ, ਅਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਸੀਸੀਟੀਵੀ ਕੈਮਰਿਆਂ ਵਿੱਚ ਦੋ ਚੋਰ ਦੁਕਾਨ ਵਿੱਚ ਦਾਖਲ ਹੁੰਦੇ ਅਤੇ ਦੋ ਘਿਓ ਦੇ ਡੱਬੇ ਅਤੇ ਚਾਕਲੇਟ ਲੈ ਕੇ ਫਰਾਰ ਹੁੰਦੇ ਦਿਖਾਈ ਦਿੱਤੇ। ਸੀਸੀਟੀਵੀ ਕੈਮਰੇ ਵਿਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਵਿੱਚ 4 ਤੋਂ 5 ਗਾਹਕ ਮੌਜੂਦ ਹਨ। ਹਾਲਾਂਕਿ, ਚੋਰ ਇੰਨੇ ਬੇਖੌਫ ਹਨ ਕਿ ਦੋ ਨੌਜਵਾਨ ਗਾਹਕਾਂ ਦੀ ਮੌਜੂਦਗੀ ਵਿੱਚ ਬੈਗਾਂ ਨਾਲ ਦੁਕਾਨ ਵਿੱਚ ਦਾਖਲ ਹੁੰਦੇ ਹਨ ਅਤੇ ਘਿਓ ਅਤੇ ਚਾਕਲੇਟ ਦੇ ਡੱਬੇ ਚੋਰੀ ਕਰਦੇ ਹਨ ਅਤੇ ਫਿਰ ਨਿਕਲ ਜਾਂਦੇ ਹਨ। ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਚੋਰ ਸਾਮਾਨ ਬੈਗਾਂ ਵਿੱਚ ਪਾਉਂਦੇ ਹਨ ਅਤੇ ਫਿਰ ਆਸਾਨੀ ਨਾਲ ਦੁਕਾਨ ਤੋਂ ਭੱਜ ਜਾਂਦੇ ਹਨ।

ਨੇੜੇ ਦੀਆਂ ਹੋਰ ਦੁਕਾਨਾਂ ਤੋਂ ਇਸੇ ਤਰ੍ਹਾਂ ਸਾਮਾਨ ਹੋ ਰਿਹੈ ਗਾਇਬ

ਇਸ ਮੌਕੇ ਕੁਝ ਹੋਰ ਬੇਕਰੀ ਮਾਲਕਾਂ ਨੇ ਕਿਹਾ ਕਿ ਇਨ੍ਹਾਂ ਚੋਰਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਸੀ।ਦੋਵਾਂ ਚੋਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਚੋਰੀਆਂ ਤੋਂ ਹੋਰ ਦੁਕਾਨਦਾਰ ਵੀ ਚਿੰਤਤ ਹਨ। ਘਟਨਾ ਸਬੰਧੀ ਸ਼ਿਕਾਇਤ ਭਾਰਗੋ ਕੈਂਪ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਭੋਲੇਨਾਥ ਦੇ ਭਗਤਾਂ ਲਈ ਆ ਗਈ ਹੈ ਇੱਕ ਵੱਡੀ ਖੁਸ਼ਖਬਰੀ।

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ