• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੇ ਪਟਵਾਰੀ ਢਾਬੇ 'ਤੇ ਖਾਣਾ ਖਾਣ ਆਏ ਦੋਸਤਾਂ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ

जालंधर में पटवारी ढाबे पर खाना खाने आए दोस्तों के साथ हुआ दर्दनाक हादसा,
8/22/2024 4:30:07 PM Kushi Rajput     tragic accident, Patwari Dhab, Patwari Dhaba in Jalandhar    ਜਲੰਧਰ ਦੇ ਪਟਵਾਰੀ ਢਾਬੇ 'ਤੇ ਖਾਣਾ ਖਾਣ ਆਏ ਦੋਸਤਾਂ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ  जालंधर में पटवारी ढाबे पर खाना खाने आए दोस्तों के साथ हुआ दर्दनाक हादसा,

ਜਲੰਧਰ ਦੇ ਕਚਹਿਰੀ ਕਾਲਾ ਚੌਂਕ ਨੇੜੇ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਧੀਰਜ ਵਾਸੀ ਫਗਵਾੜਾ ਵਜੋਂ ਹੋਈ ਹੈ। ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪਟਵਾਰੀ ਢਾਬੇ 'ਤੇ ਖਾਣਾ ਖਾਣ ਆਏ ਸਨ 

ਜਾਣਕਾਰੀ ਅਨੁਸਾਰ ਬੀਤੀ ਰਾਤ 6, 7 ਦੋਸਤ ਪਟਵਾਰੀ ਢਾਬੇ 'ਤੇ ਖਾਣਾ ਖਾਣ ਆਏ ਸਨ, ਪਰ ਜਿਵੇਂ ਹੀ ਉਨ੍ਹਾਂ ਨੇ ਖਾਣਾ ਖਾਧਾ ਤਾਂ ਉਹ ਬਾਹਰ ਆ ਕੇ ਫੋਟੋਆਂ ਖਿੱਚਣ ਲੱਗ ਪਏ। ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਨੌਜਵਾਨ ਅਤੇ 1 ਲੜਕੀ ਜ਼ਖਮੀ ਹੋ ਗਈ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜੋ ਇਸ ਸਮੇਂ ਆਈਸੀਯੂ ਵਿੱਚ ਹੈ।

ਤੇਜ਼ ਰਫਤਾਰ ਵਰਨਾ ਗੱਡੀ ਨੇ ਮਾਰੀ ਟੱਕਰ

ਰੋਹਿਤ ਨੇ ਦੱਸਿਆ ਕਿ ਉਹ ਆਪਣੇ ਭਰਾ ਅਤੇ ਦੋਸਤਾਂ ਨਾਲ ਪਟਵਾਰੀ ਢਾਬੇ 'ਤੇ ਖਾਣਾ ਖਾਣ ਗਿਆ ਸੀ। ਇਸ ਦੌਰਾਨ ਉਹ ਆਪਣੇ ਭਰਾ ਅਤੇ ਦੋਸਤਾਂ ਨਾਲ ਫੋਟੋ ਖਿਚਵਾਉਣ ਲਈ ਬਾਹਰ ਨਿਕਲਿਆ ਜਿੱਥੇ ਤੇਜ਼ ਰਫਤਾਰ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀਪ ਨਗਰ ਦਾ ਰਹਿਣ ਵਾਲਾ ਹੈ।

ਨਸ਼ੇ 'ਚ ਗੱਡੀ ਚੱਲ ਰਿਹਾ ਸੀ ਵਿਅਕਤੀ 

ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

 

 

'tragic accident','Patwari Dhab','Patwari Dhaba in Jalandhar'

Please Comment Here

Similar Post You May Like

  • जालंधर में पटवारी ढाबे पर खाना खाने आए दोस्तों के साथ हुआ दर्दनाक हादसा,

    जालंधर में पटवारी ढाबे पर खाना खाने आए दोस्तों के साथ हुआ दर्दनाक हादसा, एक की मौत

  •  लुधियाना में घने कोहरे के कारण दर्दनाक हादसा,

    लुधियाना में घने कोहरे के कारण दर्दनाक हादसा, 2 छात्रों की मौ'त

  •   होशियारपुर में दर्दनाक हादसा ,

    होशियारपुर में दर्दनाक हादसा , ट्रक और कार की टक्कर में 1 की मौत , गाड़ी के उड़े परखच्चे

Recent Post

  • ਜਲੰਧਰ 'ਚ ਅੱਜ ਫਿਰ ਪਿਆ ਮੀਂਹ, ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਦਾ Alert ...

  • ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਟਲਿਆ, 27 ਜੁਲਾਈ ਨੂੰ PM ਮੋਦੀ ਨੇ ਕਰਨਾ ਸੀ ਉਦਘਾਟਨ...

  • ਪੰਜਾਬ 'ਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦਾ Transfer...

  • ਬੁੱਧਵਾਰ ਤੇ ਵੀਰਵਾਰ ਨੂੰ ਛੁੱਟੀ ਦਾ ਐਲਾਨ ! ਸਕੂਲ-ਕਾਲਜ ਰਹਿਣਗੇ ਬੰਦ ...

  • ਜਲੰਧਰ ਦੇ ਟੈਕਸੇਸ਼ਨ ਕਮਿਸ਼ਨਰ ਰਹੇ ਸੁਖਵਿੰਦਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ, ਮਾਮਲਾ ਭ੍ਰਿਸ਼ਟਾਚਾਰ ਨਾਲ ਸਬੰਧਤ...

  • ਗੁਰਦਾਸਪੁਰ : ਵਰ੍ਹਦੇ ਮੀਂਹ 'ਚ ਗੈਂਗਸਟਰ ਦਾ Encounter, ਪੁਲਸ ਨੇ ਕੀਤੀ ਜਵਾਬੀ ਕਾਰਵਾਈ ...

  • ਰੱਖੜੀ 'ਤੇ ਔਰਤਾਂ ਨੂੰ ਸਰਕਾਰ ਦਾ ਤੋਹਫਾ, 50 ਲੱਖ ਔਰਤਾਂ ਨੂੰ ਮਿਲਣਗੇ 2100 ਰੁਪਏ! ...

  • ਭੂਚਾਲ ਨਾਲ ਫਿਰ ਕੰਬਿਆ ਦਿੱਲੀ-NCR, ਜਾਣੋ ਭੂਚਾਲ ਕਿਉਂ ਆਉਂਦੇ ਹਨ...

  • ਬਠਿੰਡਾ 'ਚ ਟਰੱਕ ਅਤੇ ਸਵਿਫਟ ਕਾਰ ਦੀ ਆਹਮੋ-ਸਾਹਮਣੇ ਟੱਕਰ , ਹਾਦਸੇ 'ਚ ਚਾਰ ਲੋਕਾਂ ਦੀ ਮੌਤ...

  • ਲੜਾਕੂ ਜਹਾਜ਼ ਹਾਦਸੇ ਨਾਲ ਦਹਿਲਿਆ Bangladesh, ਹੁਣ ਤੱਕ 19 ਮੌ.ਤਾਂ, ਕਈ ਜ਼ਖਮੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY