• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ ਚੋਣਾਂ ਦੇ ਐਲਾਨ ਤੋਂ ਪਹਿਲਾਂ 'ਆਪ' ਨੇ ਪਹਿਲੀ ਸੂਚੀ ਕੀਤੀ ਜਾਰੀ, ਦੂਜੀ ਪਾਰਟੀ ਤੋਂ ਸ਼ਮਲ ਹੋਏ ਆਗੂਆਂ ਨੂੰ ਵੀ ਦਿੱਤੀ ਟਿਕਟ

दिल्ली चुनाव की मुनादी से पहले AAP ने जारी की पहली लिस्ट,
11/21/2024 2:49:43 PM Ojasvi Kaushal     Aam Admi Party, First List Released, Delhi Assembly Election, BJP, Congress, Election Update, Hindi News    ਦਿੱਲੀ ਚੋਣਾਂ ਦੇ ਐਲਾਨ ਤੋਂ ਪਹਿਲਾਂ 'ਆਪ' ਨੇ ਪਹਿਲੀ ਸੂਚੀ ਕੀਤੀ ਜਾਰੀ, ਦੂਜੀ ਪਾਰਟੀ ਤੋਂ ਸ਼ਮਲ ਹੋਏ ਆਗੂਆਂ ਨੂੰ ਵੀ ਦਿੱਤੀ ਟਿਕਟ   दिल्ली चुनाव की मुनादी से पहले AAP ने जारी की पहली लिस्ट,

ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅੱਜ (21 ਨਵੰਬਰ) ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 11 ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ‘ਆਪ’ ਨੇ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਜਦੋਂਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਬਾਕੀ ਹਨ। ਚੋਣ ਕਮਿਸ਼ਨ ਨੇ ਅਜੇ ਤੱਕ ਚੋਣ ਪ੍ਰੋਗਰਾਮਾਂ ਦਾ ਐਲਾਨ ਨਹੀਂ ਕੀਤਾ ਹੈ।

ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

1. ਛਤਰਪੁਰ ਤੋਂ ਬ੍ਰਹਮਾ ਸਿੰਘ ਤੰਵਰ

2. ਕਿਰਾੜੀ ਤੋਂ ਅਨਿਲ ਝਾ

3. ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ

4. ਰੋਹਤਾਸ ਨਗਰ ਤੋਂ ਸਰਿਤਾ ਸਿੰਘ

5. ਲਕਸ਼ਮੀ ਨਗਰ ਤੋਂ ਬੀਬੀ ਤਿਆਗੀ

6. ਬਦਰਪੁਰ ਤੋਂ ਰਾਮ ਸਿੰਘ 

7. ਸੀਲਮਪੁਰ ਤੋਂ ਜ਼ੁਬੈਰ ਚੌਧਰੀ 

8. ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ

9. ਘੋਂਡਾ ਤੋਂ ਗੌਰਵ ਸ਼ਰਮਾ

10. ਕਰਾਵਲ ਨਗਰ ਤੋਂ ਮਨੋਜ ਤਿਆਗੀ

11. ਮਟਿਆਲਾ ਤੋਂ ਸੋਮੇਸ਼ ਸ਼ੌਕੀਨ

'ਆਪ' ਨੇ ਪਹਿਲੀ ਸੂਚੀ 'ਚ ਉਨ੍ਹਾਂ ਲੋਕਾਂ ਨੂੰ ਟਿਕਟ ਦੇਣ 'ਚ ਉਦਾਰਤਾ ਦਿਖਾਈ ਹੈ ਜੋ ਭਾਜਪਾ ਅਤੇ ਕਾਂਗਰਸ ਤੋਂ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਸ਼ਾਮਲ ਹੋਏ ਹਨ। ਅਜਿਹੇ ਉਮੀਦਵਾਰਾਂ ਵਿੱਚ ਅਨਿਲ ਝਾਅ, ਬੀਬੀ ਤਿਆਗੀ, ਵੀਰ ਸਿੰਘ ਧੀਂਗਾਨ ਅਤੇ ਸੋਮੇਸ਼ ਸ਼ੌਕੀਨ ਸਮੇਤ ਛੇ ਨਾਮ ਸ਼ਾਮਲ ਹਨ।

 

'Aam Admi Party','First List Released','Delhi Assembly Election','BJP','Congress','Election Update','Hindi News'

Please Comment Here

Similar Post You May Like

  • राहुल गांधी की भारत जोड़ो न्याय यात्रा शुरू

    राहुल गांधी की भारत जोड़ो न्याय यात्रा शुरू , कहा- हम आपकी सुनने आए हैं, मन की बात सुनाने नहीं

  • कांग्रेस और AAP का गठबंधन,

    कांग्रेस और AAP का गठबंधन, एक साथ लड़ेंगे चंडीगढ़ मेयर का चुनाव

  • BJP ने लोकसभा चुनाव के लिए थीम सॉन्ग किया लॉन्च

    BJP ने लोकसभा चुनाव के लिए थीम सॉन्ग किया लॉन्च , शीर्ष- सपने नहीं हकीकत बुनते है

  • पंजाब में कांग्रेस और AAP साथ-साथ नहीं कंफर्म,

    पंजाब में कांग्रेस और AAP साथ-साथ नहीं कंफर्म, संदीप पाठक ने किया ऐलान

  • किसानों के हक में आई कांग्रेस,

    किसानों के हक में आई कांग्रेस, राजा वड़िंग ने किसानों के लिए जारी किया हेल्पलाइन नंबर

  • कांग्रेस ने MSP कानूनी गारंटी देने का किया ऐलान,

    कांग्रेस ने MSP कानूनी गारंटी देने का किया ऐलान, राहुल गांधी बोले- आज का दिन ऐतिहासिक

  • सिख अफसर को खालिस्तानी कहने का विरोध,

    सिख अफसर को खालिस्तानी कहने का विरोध, CM मान और मजीठिया ने कहा- माफी मांगे बीजेपी

Recent Post

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

  • ICICI ਤੋਂ ਬਾਅਦ ਹੁਣ HDFC ਨੇ ਵੀ ਦਿੱਤਾ ਝਟਕਾ, ਘੱਟੋ-ਘੱਟ ਬਕਾਇਆ ਸੀਮਾ ਵਧਾਈ...

  • ਕੀ ਦਿੱਲੀ-NCR 'ਚ 10-15 ਸਾਲ ਪੁਰਾਣੇ ਵਾਹਨਾਂ 'ਤੇ ਹੁਣ ਲੱਗੇਗੀ ਪਾਬੰਦੀ? ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ...

  • SKM ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, 19 ਅਗਸਤ ਨੂੰ ਇਸ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ ...

  • ਸਿੱਖਿਆ ਵਿਭਾਗ ਦੀ ਮੀਟਿੰਗ 'ਚ ਚੱਲ ਪਈ Porn ਵਿਡੀਉ, ਸਾਈਬਰ ਕ੍ਰਾਈਮ ਕਰ ਰਹੀ ਮਾਮਲੇ ਦੀ ਜਾਂਚ ...

  • 15 ਅਗਸਤ 'ਤੇ ਜਲੰਧਰ ਪੁਲਸ ALERT, CP ਧਨਪ੍ਰੀਤ ਕੌਰ ਖੁਦ ਫੋਰਸ ਨਾਲ ਸੜਕ 'ਤੇ ਉਤਰੇ...

  • ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਸਣੇ ਚਾਹੀਦੇ ਅਵਾਰਾ ਕੁੱਤੇ-SC, ਰਾਹੁਲ ਗਾਂਧੀ ਨੇ ਜਤਾਇਆ ਇਤਰਾਜ਼ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY