• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

AGTF ਨੇ ਅੱਤਵਾਦੀ ਗੋਲਡੀ ਬਰਾੜ ਗੈਂਗ ਦੇ ਸਰਗਨਾ ਨੂੰ ਕੀਤਾ ਗ੍ਰਿਫਤਾਰ, 1 ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ

पंजाब में AGTF ने आतंकी गोल्डी बराड़ के गिरोह के गुर्गे को किया गिरफ्तार
6/13/2024 7:25:44 PM Ojasvi Kaushal     AGTF, Punjab, Goldy Brar, Terrorist, SAS Nagar, DGP Gaurav Yadav, Bambiha Gang, Memandpur, Hindi News     AGTF ਨੇ ਅੱਤਵਾਦੀ ਗੋਲਡੀ ਬਰਾੜ ਗੈਂਗ ਦੇ ਸਰਗਨਾ ਨੂੰ ਕੀਤਾ ਗ੍ਰਿਫਤਾਰ, 1 ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ  पंजाब में AGTF ने आतंकी गोल्डी बराड़ के गिरोह के गुर्गे को किया गिरफ्तार

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਏ.ਐਸ. ਨਗਰ) ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਗੈਂਗਸਟਰ ਦੀਪਕ ਟੀਨੂੰ ਦੇ ਸਰਗਨਾ ਲਾਰੈਂਸ ਬਿਸ਼ਨੋਈ ਅਤੇ ਵਿਦੇਸ਼ੀ ਮੂਲ ਦੇ ਅੱਤਵਾਦੀ ਗੋਲਡੀ ਬਰਾੜ ਦੇ ਗੈਂਗ ਦੇ ਸਾਥੀ ਮੇਮੰਦਪੁਰ ਨਿਵਾਸੀ ਵਿਜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

In a major breakthrough, Anti Gangster Task Force (#AGTF) has been successful in arresting Vijay, a resident of #Memandpur, SAS Nagar, an operative of jailed Gangster Deepak Tinu, an associate of Lawrence Bishnoi & Foreign-based Terrorist Goldy Brar Gang

Arrested accused has… pic.twitter.com/H2VEI2oKiB

— DGP Punjab Police (@DGPPunjabPolice) June 13, 2024

ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮ ਨੂੰ ਜੇਲ੍ਹ ਵਿੱਚ ਬੰਦ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ। ਮੁਲਜ਼ਮ ਕੋਲੋਂ ਇੱਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।

'AGTF','Punjab','Goldy Brar','Terrorist','SAS Nagar','DGP Gaurav Yadav','Bambiha Gang','Memandpur','Hindi News'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਕੀ ਦਿੱਲੀ-NCR 'ਚ 10-15 ਸਾਲ ਪੁਰਾਣੇ ਵਾਹਨਾਂ 'ਤੇ ਹੁਣ ਲੱਗੇਗੀ ਪਾਬੰਦੀ? ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ...

  • SKM ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, 19 ਅਗਸਤ ਨੂੰ ਇਸ ਮੰਤਰੀ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ ...

  • ਸਿੱਖਿਆ ਵਿਭਾਗ ਦੀ ਮੀਟਿੰਗ 'ਚ ਚੱਲ ਪਈ Porn ਵਿਡੀਉ, ਸਾਈਬਰ ਕ੍ਰਾਈਮ ਕਰ ਰਹੀ ਮਾਮਲੇ ਦੀ ਜਾਂਚ ...

  • 15 ਅਗਸਤ 'ਤੇ ਜਲੰਧਰ ਪੁਲਸ ALERT, CP ਧਨਪ੍ਰੀਤ ਕੌਰ ਖੁਦ ਫੋਰਸ ਨਾਲ ਸੜਕ 'ਤੇ ਉਤਰੇ...

  • ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਸਣੇ ਚਾਹੀਦੇ ਅਵਾਰਾ ਕੁੱਤੇ-SC, ਰਾਹੁਲ ਗਾਂਧੀ ਨੇ ਜਤਾਇਆ ਇਤਰਾਜ਼ ...

  • ਲੁਧਿਆਣਾ 'ਚ ਵਕੀਲ, ਉਸਦੀ ਮਾਂ, ਤੇ ਪਤਨੀ 'ਤੇ ਤਲਵਾਰ ਨਾਲ ਹਮਲਾ, ਹਸਪਤਾਲ ਭਰਤੀ ...

  • ਪਾਕਿਸਤਾਨ ਇੰਡੀਅਨ ਡਿਪਲੋਮੈਟਸ 'ਤੇ ਕੱਢ ਰਿਹੈ ਆਪਣੀ ਭੜਾਸ , ਮਿਨਰਲ ਵਾਟਰ, ਗੈਸ ਸਮੇਤ ਕਈ ਚੀਜਾਂ ਦੀ ਸਪਲਾਈ 'ਤੇ ਲਗਾਈ ਰ...

  • ਤੁਸੀਂ ਵੀ ਮਨੱਪੁਰਮ ਗੋਲਡ ਲੋਨ 'ਚ ਤਾਂ ਨਹੀਂ ਰੱਖਿਆ ਸੋਨਾ! ਜਲੰਧਰ ਬ੍ਰਾਂਚ 'ਚ ਸਾਹਮਣੇ ਆਏ ਮਾਮਲੇ ਨੇ ਉਡਾਏ ਹੋਸ਼ ...

  • ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ 'ਤੇ ਲਗਾਏ ਦੋਸ਼, ਕਿਹਾ-ਗਲਤੀਆਂ ਤੋਂ ਸਿੱਖਣ ਦੀ ਬਜਾਏ, ਲਾਪਰਵਾਹੀ ਵਾਲਾ ਰਵੱਈਆ ਦੁ...

  • ਪੰਜਾਬ ਸਰਕਾਰ ਨੂੰ ਕਿਉਂ ਵਾਪਸ ਲੈਣੀ ਪਈ ਲੈਂਡ ਪੂਲਿੰਗ ਪਾਲਿਸੀ, ਜਾਣੋ ਵਜ੍ਹਾ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY