• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਰਵਿੰਦ ਕੇਜਰੀਵਾਲ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ , 12 ਵਜੇ ਨਵੇਂ CM ਦਾ ਹੋਵੇਗਾ ਐਲਾਨ

अरविंद केजरीवाल आज सीएम पद से देने जा रहे इस्तीफा
9/17/2024 11:24:50 AM Ojasvi Kaushal     Arvind Kejriwal, Resign Today, New CM, Aam Admi Party, AAP, Atishi, Gopal Rai, Hindi News    ਅਰਵਿੰਦ ਕੇਜਰੀਵਾਲ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ , 12 ਵਜੇ ਨਵੇਂ CM ਦਾ ਹੋਵੇਗਾ ਐਲਾਨ  अरविंद केजरीवाल आज सीएम पद से देने जा रहे इस्तीफा

ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ  ਦੇਣਗੇ। ਉਨ੍ਹਾਂ ਨੇ ਸਵੇਰੇ 11:30 ਵਜੇ ਸੀਐਮ ਹਾਊਸ ਵਿੱਚ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਸ਼ਾਮ 4:30 ਵਜੇ ਕੇਜਰੀਵਾਲ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਸਕਸੈਨਾ ਨਾਲ ਮੁਲਾਕਾਤ ਕਰਨਗੇ ਅਤੇ ਆਪਣਾ ਅਸਤੀਫਾ ਸੌਂਪਣਗੇ। 

ਇਸ ਵਿੱਚ ਨਵੇਂ ਸੀਐਮ ਦਾ ਨਾਮ ਤੈਅ ਕੀਤਾ ਜਾਵੇਗਾ। 'ਆਪ' ਦੁਪਹਿਰ 12 ਵਜੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰੇਗੀ। LG ਨਾਲ ਮੁਲਾਕਾਤ ਦੌਰਾਨ ਕੇਜਰੀਵਾਲ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਵੀ ਸੌਂਪਣਗੇ। 

ਜਾਣਕਾਰੀ ਅਨੁਸਾਰ ਨਵੇਂ ਮੁੱਖ ਮੰਤਰੀ ਲਈ 5 ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚ ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਿਲੋਤ, ਆਤਿਸ਼ੀ, ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਦੇ ਨਾਲ ਸੌਰਭ ਭਾਰਦਵਾਜ ਅਤੇ ਗੋਪਾਲ ਰਾਏ ਦੇ ਨਾਮ ਸ਼ਾਮਲ ਹਨ। ਨਵੇਂ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਵੀ ਇਸੇ ਹਫ਼ਤੇ ਹੋਵੇਗਾ।

13 ਸਤੰਬਰ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਨੇ 15 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ, 'ਹੁਣ ਜਨਤਾ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਮੈਂ ਇਮਾਨਦਾਰ ਹਾਂ ਜਾਂ ਬੇਈਮਾਨ। ਜੇਕਰ ਜਨਤਾ ਇਸ ਦਾਗ ਨੂੰ ਧੋ ਕੇ ਵਿਧਾਨ ਸਭਾ ਚੋਣਾਂ ਜਿੱਤ ਗਈ ਤਾਂ ਮੈਂ ਦੁਬਾਰਾ ਕੁਰਸੀ 'ਤੇ ਬੈਠਾਂਗਾ।

'Arvind Kejriwal','Resign Today','New CM','Aam Admi Party','AAP','Atishi','Gopal Rai','Hindi News'

Please Comment Here

Similar Post You May Like

  •  AAP में शामिल हुए SAD के यूथ लीडर

    AAP में शामिल हुए SAD के यूथ लीडर अमृतसर में अकाली दल को झटका

  • AAP ने पंजाब में ब्लॉक इंचार्जों को किया नियुक्त,

    AAP ने पंजाब में ब्लॉक इंचार्जों को किया नियुक्त, लिस्ट की जारी

  • अरविंद केजरीवाल की गिरफ्तारी पर ED ने दिया बड़ा बयान,

    अरविंद केजरीवाल की गिरफ्तारी पर ED ने दिया बड़ा बयान, फिलहाल ऐसी योजना नहीं

  • ED ने अरविंद केजरीवाल को भेजा चौथा समन,

    ED ने अरविंद केजरीवाल को भेजा चौथा समन, शराब घोटाले में पूछताछ के लिए 18 जनवरी को बुलाया

  • चंडीगढ़ मेयर चुनाव स्थगित होने पर हाईकोर्ट पहुंची AAP,

    चंडीगढ़ मेयर चुनाव स्थगित होने पर हाईकोर्ट पहुंची AAP, दायर की याचिका

  • ईडी के सामने पेश नहीं होंगे केजरीवाल,

    ईडी के सामने पेश नहीं होंगे केजरीवाल, सीएम मान के साथ जाएंगे गोवा

Recent Post

  • 23 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ ...

  • ਪੰਜਾਬ 'ਚ ਇਸ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਟੀਚਰ ਦਾ ਸਟੂਡੈਂਟ 'ਤੇ ਆਇਆ ਦਿਲ, 14 ਸਾਲਾ ਵਿਦਿਆਰਥੀ ਨਾਲ ਫਰਾਰ...

  • ਭਾਰਤ 'ਚ ਕੋਰੋਨਾ Positive ਦੋ ਲੋਕਾਂ ਦੀ ਮੌਤ, 257 ਕੇਸ ਐਕਟਿਵ ...

  • ਰੇਲਵੇ ਨੇ ਲਾਂਚ ਕੀਤਾ SwaRail ਐਪ, ਯਾਤਰੀਆਂ ਨੂੰ ਮਿਲਣਗੀਆਂ ਇਹ ਸਾਰੀਆਂ ਸਹੂਲਤਾਂ...

  • ਦਰਬਾਰ ਸਾਹਿਬ 'ਤੇ ਹਮਲੇ ਦਾ SGPC ਵੱਲੋਂ ਖੰਡਨ, ਕਿਹਾ-ਕੇਂਦਰ ਜਾਂਚ ਕਰੇ ...

  • ਪੰਜਾਬ ਸਰਕਾਰ ਨੇ ਵੱਖ-ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰ ਕੀਤੇ ਨਿਯੁਕਤ...

  • ਨਸ਼ਿਆਂ ਵਿਰੁੱਧ ਆਪ ਮੰਤਰੀਆਂ ਅਤੇ ਵਿਧਾਇਕਾਂ ਦੀ 'ਨਸ਼ਾ ਮੁਕਤੀ ਯਾਤਰਾ' ਦੂਜੇ ਦਿਨ ਵੀ ਜਾਰੀ, 250 ਤੋਂ ਵੱਧ ਪਿੰਡਾਂ ਵਿੱ...

  • ਦੁਬਈ 'ਚ 81 ਕਰੋੜ ਰੁਪਏ 'ਚ ਵਿਕੀ 5 ਨੰਬਰ ਦੀ ਪਲੇਟ, ਰਿਕਾਰਡ ਤੋੜ ਨਿਲਾਮੀ, ਦੇਖੋ VIDEO...

  • ਜਲੰਧਰ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ , 24 ਘੰਟਿਆਂ 'ਚ ਦੂਜਾ ਐਨਕਾਊਂਟਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY