• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਭਾਜਪਾ ਦਾ ਵਿਸਥਾਰ, ਸੁਨੀਲ ਜਾਖੜ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚ ਕੀਤਾ ਸ਼ਾਮਲ

राणा हरदीप सिंह 20 सरपंचों के साथ भाजपा में शामिल,
5/6/2024 4:59:28 PM Raj     BJP , Sunil Jakhar, jalandhar Politics, Jalandhar News    ਜਲੰਧਰ 'ਚ ਭਾਜਪਾ ਦਾ ਵਿਸਥਾਰ, ਸੁਨੀਲ ਜਾਖੜ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ 'ਚ ਕੀਤਾ ਸ਼ਾਮਲ  राणा हरदीप सिंह 20 सरपंचों के साथ भाजपा में शामिल,

ਜਲੰਧਰ ਵਿੱਚ ਭਾਜਪਾ ਨੇ ਪਾਰਟੀ ਦਾ ਵਿਸਥਾਰ ਕਰਦਿਆਂ ਕਈ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਇਸ ਵਿੱਚ ਸੁਨੀਲ ਜਾਖੜ ਨੇ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ, ਆਪ ਦੇ ਬਲਾਕ ਪ੍ਰਧਾਨ, ਕਾਂਗਰਸ ਦੇ ਸਾਬਕਾ ਕੌਂਸਲਰਾਂ ਤੇ ਅਕਾਲੀ ਦਲ ਦੇ ਯੂਥ ਆਈਕਨ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।

ਇਹ ਆਗੂ ਭਾਜਪਾ ਵਿੱਚ ਹੋਏ ਸ਼ਾਮਲ 

ਇਸ ਮੌਕੇ ਸਾਬਕਾ ਕੌਂਸਲਰ ਹਰਦੀਪ ਸਿੰਘ ਰਾਣਾ, ਨੀਰਜ ਜੈਨ, ਅਨਮੋਲ ਗਰੋਵਰ, ਸੁਭਾਸ਼ ਗੋਰੀਆ, ਰਾਹੁਲ ਬਾਜਵਾ, ਅਜੈ ਬੱਬਲ, ਤਰਸੇਮ ਥਾਪਾ, ਓਮ ਪ੍ਰਕਾਸ਼, ਜਤਿਨ ਸ਼ਰਮਾ, ਕੁਲਦੀਪ ਦੀਪੂ, ਸਿਦਕ ਪਾਲ ਸਿੰਘ, ਵਿਕਾਸ ਸ਼ਾਹੀ, ਬਲਵਿੰਦਰ ਸਿੰਘ ਵਡਾਲਾ, ਡਾ: ਹਰਸ਼ ਡਾਲੀਆ, ਪਾਰੁਲ ਅਰੋੜਾ, ਸੰਜੀਵ ਸ਼ਰਮਾ, ਰਣਵੀਰ ਸਿੰਘ, ਪੰਕਜ ਸਾਰੰਗਲ, ਰਾਹੁਲ ਗਰੋਵਰ, ਤਰੁਣ ਬਾਠਲਾ, ਵਿਸ਼ਾਲ ਸੂਰੀ, ਰਾਜਵ ਕਵਲ ਸਿੰਘ ਤੇ ਅਭਿਸ਼ੇਕ ਜੈਨ ਭਾਜਪਾ ਵਿੱਚ ਸ਼ਾਮਲ ਹੋ ਗਏ।

'BJP','Sunil Jakhar','jalandhar Politics','Jalandhar News'

Please Comment Here

Similar Post You May Like

Recent Post

  • ਜਲੰਧਰ : ਪੁਲਸ ਨਾਕੇ 'ਤੇ ਰੋਕੇ 2 ਨੌਜਵਾਨਾਂ ਕੀਤਾ ਹੰਗਾਮਾ, ਨਾ ਕਾਗਜ਼ ਨਾ ਲਾਇਸੈਂਸ, ਉਤੋਂ ਮੁਲਾਜ਼ਮਾਂ ਦੀ ਬਣਾਈ VIDE...

  • ਜਲੰਧਰ ਪਲਾਈਵੁੱਡ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾ.ਸ਼, ਬਿਆਸ ਦਰਿਆ ਤੋਂ ਹੋਈ ਸੀ ਲਾਪਤਾ ...

  • ਸੀਨੀਅਰ ਪੱਤਰਕਾਰ ਗਗਨ ਵਾਲੀਆ ਦੇ ਮਾਤਾ ਅਨੁਰਾਧਾ ਵਾਲੀਆ ਜੀ ਦੀ ਅੰਤਿਮ ਅਰਦਾਸ 22 ਜੂਨ ਨੂੰ GTB ਨਗਰ ਗੁਰਦੁਆਰਾ ਸਾਹਿਬ ਵ...

  • ਪੰਜਾਬ 'ਚ 120 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ ਲੜਕੀ ਦੀ ਮੌਤ, ਬੱਚਿਆਂ ਨਾਲ ਖੇਡ ਰਹੀ ਸੀ ...

  • ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਤਿਵਾੜੀ ਪਰਿਵਾਰ ਦੀ ਨੂੰਹ ਬਿਆਸ ਦਰਿਆ ਤੋਂ ਲਾਪਤਾ ! ਪਤੀ ਤੇ ਬੱਚਿਆਂ ਨੂੰ I LOVE U ਦਾ...

  • ਪੁਣੇ 'ਚ ਜਾ ਰਹੀ TRAIN ਨੂੰ ਲੱਗੀ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫ਼ੜੀ ...

  • ਕੇਂਦਰ ਸਰਕਾਰ ਨੇ ਜਾਤੀ ਜਨਗਣਨਾ ਲਈ ਨੋਟੀਫਿਕੇਸ਼ਨ ਕੀਤਾ ਜਾਰੀ, 2 ਪੜਾਵਾਂ 'ਚ ਹੋਵੇਗੀ ਇਹ ਪ੍ਰਕਿਰਿਆ ...

  • AIR INDIA ਦੀ ਇਕ ਹੋਰ ਫਲਾਈਟ 'ਚ ਆ ਗਈ ਤਕਨੀਕੀ ਖਰਾਬੀ, ਰਸਤੇ 'ਚੋਂ ਹੀ ਮੁੜਨਾ ਪਿਆ ਵਾਪਸ...

  • ਲਖਨਊ ਹਵਾਈ ਅੱਡੇ 'ਤੇ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਟ ਤੋਂ ਲੈਂਡਿੰਗ ਸਮੇਂ ਨਿਕਲਿਆ ਧੂੰਆਂ ...

  • Ahmedabad Plane Crash : ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ , ਰਾਜਕੋਟ 'ਚ ਹੋਵੇਗਾ ਅੰਤਿਮ ਸੰਸਕਾਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY