• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਹਾਜ਼ ਹਾਦਸਾ: ਇਕ ਔਰਤ ਵੀ ਰਹੀ ਖੁਸ਼ਕਿਸਮਤ ! ਫਲਾਈਟ ਹੋ ਗਈ MISS, ਬਚ ਗੀ ਜਾਨ

एयर इंडिया की फ्लाइट छूटने से बच गई भूमि चौहान की जान,
6/13/2025 3:43:54 PM Kushi Rajput     Bhumi Chauhan, hindi news, Air India flight , Bhumi Chauhan life was saved from missing Air India flight, Ganpati Bappa,     ਜਹਾਜ਼ ਹਾਦਸਾ: ਇਕ ਔਰਤ ਵੀ ਰਹੀ ਖੁਸ਼ਕਿਸਮਤ ! ਫਲਾਈਟ ਹੋ ਗਈ MISS, ਬਚ ਗੀ ਜਾਨ   एयर इंडिया की फ्लाइट छूटने से बच गई भूमि चौहान की जान,

ਖਬਰਿਸਤਾਨ ਨੈੱਟਵਰਕ-  ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ।ਹਾਦਸੇ ਵਿੱਚ ਲਗਭਗ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਜਹਾਜ਼ ਹਾਦਸੇ ਵਿੱਚ ਸਿਰਫ਼ ਇੱਕ ਵਿਅਕਤੀ ਬਚਿਆ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਇੱਕ ਔਰਤ ਦੀ ਵੀ ਜਾਨ ਬਚ ਗਈ। ਜਾਣਕਾਰੀ ਅਨੁਸਾਰ, ਅਹਿਮਦਾਬਾਦ ਦੇ ਵਿਅਸਤ ਟ੍ਰੈਫਿਕ ਨੇ ਭੂਮੀ ਚੌਹਾਨ ਨਾਂ ਦੀ ਇੱਕ ਔਰਤ ਨੂੰ ਬਚਾਇਆ। ਭੂਮੀ ਚੌਹਾਨ ਨਾਮ ਦੀ ਇੱਕ ਔਰਤ ਨੇ ਵੀ ਜਿਹੜਾ ਜਹਾਜ਼ ਕ੍ਰੈਸ਼ ਹੋਇਆ, ਉਸ ਵਿਚ ਸਫਰ ਕਰਨਾ ਸੀ, ਉਸ ਕੋਲ ਇਸ ਜਹਾਜ਼ ਦੀ ਟਿਕਟ ਵੀ ਸੀ ਪਰ ਟ੍ਰੈਫਿਕ ਕਾਰਨ ਭੂਮੀ ਸਰਦਾਰ ਵੱਲਭਭਾਈ ਹਵਾਈ ਅੱਡੇ 'ਤੇ ਲਗਭਗ 10 ਮਿੰਟ ਦੀ ਦੇਰੀ ਨਾਲ ਪਹੁੰਚੀ, ਜਿਸ ਕਾਰਨ ਉਸ ਨੂੰ ਅਹਿਮਦਾਬਾਦ-ਲੰਡਨ ਉਡਾਣ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਭੂਮੀ 60,000 ਰੁਪਏ ਗੁਆਉਣ ਤੋਂ ਬਾਅਦ ਰੋਣ ਲੱਗ ਪਈ

ਇਸ ਤੋਂ ਬਾਅਦ ਭੂਮੀ ਨੇ ਹਵਾਈ ਅੱਡੇ ਉਤੇ ਬਹੁਤ ਬਹਿਸ ਕੀਤੀ ਪਰ ਫਿਰ ਵੀ ਉਸਨੂੰ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਭੂਮੀ 60,000 ਰੁਪਏ ਦੀ ਟਿਕਟ ਗੁਆਉਣ ਤੋਂ ਬਾਅਦ ਰੋਣ ਲੱਗ ਪਈ। ਹਾਲਾਂਕਿ, CISF ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ।

ਗਣਪਤੀ ਬੱਪਾ ਦਾ ਧੰਨਵਾਦ ਕੀਤਾ

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਭੂਮੀ ਨੇ ਦੱਸਿਆ ਕਿ ਜਦੋਂ ਉਸਦੀ ਫਲਾਈਟ ਮਿਸ ਹੋ ਗਈ ਤਾਂ ਉਹ ਬਹੁਤ ਦੁਖੀ ਹੋ ਗਈ ਪਰ ਕੁਝ ਸਮੇਂ ਬਾਅਦ ਉਸ ਨੂੰ ਜਹਾਜ਼ ਹਾਦਸੇ ਦੀ ਖ਼ਬਰ ਮਿਲੀ। ਭੂਮੀ ਨੇ ਕਿਹਾ ਕਿ ਮੈਂ ਆਪਣੇ ਪੈਸੇ ਗੁਆ ਦਿੱਤੇ ਪਰ ਮੇਰੀ ਜਾਨ ਬਚ ਗਈ। ਜਿਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਈ ਅਤੇ ਇਸ ਤੋਂ ਬਾਅਦ ਉਸ ਨੇ ਗਣਪਤੀ ਬੱਪਾ ਦਾ ਬਹੁਤ ਧੰਨਵਾਦ ਕੀਤਾ ਤੇ ਉਸ ਦੀ ਜਾਨ ਬਚ ਗਈ।

ਹਾਦਸੇ ਵਿੱਚ 265 ਲੋਕਾਂ ਦੀ ਮੌਤ ਹੋ ਗਈ

ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਏਅਰ ਇੰਡੀਆ ਦੇ ਇਸ ਜਹਾਜ਼ ਹਾਦਸੇ ਵਿੱਚ ਹੁਣ ਤੱਕ ਲਗਭਗ 265 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ।ਉਡਾਣ ਭਰਨ ਤੋਂ ਸਿਰਫ਼ 2 ਮਿੰਟ ਬਾਅਦ ਹੀ ਜਹਾਜ਼ ਕੰਧ ਨਾਲ ਟਕਰਾ ਗਿਆ। ਜਹਾਜ਼ ਨੇ 1:38 ਵਜੇ ਉਡਾਣ ਭਰੀ ਅਤੇ ਜਹਾਜ਼ 1:40 ਵਜੇ ਹਾਦਸਾਗ੍ਰਸਤ ਹੋ ਗਿਆ। ਪਰ ਜਹਾਜ਼ ਦੇ ਟਕਰਾਉਣ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ ਅਤੇ ਅਸਮਾਨ ਧੂੰਏਂ ਨਾਲ ਭਰ ਗਿਆ।

 

'Bhumi Chauhan','hindi news','Air India flight','Bhumi Chauhan life was saved from missing Air India flight','Ganpati Bappa',''

Please Comment Here

Similar Post You May Like

Recent Post

  • ਜਲੰਧਰ: ਆਕਸੀਜਨ ਪਲਾਂਟ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ACTION, 3 ਡਾਕਟਰ ਸਸਪੈਂਡ ...

  • ਚੰਡੀਗੜ੍ਹ 'ਚ ਰੋਕੀਆਂ ਜਾ ਰਹੀਆਂ ਹਿਮਾਚਲ ਦੀਆਂ ਟੈਕਸੀਆਂ, ਸਵਾਰੀਆਂ ਚੁੱਕਣ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਦੇਖੋ ਵੀਡ...

  • ਪੰਜਾਬੀ ਗਾਇਕ ਮੰਗੂ ਗਿੱਲ ਗ੍ਰਿਫਤਾਰ, ਜਿਮ 'ਚ ਟ੍ਰੇਨਰ 'ਤੇ ਤਾਣ ਦਿੱਤੀ ਸੀ ਪਿਸਤੌਲ...

  • ਫਗਵਾੜਾ ਦੇ ਸਿਵਲ ਹਸਪਤਾਲ 'ਚ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਹਮਲਾ, ਦੇਖੋ ਵੀਡੀਓ...

  • ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ UPDATE, ਦੇਖੋ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ...

  • Youtube Ban : 16 ਸਾਲ ਤੋਂ ਘੱਟ ਉਮਰ ਦੇ ਬੱਚੇ ਯੂਟਿਊਬ ਨਹੀਂ ਚਲਾ ਸਕਣਗੇ, ਲੱਗੀ ਪਾਬੰਦੀ...

  • 14 ਜ਼ਿਲ੍ਹਿਆਂ 'ਚ ਸਕੂਲ ਰਹਿਣਗੇ ਬੰਦ, ਭਾਰੀ ਮੀਂਹ ਕਾਰਣ ਲਿਆ ਫੈਸਲਾ...

  • Earthquake : ਰੂਸ 'ਚ 8.7 ਤੀਬਰਤਾ ਵਾਲਾ ਜ਼ਬਰਦਸਤ ਭੁਚਾਲ, ਸੁਨਾਮੀ ਦੀ ਚੇਤਾਵਨੀ ਜਾਰੀ ...

  • ਜਲੰਧਰ ਸਿਵਲ ਹਸਪਤਾਲ 'ਚ 3 ਮੌ.ਤਾਂ ਦੇ ਮਾਮਲੇ 'ਚ ਖੁਲਾਸਾ, ਜਾਂਚ ਰਿਪੋਰਟ ਆਈ ਸਾਹਮਣੇ ...

  • ਜਲੰਧਰ 'ਚ ‘ਫਤਿਹ ਗਰੁੱਪ’ ਦੇ 2 ਮੈਂਬਰ ਗ੍ਰਿਫ਼ਤਾਰ, 5 ਪਿਸਤੌਲਾਂ, 10 ਜ਼ਿੰਦਾ ਰੌਂਦ ਤੇ ਹੈਰੋਇਨ ਬਰਾਮਦ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY