• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਕੂਲਾਂ ਦੀ ਵੱਡੀ ਗਲਤੀ ਆਈ ਸਾਹਮਣੇ, PSEB ਨੇ ਦਿੱਤੀ ਚਿਤਾਵਨੀ, ਨਹੀਂ ਜਾਰੀ ਕਰਾਂਗੇ ਰੋਲ ਨੰਬਰ

स्कूलों की गलती के कारण फंसे बोर्ड क्लास के स्टूडेंट्स,
1/7/2024 11:51:38 AM Raj     PSEB, PSEB Board Exam, school mistake, Board Class,     ਸਕੂਲਾਂ ਦੀ ਵੱਡੀ ਗਲਤੀ ਆਈ ਸਾਹਮਣੇ, PSEB ਨੇ ਦਿੱਤੀ ਚਿਤਾਵਨੀ, ਨਹੀਂ ਜਾਰੀ ਕਰਾਂਗੇ ਰੋਲ ਨੰਬਰ  स्कूलों की गलती के कारण फंसे बोर्ड क्लास के स्टूडेंट्स,

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੇ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਫਾਰਮਾਂ ਵਿੱਚ ਖਾਮੀਆਂ ਨੂੰ ਦੂਰ ਕਰਨ ਲਈ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ। ਸਿੱਖਿਆ ਬੋਰਡ ਨੇ ਸਕੂਲਾਂ ਨੂੰ 19 ਜਨਵਰੀ ਤੱਕ ਵਿਦਿਆਰਥੀਆਂ ਦੇ ਫਾਰਮ ਵਿੱਚ ਗਲਤੀਆਂ ਸੁਧਾਰਣ ਦਾ ਸਮਾਂ ਦਿੱਤਾ ਹੈ। ਜੇਕਰ ਸਕੂਲ ਖਾਮੀਆਂ ਨੂੰ ਦੂਰ ਨਹੀਂ ਕਰ ਸਕੇ ਤਾਂ ਸਿੱਖਿਆ ਬੋਰਡ ਨੇ ਕਿਹਾ ਕਿ ਉਹ ਰੋਲ ਨੰਬਰ ਜਾਰੀ ਨਹੀਂ ਕਰਨਗੇ। ਇਹ ਪੂਰੀ ਜ਼ਿੰਮੇਵਾਰੀ ਸਕੂਲ ਦੇ ਪ੍ਰਿੰਸਪਿਲ ਦੀ ਹੋਵੇਗੀ।

ਫਾਰਮ ਸਹੀ ਨਹੀਂ ਹੋਣ ਕਾਰਨ ਹੋਇਆ ਐਰਰ

ਬੋਰਡ ਦੇ ਪੇਪਰਾਂ ਤੋਂ ਪਹਿਲਾਂ ਸਕੂਲਾਂ ਵਲੋਂ PSEB ਨੂੰ ਰਜਿਸਟ੍ਰੇਸ਼ਨ ਫਾਰਮ ਭਰ ਕੇ ਭੇਜਣਾ ਹੁੰਦਾ ਹੈ। ਸਕੂਲਾਂ ਨੂੰ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੇ ਦੂਜੇ ਰਾਜਾਂ ਅਤੇ ਬੋਰਡ ਵਾਲੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਲਈ ਕੰਟੀਨੂਅਸ ਲਈ ਐਪਲੀਕੇਸ਼ਨ ਦੇਣੀ ਹੁੰਦੀ ਹੈ।

 ਜਾਣਕਾਰੀ ਸਾਹਮਣੇ ਆਈ ਹੈ ਕਿ ਸਕੂਲਾਂ ਵਲੋਂ ਕਈ ਸਟੂਡੈਂਟਸ ਦੇ ਦਸਤਾਵੇਜ਼ ਅਧੂਰੇ ਬਣਾਏ ਗਏ ਹਨ। ਇਸੇ ਤਰ੍ਹਾਂ ਇਹ ਐਰਰ ਲੱਗਾ ਹੈ। ਸਕੂਲ ਆਪਣੇ ਲਾਗਇਨ ID ਵਿੱਚ ਜਾ ਕੇ ਇਹ ਚੈੱਕ ਕਰ ਸਕਦੇ ਹਨ।

19 ਜਨਵਰੀ  ਤੱਕ ਮੋਹਾਲੀ ਵਿੱਚ ਜਮ੍ਹਾ ਕਰਨੇ ਹੋਣਗੇ ਫਾਰਮ

ਬੋਰਡ ਨੇ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਦੇ ਸਟੂਡੈਂਟਸ ਦੇ ਰਿਕਾਰਡ ਵਿਚ ਘਾਟ ਹੈ, ਉਹ ਸਕੂਲ ਆਪਣੇ ਫਾਰਮ ਰਜਿਸਟ੍ਰੇਸ਼ਨ ਸ਼ਾਖਾ ਪੀ.ਐੱਸ.ਈ.ਬੀ. ਦੇ ਮੁੱਖ ਦਫਤਰ ਮੋਹਾਲੀ 'ਚ 19 ਜਨਵਰੀ ਤੱਕ ਜਮ੍ਹਾ ਕਰਵਾ ਸਕਦੇ ਹਨ ਤਾਂ ਕਿ ਸਟੂਡੈਂਟਸ ਨੂੰ ਸਮੇਂ ਉਤੇ ਰੋਲ ਨੰਬਰ ਜਾਰੀ ਕੀਤੇ ਜਾ ਸਕਣ।

ਜੇਕਰ ਸਮੇਂ ਉਤੇ ਸਕੂਲ ਇਹ ਪ੍ਰਕਿਰਿਆ ਪੂਰੀ ਨਹੀਂ ਕਰਦੇ ਤਾਂ ਸਟੂਡੈਂਟਸ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਨਾ ਹੀ ਰੋਲ ਨੰਬਰ ਜਾਰੀ ਹੋਣਗੇ। ਬੋਰਡ ਦੀਆਂ ਚਾਰਾਂ ਜਮਾਤਾਂ ਵਿਚ 10 ਲੱਖ ਸਟੂਡੈਂਟਸ ਅਪੀਅਰ ਹੁੰਦੇ ਹਨ।




 

'PSEB','PSEB Board Exam','school mistake','Board Class',''

Please Comment Here

Similar Post You May Like

Recent Post

  • ਜਲੰਧਰ 'ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ, ਗਲੀ 'ਚ ਘੁੰਮ ਰਹੇ ਚੋਰ ਨੂੰ ਦਬੋਚਿਆ ...

  • 27 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ 'ਚ 11A ਸੀਟ ਵਾਲਾ ਯਾਤਰੀ ਬਚਿਆ ਸੀ ਜਿੰਦਾ, ਅਦਾਕਾਰ ਨੇ ਭਿਆਨਕ ਪਲ ਨੂੰ ਕੀਤਾ ਯਾਦ ...

  • ਪੰਜਾਬ 'ਚ HEATWAVE ਕਾਰਨ ਵਿਅਕਤੀ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼ ...

  • ਪੰਜਾਬ 'ਚ 17 ਜੂਨ ਤੱਕ ਮੀਂਹ ਅਤੇ ਤੂਫਾਨ ਦੀ ਚੇਤਾਵਨੀ, 40 ਤੋਂ 50 ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ...

  • ਅਹਿਮਦਾਬਾਦ ਜਹਾਜ਼ ਹਾਦਸੇ 'ਚ ਹੁਣ ਤੱਕ 275 ਲੋਕਾਂ ਦੀ ਮੌਤ, ਪਾਇਲਟ ਦਾ ਆਖਰੀ ਸੁਨੇਹਾ ਸੀ - ਥਰਸਟ ਨਹੀਂ ਮਿਲ ਰਿਹਾ, ਅਸੀ...

  • ਜਲੰਧਰ ਦੁੱਗਲ ਵੈੱਜ ਚਾਂਪ ਦੁਕਾਨ 'ਤੇ ਹਮਲੇ ਦੇ ਦੋ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰ ਨੇ ਵੀਡੀਓ ਪਾ ਕੇ ਆਖੀਆਂ ਇਹ ਗੱਲਾਂ...

  • ਪੰਜਾਬ 'ਚ ਬਦਲੇਗਾ ਮੌਸਮ, ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ...

  • ਪੰਜਾਬ 'ਚ ਆਰਮੀ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਇਲਾਕਾ ਸੀਲ ...

  • ਜਹਾਜ਼ ਹਾਦਸਾ: ਇਕ ਔਰਤ ਵੀ ਰਹੀ ਖੁਸ਼ਕਿਸਮਤ ! ਫਲਾਈਟ ਹੋ ਗਈ MISS, ਬਚ ਗੀ ਜਾਨ ...

  • AIR INDIA ਦੇ ਜਹਾਜ਼ ਨੂੰ ਲੈ ਕੇ ਵੱਡੀ ਖਬਰ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY