• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕਾਨਪੁਰ 'ਚ ਦੀਵੇ ਕਾਰਨ ਘਰ ਨੂੰ ਲੱਗੀ ਅੱਗ , ਕਾਰੋਬਾਰੀ ਜੋੜੇ ਦੀ ਜਿੰਦਾ ਸੜਨ ਨਾਲ ਹੋਈ ਮੌਤ

कानपुर में बिजनेसमैन दंपति की जिंदा जलकर हुई मौ'त,
11/1/2024 4:08:24 PM Raj     Kanpur couple burnt alive, Businessman couple burnt alive, Diwali Businessman couple burnt, Kanpur News,     ਕਾਨਪੁਰ 'ਚ ਦੀਵੇ ਕਾਰਨ ਘਰ ਨੂੰ ਲੱਗੀ ਅੱਗ , ਕਾਰੋਬਾਰੀ ਜੋੜੇ ਦੀ ਜਿੰਦਾ ਸੜਨ ਨਾਲ ਹੋਈ ਮੌਤ   कानपुर में बिजनेसमैन दंपति की जिंदा जलकर हुई मौ'त,

ਕਾਨਪੁਰ 'ਚ ਦੀਵਾਲੀ ਵਾਲੇ ਦਿਨ ਇਕ ਕਾਰੋਬਾਰੀ ਪਤੀ-ਪਤਨੀ ਨਾਲ ਦਰਦਨਾਕ ਹਾਦਸਾ ਵਾਪਰਿਆ। ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਬਚਾਉਣ ਆਈ ਨੌਕਰਾਣੀ ਦੀ ਵੀ ਮੌਤ ਹੋ ਗਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਤੀ-ਪਤਨੀ ਦਾ ਲੜਕਾ ਪਾਰਟੀ ਤੋਂ ਵਾਪਸ ਆਇਆ।

ਮੰਦਰ ਵਿੱਚ ਦੀਵੇ ਜਗਾਉਣ ਕਾਰਨ ਲੱਗੀ ਅੱਗ 

ਦੱਸਿਆ ਜਾ ਰਿਹਾ ਹੈ ਕਿ ਸੰਜੇ ਦਾਸਾਨੀ ਤੇ ਉਨ੍ਹਾਂ ਦੀ ਪਤਨੀ ਕਨਿਕਾ ਦਾਸਾਨੀ ਮੰਦਰ 'ਚ ਦੀਵੇ ਜਗਾ ਕੇ ਕਮਰੇ 'ਚ ਸੌਣ ਲਈ ਚਲੇ ਗਏ। ਕੁਝ ਸਮੇਂ ਬਾਅਦ ਅਚਾਨਕ ਦੀਵੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਹੌਲੀ-ਹੌਲੀ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕਮਰਾ ਪੂਰੀ ਤਰ੍ਹਾਂ ਲੱਕੜ ਦਾ ਬਣਿਆ ਹੋਇਆ ਸੀ। ਜਿਸ ਕਾਰਨ ਅੱਗ ਕੁਝ ਦੇਰ 'ਚ ਹੀ ਪੂਰੇ ਕਮਰੇ 'ਚ ਫੈਲ ਗਈ।

ਕਮਰੇ 'ਚ ਲੱਗਿਆ ਸੀ ਇੱਕ ਆਟੋਮੈਟਿਕ ਦਰਵਾਜ਼ਾ 

ਕਮਰੇ 'ਚ ਇੱਕ ਆਟੋਮੈਟਿਕ ਦਰਵਾਜ਼ਾ ਲੱਗਾ ਹੋਇਆ ਸੀ, ਜੋ ਗਰਮ ਹੋਣ ਤੋਂ ਬਾਅਦ ਬੰਦ ਹੋ ਗਿਆ, ਜਿਸ ਕਾਰਨ ਪਤੀ-ਪਤਨੀ ਬਾਹਰ ਨਹੀਂ ਜਾ ਸਕੇ। ਕਮਰੇ ਅੰਦਰ ਹੀ ਉਸ ਦੀ ਮੌਤ ਹੋ ਗਈ। ਪਤੀ-ਪਤਨੀ ਨੂੰ ਬਚਾਉਣ ਆਈ ਨੌਕਰਾਣੀ ਛਵੀ ਵੀ ਅੱਗ ਦੀ ਲਪੇਟ ਵਿਚ ਆ ਗਈ ਅਤੇ ਉਸਦੀ ਵੀ ਸੜ ਕੇ ਮੌਤ ਗਈ।

ਬੇਟਾ ਗਿਆ ਸੀ ਦੋਸਤਾਂ ਨਾਲ ਪਾਰਟੀ ਕਰਨ 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਸਮੇਂ ਵਪਾਰੀ ਦਾ ਲੜਕਾ ਹਰਸ਼ ਘਰ 'ਚ ਮੌਜੂਦ ਨਹੀਂ ਸੀ। ਉਹ ਦੀਵਾਲੀ ਕਾਰਨ ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ। ਦੇਰ ਰਾਤ ਪਰਤਿਆ ਤਾਂ ਘਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਆਸ-ਪਾਸ ਦੇ ਲੋਕਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ।

 

'Kanpur couple burnt alive','Businessman couple burnt alive','Diwali Businessman couple burnt','Kanpur News',''

Please Comment Here

Similar Post You May Like

Recent Post

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

  • CM ਮਾਨ ਨੇ ਕੀਤਾ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ...

  • ਜਲੰਧਰ ਨਗਰ ਨਿਗਮ ਯੂਨੀਅਨ ਦੀ ਪ੍ਰਸ਼ਾਸਨ ਨਾਲ ਮੀਟਿੰਗ, ਸਰਕਾਰ ਜਲਦੀ ਹੀ ਪੰਜਾਬ 'ਚ ਠੇਕੇਦਾਰਾਂ ਨੂੰ ਕਰੇਗੀ ਪੱਕਾ ...

  • ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ...

  • ਜਲੰਧਰ 'ਚ ਵੱਡੀ ਲਾਪ੍ਰਵਾਹੀ! ਫਾਟਕ ਬੰਦ ਕਰਨ ਦੀ ਬਜਾਏ ਸੁੱਤਾ ਰਿਹਾ ਗੇਟਮੈਨ, ਉਧਰੋਂ ਆ ਗਈ ਟਰੇਨ ਤੇ ਫੇਰ......

  • ਜਲੰਧਰ 'ਚ ਗਰਭਵਤੀ ਮਹਿਲਾ ਨਾਲ ਕੁੱਟਮਾਰ, ਸਹੁਰਾ ਪਰਿਵਾਰ 'ਤੇ ਲਗਾਏ ਦੋਸ਼ ...

  • ਜਗਨਨਾਥ ਰੱਥ ਯਾਤਰਾ ਦੌਰਾਨ ਹਾਥੀ ਬੇਕਾਬੂ, ਮਚੀ ਹਫੜਾ-ਦਫੜੀ ,ਕਈ ਲੋਕ ਜ਼ਖਮੀ, ਦੇਖੋ VIDEO...

  • CM ਕਾਫਲੇ ਦੀਆਂ ਗੱਡੀਆਂ 'ਚ ਡੀਜ਼ਲ ਦੀ ਥਾਂ ਭਰਿਆ ਪਾਣੀ, 19 ਗੱਡੀਆਂ ਇੱਕੋ ਸਮੇਂ ਹੋਈਆਂ ਬੰਦ, ਪੈਟਰੋਲ ਪੰਪ ਸੀਲ...

  • ਜਲੰਧਰ 'ਚ ਅੱਜ ਦੁਪਹਿਰ ਤੱਕ ਰਹੇਗਾ ਲੰਮਾ POWER CUT, ਇਹ ਇਲਾਕੇ ਹੋਣਗੇ ਪ੍ਰਭਾਵਿਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY