• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਭਗਵੰਤ ਮਾਨ ਦਾ ਨਾਅਰਾ, ਪੰਜਾਬ ਬਣੇਗਾ ਹੀਰੋ, ਇਸ ਵਾਰ 13 ਜ਼ੀਰੋ

CM भगवंत मान बोले - पंजाब बनेगा हीरो,
1/11/2024 6:12:16 PM Raj     CM Bhagwant Mann, Congress, Raja Warring, Devendra Yadav    CM ਭਗਵੰਤ ਮਾਨ ਦਾ ਨਾਅਰਾ, ਪੰਜਾਬ ਬਣੇਗਾ ਹੀਰੋ, ਇਸ ਵਾਰ 13 ਜ਼ੀਰੋ  CM भगवंत मान बोले - पंजाब बनेगा हीरो,

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਬਨੇਗਾ ਹੀਰੋ, ਇਸ ਵਾਰ 13 ਜ਼ੀਰੋ, ਦਾ ਨਾਅਰਾ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਸਾਰਿਆਂ ਦਾ ਸੂਪੜਾ ਸਾਫ਼ ਹੋਵੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀਆਂ ਕਿਆਸਅਰਾਈਆਂ ਵੀ ਖਤਮ ਹੋ ਗਈਆਂ ਹਨ ਕਿਉਂਕਿ ਮੁੱਖ ਮੰਤਰੀ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਨਾ ਚਾਹੁੰਦੀ ਹੈ ਅਤੇ ਕਾਂਗਰਸ ਨਾਲ ਕੋਈ ਵੀ ਸੀਟ ਸਾਂਝੀ ਕਰਨ ਨੂੰ ਤਿਆਰ ਨਹੀਂ ਹੈ।

ਪਾਰਟੀ ਹਾਈਕਮਾਂਡ ਵੀ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜਨਾ ਚਾਹੁੰਦੀ ਸੀ

ਮੀਡੀਆ ਰਿਪੋਰਟਾਂ ਮੁਤਾਬਕ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਪਾਰਟੀ ਹਾਈਕਮਾਂਡ ਦੇ ਫੈਸਲੇ ਤੋਂ ਬਾਅਦ ਹੀ ਆਇਆ ਹੈ ਕਿਉਂਕਿ 'ਆਪ' ਦੀ ਹਾਈਕਮਾਂਡ ਵੀ ਚਾਹੁੰਦੀ ਸੀ ਕਿ ਉਹ ਪੰਜਾਬ ਦੀਆਂ 13 ਸੀਟਾਂ 'ਤੇ ਇਕੱਲੇ ਹੀ ਚੋਣ ਲੜੇ। ਭਗਵੰਤ ਮਾਨ ਨੇ ਸੰਗਰੂਰ 'ਚ ਵੀ ਕਿਹਾ ਕਿ ਇਸ ਵਾਰ ਸਾਰਿਆਂ ਦਾ ਸੂਪੜਾ ਸਾਫ ਹੋਵੇਗਾ।

ਪੰਜਾਬ ਕਾਂਗਰਸ ਵੀ ਗਠਜੋੜ ਨਹੀਂ ਚਾਹੁੰਦੀ

ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੀ ਪੰਜਾਬ ਦੌਰੇ 'ਤੇ ਹਨ। ਉਹ ਲਗਾਤਾਰ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਗਠਜੋੜ ਸਬੰਧੀ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ ਕਾਂਗਰਸ ਦੇ ਆਗੂ ਵੀ 'ਆਪ' ਨਾਲ ਗੱਠਜੋੜ ਨਹੀਂ ਚਾਹੁੰਦੇ ਹਨ। ਇਸ ਸਬੰਧੀ ਪ੍ਰਤਾਪ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਾਰਟੀ ਹਾਈਕਮਾਂਡ ਨਾਲ ਮੀਟਿੰਗ ਵੀ ਕੀਤੀ ਹੈ।




 

'CM Bhagwant Mann','Congress','Raja Warring','Devendra Yadav'

Please Comment Here

Similar Post You May Like

  • सीएम मान ने 304 नौजवानों को बांटे नियुक्ति पत्र,

    सीएम मान ने 304 नौजवानों को बांटे नियुक्ति पत्र, विपक्ष को फिर दी बहस की चुनौती

  • एक नवंबर के डिबेट की तैयारी,

    एक नवंबर के डिबेट की तैयारी, CM ने तय किया मेन्यू

  • लुधियाना में CM भगवंत मान ने टाटा स्टील का रखा नींव पत्थर,

    लुधियाना में CM भगवंत मान ने टाटा स्टील का रखा नींव पत्थर, 2600 युवाओं को मिलेगा रोजगार

  • बरनाला में पुलिसकर्मी की मौत पर CM मान का ऐलान,

    बरनाला में पुलिसकर्मी की मौत पर CM मान का ऐलान, परिवार को मिलेंगे 2 करोड़ रुपए

  • Debate में पहुंचे CM भगवंत मान,

    Debate में पहुंचे CM भगवंत मान, कहा- अभी ट्रेलर दिखाया इसलिए नहीं आए विपक्षी नेता

  • शहीद करतार सिंह सराभा के पैतृक गांव पहुंचे CM भगवंत मान,

    शहीद करतार सिंह सराभा के पैतृक गांव पहुंचे CM भगवंत मान, किया बड़ा ऐलान

  • सुखबीर बादल ने CM भगवंत मान को भेजा लीगल नोटिस,

    सुखबीर बादल ने CM भगवंत मान को भेजा लीगल नोटिस, दे चुके थे चेतावनी

  • सरकार और गन्ना किसानों की मीटिंग के बाद आई अच्छी खबर

    सरकार और गन्ना किसानों की मीटिंग के बाद आई अच्छी खबर खुलेगा नेशनल हाईवे, किसानों की मांगें मानेगी सरकार

  • CM भगवंत मान की वीडियो से छेड़छाड़,

    CM भगवंत मान की वीडियो से छेड़छाड़, सोशल मीडिया पर शेयर हो रही Fake Video

  • CM भगवंत मान का पुलिस अधिकारियों को सख्त आदेश,

    CM भगवंत मान का पुलिस अधिकारियों को सख्त आदेश, अब आर-पार की लड़ाई करो

Recent Post

  • ਬਿਕਰਮ ਮਜੀਠੀਆ ਮਾਮਲੇ 'ਚ ਨਵੇਂ ਖੁਲਾਸੇ! ED ਦੇ ਸਾਬਕਾ ਡਾਇਰੈਕਟਰ ਨੇ ਬਿਆਨ ਕਰਵਾਏ ਦਰਜ...

  • ਪੰਜਾਬ ਕੇਡਰ ਦੇ IPS ਪਰਾਗ ਜੈਨ ਹੋਣਗੇ ਖੁਫੀਆ ਏਜੰਸੀ RAW ਦੇ ਨਵੇਂ ਮੁਖੀ, ਆਪ੍ਰੇਸ਼ਨ ਸਿੰਦੂਰ ਦੌਰਾਨ ਨਿਭਾਈ ਸੀ ਅਹਿਮ ਭ...

  • ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ, 13 ਜਵਾਨਾਂ ਦੀ ਮੌਤ, 10 ਜਵਾਨਾਂ ਸਮੇਤ 24 ਲੋਕ ਜ਼ਖਮੀ...

  • ਜੱਗੂ ਭਗਵਾਨਪੁਰੀਆ ਦੀ ਮਾਤਾ ਦੇ ਕ.ਤ/ਲ ਮਾਮਲੇ 'ਚ ਨਵਾਂ ਮੋੜ, ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕੀਤਾ ਆਹ ਖੁਲਾਸਾ!...

  • ਲੁਧਿਆਣਾ 'ਚ ਸਾਬਕਾ ਸਾਂਸਦ ਦੇ PA ਦਾ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ ...

  • ਜਲੰਧਰ 'ਚ ਪਿਕਅਪ ਤੇ ਕਾਰ ਦੀ ਟੱਕਰ, 2 ਦੀ ਮੌ.ਤ, 17 ਜ਼ਖਮੀ...

  • ਪੰਜਾਬ 'ਚ ਭਾਰੀ ਮੀਂਹ ਦਾ ALERT, ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹਣਗੇ ਬੱਦਲ ...

  • BIG BOSS-13 'ਚ ਨਜ਼ਰ ਆ ਚੁੱਕੀ Shefali Jariwala ਦਾ 42 ਸਾਲ ਦੀ ਉਮਰ 'ਚ ਦੇਹਾਂਤ ...

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY