• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੈਬਨਿਟ ਮੰਤਰੀ ਤੇ AAP ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਸਪੀਕਰ ਸੰਧਵਾਂ ਨੇ ਮਹਾਂਕੁੰਭ ​​'ਚ ਲਗਾਈ ਡੁਬਕੀ

2/20/2025 11:58:35 AM Gagan Walia     Cabinet Minister, AAP Punjab President, Aman Arora , Speaker Sandhwan, dip ,Mahakumbh,     ਕੈਬਨਿਟ ਮੰਤਰੀ ਤੇ AAP ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਸਪੀਕਰ ਸੰਧਵਾਂ ਨੇ ਮਹਾਂਕੁੰਭ ​​'ਚ ਲਗਾਈ ਡੁਬਕੀ 

ਮਹਾਂਕੁੰਭ ​​ਦਾ ਅੱਜ 39ਵਾਂ ਦਿਨ ਹੈ। ਮੇਲਾ ਖਤਮ ਹੋਣ 'ਚ 6 ਦਿਨ ਹੋਰ ਬਾਕੀ ਹਨ। ਸਵੇਰੇ 10 ਵਜੇ ਤੱਕ 51 ਲੱਖ 80 ਹਜ਼ਾਰ ਸ਼ਰਧਾਲੂ ਡੁਬਕੀ ਲਗਾ ਚੁੱਕੇ ਹਨ। 13 ਜਨਵਰੀ ਤੋਂ ਲੈ ਕੇ ਹੁਣ ਤੱਕ 57.08 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਆਮ ਆਦਮੀ ਪਾਰਟੀ (ਆਪ) ਦੇ ਆਗੂ ਵੀ ਬੁੱਧਵਾਰ ਨੂੰ ਮਹਾਕੁੰਭ 'ਚ ਪਹੁੰਚੇ। ਇਸ ਦੌਰਾਨ, 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀਆਂ ਪਤਨੀਆਂ ਸਮੇਤ ਸੰਗਮ ਵਿੱਚ ਡੁਬਕੀ ਲਗਾਈ।

ਹਰ ਹਰ ਗੰਗੇ..

ਅੱਜ ਪ੍ਰਯਾਗਰਾਜ ਮਹਾਂਕੁੰਭ ਵਿਖੇ ਪਾਵਨ ਸੰਗਮ ਤੇ ⁦ਸਾਥੀਆਂ ⁦⁦⁦@SpeakerSandhwan ਜੀ ਅਤੇ ⁦@meet_hayer⁩ ਜੀ ਨਾਲ ਪਰਿਵਾਰਾਂ ਸਮੇਤ ਪੂਜਾ ਅਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਮਾਂ ਗੰਗਾ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋਇਆ ਤੇ ਸਮੁੱਚੇ ਦੇਸ਼ ਤੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਮੰਗੀ pic.twitter.com/eiBRYAFVM6

— Aman Arora (@AroraAmanSunam) February 19, 2025

ਇਹ ਜਾਣਕਾਰੀ ਅਮਨ ਅਰੋੜਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਪੋਸਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਪੂਰੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਅੱਜ ਪ੍ਰਯਾਗਰਾਜ ਮਹਾਂਕੁੰਭ ਵਿਖੇ ਪਾਵਨ ਸੰਗਮ ਤੇ ⁦ਸਾਥੀਆਂ ⁦ਪੰਜਾਬ ਵਿਧਾਨ ਸਭਾ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਤੇ ਪਰਿਵਾਰਾਂ ਸਮੇਤ ਪੂਜਾ ਅਤੇ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਗੰਗਾ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋਇਆ ਤੇ ਸਮੁੱਚੇ ਦੇਸ਼ ਤੇ ਪੰਜਾਬ ਵਾਸੀਆਂ ਦੀ ਖੁਸ਼ਹਾਲੀ ਮੰਗੀ| 

ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਉੱਤਰਾਧਿਕਾਰੀ ਜਸਦੀਪ ਗਿੱਲ ਨਾਲ ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੇ ਸਨ। ਇਸ ਦੌਰਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।

ਧੰਨ ਭਾਗ ਸਾਡੇ…
ਕੀੜੀ ਘਰ ਨਾਰਾਇਣ ਆਏ…

ਅੱਜ ਡੇਰਾ ਬਿਆਸ ਮੁਖੀ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਜੀ ਮਹਾਰਾਜ ਨੇ ਸਾਡੇ ਗ੍ਰਹਿ ਵਿਖੇ ਚਰਨ ਪਾ ਕੇ ਦਰਸ਼ਨ ਦਿੱਤੇ ਅਤੇ ਪੰਜਾਬ ਦੀ ਚੜਦੀ ਕਲਾ ਲਈ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ।

ਇਸ ਸਮੇ ਹਜ਼ੂਰ ਜਸਦੀਪ ਸਿੰਘ ਜੀ ਵੱਲੋਂ ਵੀ ਨਾਲ ਦਰਸ਼ਨ ਦੇ ਕੇ ਸ਼ੋਭਾ ਨੂੰ ਚਾਰ ਚੰਨ ਲਗਾਉਣ ਦੀ ਮਿਹਰ ਹੋਈ | pic.twitter.com/k4xuIz00Ve

— Aman Arora (@AroraAmanSunam) February 17, 2025

 

 

'Cabinet Minister','AAP Punjab President','Aman Arora','Speaker Sandhwan','dip','Mahakumbh',''

Please Comment Here

Similar Post You May Like

Recent Post

  • ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨਾ ਹੋਈਆਂ ਪੂਰੀਆਂ ਤਾਂ 8 ਅਕਤੂਬਰ ਨੂੰ ਸਫ਼ਾਈ ਦਾ ਕੰਮ ਹੋਵੇਗਾ ਬੰਦ:ਚੇਅਰਮੈਨ ਚੰਦਨ ਗਰੇਵ...

  • ਰਾਹੁਲ ਗਾਂਧੀ ਨੂੰ ਸਿਰੋਪਾਓ ਭੇਟ ਕਰਨ ਦੇ ਮਾਮਲੇ 'ਚ SGPC ਦਾ ਐਕਸ਼ਨ...

  • School Holidays : ਦੀਵਾਲੀ ਮੌਕੇ 12 ਦਿਨ ਬੰਦ ਰਹਿਣਗੇ ਸਕੂਲ, ਛੁੱਟੀਆਂ ਦਾ ਐਲਾਨ ...

  • ਪਰਾਲੀ ਸਾੜਨ 'ਤੇ ਸੁਪਰੀਮ ਕੋਰਟ ਸਖਤ,ਨਿਯਮਾਂ ਦੀ ਉਲੰਘਣਾ ਕਰਨ 'ਤੇ ਹੋਵੇਗੀ ਗ੍ਰਿਫ਼ਤਾਰੀ...

  • ਜਲੰਧਰ ਦੇ ਇਸ ਪਿੰਡ 'ਤੇ ਹੜ੍ਹ ਦਾ ਖ਼ਤਰਾ! ਟੁੱਟ ਸਕਦੈ ਧੁੱਸੀ ਬੰਨ੍ਹ, ਸੰਸਦ ਮੈਂਬਰ ਸੀਚੇਵਾਲ ਬਚਾਅ ਕਾਰਜ 'ਚ ਜੁਟੇ...

  • ਲੁਧਿਆਣਾ 'ਚ ਅਮਰੀਕਾ ਤੋਂ ਆਈ 72 ਸਾਲਾ ਔਰਤ ਦਾ ਵਿਆਹ ਦਾ ਝਾਂਸਾ ਦੇ ਕੇ ਕ/ਤ/ਲ, UK ਤੋਂ ਰਚੀ ਗਈ ਸਾਜ਼ਿਸ਼...

  • ਜਲੰਧਰ ਰੇਲਵੇ ਸਟੇਸ਼ਨ 'ਤੇ ਮਚਿਆ ਹੜਕੰਪ! ਜਾਂਚ ਏਜੰਸੀਆਂ ਚੌਕਸ...

  • ਸੋਮਵਾਰ ਨੂੰ ਸਕੂਲ-ਕਾਲਜ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...

  • ਲੁਧਿਆਣਾ 'ਚ 14 ਟ੍ਰੇਨਾਂ ਦੇ ਬਦਲੇ ਸਟਾਪੇਜ , ਰੇਲਵੇ ਨੇ ਜਾਰੀ ਕੀਤੇ ਨਿਰਦੇਸ਼...

  • ਪੰਜਾਬ ਦੇ 7 ਜ਼ਿਲ੍ਹਿਆਂ 'ਚ ਪਵੇਗਾ ਮੀਂਹ,ਇਸ ਦਿਨ ਵਿਦਾ ਹੋਵੇਗਾ ਮਾਨਸੂਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY