• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਮਾਨ ਦੀ ਭਲਕੇ ਬਰਨਾਲਾ 'ਚ ਰੈਲੀ, ਮੰਤਰੀ ਮੀਤ ਹੇਅਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ

सीएम मान कल बरनाला में करेंगे रैली ,
4/27/2024 5:21:11 PM Kushi Rajput     Chief Minister Bhagwant Mann, rally in Barnala, Lok Sabha Election, Gurmeet Singh Meet Hair    CM ਮਾਨ ਦੀ ਭਲਕੇ ਬਰਨਾਲਾ 'ਚ ਰੈਲੀ, ਮੰਤਰੀ ਮੀਤ ਹੇਅਰ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ  सीएम मान कल बरनाला में करेंगे रैली ,

ਲੋਕ ਸਭਾ ਚੋਣਾਂ 'ਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਲਿਜਾਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ 28 ਅਪ੍ਰੈਲ ਨੂੰ ਰੈਲੀ ਕਰਨਗੇ। ਦੱਸ ਦਈਏ ਕਿ ਬਰਨਾਲਾ ਦੇ ਸੰਗਰੂਰ ਰੋਡ 'ਤੇ ਸਥਿਤ ਮੈਰੀਲੈਂਡ ਪੈਲੇਸ 'ਚ ਦੁਪਹਿਰ ਸਮੇਂ ਚੋਣ ਰੈਲੀ ਕੀਤੀ ਜਾ ਰਹੀ ਹੈ।

ਬਰਨਾਲਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਹੁਣ ਤੱਕ ਬਰਨਾਲਾ ਜ਼ਿਲ੍ਹੇ ਵਿੱਚ ਇਕੱਲੇ ਚੋਣ ਪ੍ਰਚਾਰ ਕਰ ਰਹੇ ਹਨ। ਮੀਤ ਹੇਅਰ ਪੰਜਾਬ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ਉਤੇ ਵੋਟਾਂ ਮੰਗ ਰਹੇ ਹਨ। ਉਹ ਹਰ ਪਿੰਡ, ਸਕੂਲ ਆਫ ਐਮੀਨੈਂਸ, ਆਮ ਆਦਮੀ ਕਲੀਨਿਕ ਤੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦੇ ਨਾਲ-ਨਾਲ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਗੱਲ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੋਰ ਹੁਲਾਰਾ ਦੇਵੇਗੀ। ਹੁਣ ਤੱਕ ਸਿਰਫ਼ ਮੀਤ ਹੇਅਰ ਹੀ ਬਰਨਾਲਾ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।




 

'Chief Minister Bhagwant Mann','rally in Barnala','Lok Sabha Election','Gurmeet Singh Meet Hair'

Please Comment Here

Similar Post You May Like

  • कल होगा लोकसभा चुनावों की तारीखों का ऐलान,

    कल होगा लोकसभा चुनावों की तारीखों का ऐलान, 3 बजे EC देगा जानकारी

  • सीएम मान कल बरनाला में करेंगे रैली ,

    सीएम मान कल बरनाला में करेंगे रैली , मंत्री मीत हेयर के लिए मांगेंगे वोट

  • पंजाब में 13 लोकसभा सीटों पर 328 उम्मीदवार लड़ रहे चुनाव

    पंजाब में 13 लोकसभा सीटों पर 328 उम्मीदवार लड़ रहे चुनाव , चुनाव आयोग ने लिस्ट की जारी

  • पंजाब के मुख्यमंत्री भगवंत मान की सेहत को लेकर Update आई सामने,

    पंजाब के मुख्यमंत्री भगवंत मान की सेहत को लेकर Update आई सामने, डॉक्टरों ने कही यह बात

  • दिवाली पर मुख्यमंत्री भगवंत मान ने दिया खास तोहफा,

    दिवाली पर मुख्यमंत्री भगवंत मान ने दिया खास तोहफा, सहकारी बैंक के बड़े कर्जों की प्रोसेसिंग फी माफ

Recent Post

  • ਜਲੰਧਰ ਦੇ ਜਯੋਤੀ ਨਗਰ 'ਚ ਲੁਟੇਰਾ ਐਕਟਿਵਾ ਸਵਾਰ ਔਰਤ ਦਾ ਪਰਸ ਖੋਹ ਕੇ ਫਰਾਰ, ਘਟਨਾ CCTV 'ਚ ਕੈਦ...

  • ਜਲੰਧਰ-ਤਰਨਤਾਰਨ 'ਚ ਜਲਦ ਹੋ ਸਕਦੇ By Election!, ਲਿਆ ਜਾ ਸਕਦਾ ਫੈਸਲਾ...

  • CM ਮਾਨ ਨੇ ਕੀਤਾ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ...

  • ਜਲੰਧਰ ਨਗਰ ਨਿਗਮ ਯੂਨੀਅਨ ਦੀ ਪ੍ਰਸ਼ਾਸਨ ਨਾਲ ਮੀਟਿੰਗ, ਸਰਕਾਰ ਜਲਦੀ ਹੀ ਪੰਜਾਬ 'ਚ ਠੇਕੇਦਾਰਾਂ ਨੂੰ ਕਰੇਗੀ ਪੱਕਾ ...

  • ਪੰਜਾਬ 'ਚ AAP ਵਿਧਾਇਕ ਦਾ ਦਿਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ...

  • ਜਲੰਧਰ 'ਚ ਵੱਡੀ ਲਾਪ੍ਰਵਾਹੀ! ਫਾਟਕ ਬੰਦ ਕਰਨ ਦੀ ਬਜਾਏ ਸੁੱਤਾ ਰਿਹਾ ਗੇਟਮੈਨ, ਉਧਰੋਂ ਆ ਗਈ ਟਰੇਨ ਤੇ ਫੇਰ......

  • ਜਲੰਧਰ 'ਚ ਗਰਭਵਤੀ ਮਹਿਲਾ ਨਾਲ ਕੁੱਟਮਾਰ, ਸਹੁਰਾ ਪਰਿਵਾਰ 'ਤੇ ਲਗਾਏ ਦੋਸ਼ ...

  • ਜਗਨਨਾਥ ਰੱਥ ਯਾਤਰਾ ਦੌਰਾਨ ਹਾਥੀ ਬੇਕਾਬੂ, ਮਚੀ ਹਫੜਾ-ਦਫੜੀ ,ਕਈ ਲੋਕ ਜ਼ਖਮੀ, ਦੇਖੋ VIDEO...

  • CM ਕਾਫਲੇ ਦੀਆਂ ਗੱਡੀਆਂ 'ਚ ਡੀਜ਼ਲ ਦੀ ਥਾਂ ਭਰਿਆ ਪਾਣੀ, 19 ਗੱਡੀਆਂ ਇੱਕੋ ਸਮੇਂ ਹੋਈਆਂ ਬੰਦ, ਪੈਟਰੋਲ ਪੰਪ ਸੀਲ...

  • ਜਲੰਧਰ 'ਚ ਅੱਜ ਦੁਪਹਿਰ ਤੱਕ ਰਹੇਗਾ ਲੰਮਾ POWER CUT, ਇਹ ਇਲਾਕੇ ਹੋਣਗੇ ਪ੍ਰਭਾਵਿਤ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY