• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਕਾਂਗਰਸੀ ਉਮੀਦਵਾਰ ਚੰਨੀ ਸ਼੍ਰੀ ਦੁਰਗਾ ਮਾਤਾ ਸਮਾਧੀਵਾਲੀ ਮੰਦਰ ਪਹੁੰਚੇ, ਸ਼੍ਰੀ ਬਿਹਾਰੀ ਲਾਲ ਜੀ ਦੀ ਸਮਾਧੀ 'ਤੇ ਟੇਕਿਆ ਮੱਥਾ

कांग्रेस उम्मीदवार चन्नी ने श्री दुर्गा माता समाधीवाली जी मंदिर पहुंचे,
5/10/2024 3:11:19 PM Raj     Channi , Shri Durga Mata Samadhiwali,     ਜਲੰਧਰ 'ਚ ਕਾਂਗਰਸੀ ਉਮੀਦਵਾਰ ਚੰਨੀ ਸ਼੍ਰੀ ਦੁਰਗਾ ਮਾਤਾ ਸਮਾਧੀਵਾਲੀ ਮੰਦਰ ਪਹੁੰਚੇ, ਸ਼੍ਰੀ ਬਿਹਾਰੀ ਲਾਲ ਜੀ ਦੀ ਸਮਾਧੀ 'ਤੇ ਟੇਕਿਆ ਮੱਥਾ   कांग्रेस उम्मीदवार चन्नी ने श्री दुर्गा माता समाधीवाली जी मंदिर पहुंचे,

ਕਾਂਗਰਸ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਸਾਥੀਆਂ ਸਮੇਤ ਨੀਲਾ ਮਹਿਲ ਸਥਿਤ ਸ਼੍ਰੀ ਦੁਰਗਾ ਮਾਤਾ ਸਮਾਧੀਵਾਲੀ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਛਤਰਧਾਰੀ ਸਵਰਗੀ ਮਹੰਤ ਸ੍ਰੀ ਬਿਹਾਰੀ ਲਾਲ ਜੀ ਦੀ ਸਮਾਧੀ 'ਤੇ ਮੱਥਾ ਵੀ ਟੇਕਿਆ।

ਇਸ ਦੌਰਾਨ ਉਨ੍ਹਾਂ ਇਲਾਕਾ ਨਿਵਾਸੀਆਂ ਤੋਂ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਬਾਵਾ ਹੈਨਰੀ, ਰਾਜੇਸ਼ ਭੱਟੀ, ਯਸ਼ਪਾਲ ਗਿੱਲ, ਨਰੇਸ਼ ਪ੍ਰਧਾਨ, ਸੁਭਾਸ਼ ਗਿੱਲ, ਕਾਲੂ ਪਹਿਲਵਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

'Channi','Shri Durga Mata Samadhiwali',''

Please Comment Here

Similar Post You May Like

Recent Post

  • BREAKING-ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦੇ DSP ਹਰਬੰਸ ਸਿੰਘ ਧਾਲੀਵਾਲ ਸਸਪੈਂਡ...

  • ਕੁੱਤਿਆਂ ਨੂੰ ਸੜਕਾਂ ਤੇ ਪਾਰਕਾਂ 'ਚ ਘੁੰਮਾਉਣ 'ਤੇ ਲੱਗੀ ਪਾਬੰਦੀ, ਇਸ ਕਾਰਣ ਲਿਆ ਗਿਆ ਫੈਸਲਾ...

  • ਪਾਕਿਸਤਾਨੀ ਏਜੰਟ ਨਾਸਿਰ ਢਿੱਲੋਂ ਨੇ ਪੁੰਛ ਗੁਰਦੁਆਰਾ ATTACK ਨੂੰ ਲੈ ਕੇ ਆਖੀ ਇਹ ਗੱਲ, ਯੂਟਿਊਬਰ ਜੋਤੀ ਮੁੜ ਨਿਆਇਕ ਹਿਰ...

  • CANADA ਨੇ ਵਰਕ ਪਰਮਿਟ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ...

  • ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਅੰਮ੍ਰਿਤਸਰ ਦੇ 3 ਨੌਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...

  • ਹਨੀਮੂਨ ਮਨਾਉਣ ਗਏ ਕਪਲ ਮਾਮਲੇ 'ਚ ਨਵਾਂ ਖੁਲਾਸਾ, ਪਤਨੀ ਸੋਨਮ ਨੇ ਹੀ ਕਰਵਾਇਆ ਪਤੀ ਦਾ ਕਤਲ ...

  • ਪਾਦਰੀ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਖਿਲਾਫ FIR, ਕਪਲ ਦਾ ਕਹਿਣਾ-ਝੂਠੇ ਕੇਸ 'ਚ ਫਸਾਇਆ ਜਾ ਰਿਹੈ ...

  • ਚੱਲਦੀ ਰੇਲਗੱਡੀ 'ਚੋਂ ਯਾਤਰੀ ਡਿੱਗੇ ਬਾਹਰ, ਇੰਨੀਆਂ ਮੌ.ਤਾਂ...

  • ਅਮਰੀਕਾ 'ਚ ਅੱਜ ਤੋਂ ਇਨ੍ਹਾਂ 12 ਦੇਸ਼ਾਂ ਦੇ ਲੋਕਾਂ ਲਈ ENTRY 'ਤੇ ਬੈਨ, ਦੇਖੋ LIST 'ਚ ਕਿਹੜੇ-ਕਿਹੜੇ ਦੇਸ਼ ਸ਼ਾਮਲ...

  • ਜਲੰਧਰ 'ਚ ਅੱਜ ਬੱਤੀ ਰਹੇਗੀ ਗੁੱਲ, ਲੋਕਾਂ ਲਈ ਪ੍ਰੇਸ਼ਾਨੀ ਰਹੇਗੀ ਫੁੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY