• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਖ਼ਤਰਾ, ਅੱਤਵਾਦੀ ਹਮਲੇ ਦੀ ਮਿਲੀ ਧਮਕੀ

अमेरिका में होने वाले टी20 वर्ल्ड कप पर मंडराया खतरा,
5/6/2024 5:26:39 PM Raj     ICC T20 World Cup, Terrorist Attack, America T20 World Cup, Team India, Rohit Sharma, Virat Kohli    ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਖ਼ਤਰਾ, ਅੱਤਵਾਦੀ ਹਮਲੇ ਦੀ ਮਿਲੀ ਧਮਕੀ   अमेरिका में होने वाले टी20 वर्ल्ड कप पर मंडराया खतरा,

ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਖ਼ਤਰੇ 'ਚ ਹੈ। ਕਿਉਂਕਿ ਵਿਸ਼ਵ ਕੱਪ ਨੂੰ ਲੈ ਕੇ ਅੱਤਵਾਦੀ ਹਮਲੇ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਧਮਕੀ ਅੱਤਵਾਦੀ ਸੰਗਠਨ ਆਈਐਸ ਖੁਰਾਸਾਨ ਨੇ ਦਿੱਤੀ ਹੈ। ਇਹ ਅੱਤਵਾਦੀ ਸੰਗਠਨ ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਸਰਗਰਮ ਹੈ।

ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ 

ਇਸਲਾਮਿਕ ਸਟੇਟ ਪੱਖੀ ਮੀਡੀਆ ਨੇ ਕਈ ਦੇਸ਼ਾਂ ਵਿੱਚ ਖੇਡ ਸਮਾਗਮਾਂ ਦੌਰਾਨ ਹਿੰਸਾ ਦੀ ਧਮਕੀ ਦਿੱਤੀ ਹੈ। ਆਈਐਸ ਖੁਰਾਸਾਨ ਦੀ ਅਫਗਾਨਿਸਤਾਨ-ਪਾਕਿਸਤਾਨ ਸ਼ਾਖਾ ਨੇ ਪ੍ਰੋਪੇਗੰਡਾ ਚੈਨਲ ਨਸੀਰ-ਏ-ਪਾਕਿਸਤਾਨ ਰਾਹੀਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। 

ਵੈਸਟਇੰਡੀਜ਼ ਸਰਕਾਰ ਤੇ ਕ੍ਰਿਕਟ ਬੋਰਡ ਨੇ ਕੀ ਕਿਹਾ?

ਕ੍ਰਿਕਟ ਵੈਸਟਇੰਡੀਜ਼ ਦੇ ਸੀਈਓ ਜੌਨੀ ਗ੍ਰੇਵਜ਼ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਵਿਸ਼ਵ ਕੱਪ ਦੌਰਾਨ ਮੇਜ਼ਬਾਨ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਅਸੀਂ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਤਿਆਰ ਹਾਂ।

ਜਾਣੋ ਭਾਰਤ ਦੇ ਮੈਚਾਂ ਦਾ ਸਮਾਂ

ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 2024 ਪਹਿਲੀ ਜੂਨ ਤੋਂ ਸ਼ੁਰੂ ਹੋਵੇਗਾ, ਜਿਸ 'ਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ। ਜੇਕਰ ਭਾਰਤ ਦੇ ਮੈਚਾਂ ਦੀ ਗੱਲ ਕਰੀਏ ਤਾਂ ਇਸ ਦਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਦੇ ਨਾਲ ਖੇਡਿਆ ਜਾਵੇਗਾ। ਇਸ ਤੋਂ ਬਾਅਦ 9 ਜੂਨ ਨੂੰ ਨਿਊਯਾਰਕ 'ਚ ਪਾਕਿਸਤਾਨ ਨਾਲ ਭਿੜੇਗੀ। ਭਾਰਤ ਦਾ ਤੀਜਾ ਮੈਚ 12 ਜੂਨ ਨੂੰ ਅਮਰੀਕਾ, ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਖੇਡੀਗੀ|

'ICC T20 World Cup','Terrorist Attack','America T20 World Cup','Team India','Rohit Sharma','Virat Kohli'

Please Comment Here

Similar Post You May Like

  • पाकिस्तान में पुलिस स्टेशन पर आतंकी हमला,

    पाकिस्तान में पुलिस स्टेशन पर आतंकी हमला, 10 की मौ+त, 6 जख्मी

  • जम्मू में वैष्णो देवी जा रही बस पर आतंकी हमला,

    जम्मू में वैष्णो देवी जा रही बस पर आतंकी हमला, सामने आई CCTV फुटेज

  • CM मान ने भी टीम इंडिया को दी बधाई,

    CM मान ने भी टीम इंडिया को दी बधाई, लिखा- चक दे इंडिया, देश को आप पर गर्व

  •  जम्मू-कश्मीर के कठुआ में सेना की गाड़ी पर आतंकी हमला,

    जम्मू-कश्मीर के कठुआ में सेना की गाड़ी पर आतंकी हमला, कश्मीर टाइगर्स ने ली जिम्मेदारी, JCO समेत 5 जवान शहीद

Recent Post

  • ਕੇਂਦਰ ਸਰਕਾਰ ਨੇ ਜਾਤੀ ਜਨਗਣਨਾ ਲਈ ਨੋਟੀਫਿਕੇਸ਼ਨ ਕੀਤਾ ਜਾਰੀ, 2 ਪੜਾਵਾਂ 'ਚ ਹੋਵੇਗੀ ਇਹ ਪ੍ਰਕਿਰਿਆ ...

  • AIR INDIA ਦੀ ਇਕ ਹੋਰ ਫਲਾਈਟ 'ਚ ਆ ਗਈ ਤਕਨੀਕੀ ਖਰਾਬੀ, ਰਸਤੇ 'ਚੋਂ ਹੀ ਮੁੜਨਾ ਪਿਆ ਵਾਪਸ...

  • ਲਖਨਊ ਹਵਾਈ ਅੱਡੇ 'ਤੇ ਵੱਡਾ ਹਾਦਸਾ ਹੋਣੋਂ ਟਲਿਆ, ਫਲਾਈਟ ਤੋਂ ਲੈਂਡਿੰਗ ਸਮੇਂ ਨਿਕਲਿਆ ਧੂੰਆਂ ...

  • Ahmedabad Plane Crash : ਸਾਬਕਾ CM ਵਿਜੇ ਰੂਪਾਨੀ ਦਾ DNA ਹੋਇਆ ਮੈਚ , ਰਾਜਕੋਟ 'ਚ ਹੋਵੇਗਾ ਅੰਤਿਮ ਸੰਸਕਾਰ...

  • ਪੰਜਾਬ 'ਚ ਮੀਂਹ ਦੇ ਨਾਲ-ਨਾਲ ਤੂਫਾਨ ਦਾ ਅਲਰਟ, ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ...

  • ਅੰਮ੍ਰਿਤਸਰ ਵਿੱਚ 2 ਔਰਤਾਂ ਕੋਰੋਨਾ ਪਾਜ਼ੀਟਿਵ, ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ...

  • ਜਲੰਧਰ 'ਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਘਟਨਾਵਾਂ, ਗਲੀ 'ਚ ਘੁੰਮ ਰਹੇ ਚੋਰ ਨੂੰ ਦਬੋਚਿਆ ...

  • 27 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ 'ਚ 11A ਸੀਟ ਵਾਲਾ ਯਾਤਰੀ ਬਚਿਆ ਸੀ ਜਿੰਦਾ, ਅਦਾਕਾਰ ਨੇ ਭਿਆਨਕ ਪਲ ਨੂੰ ਕੀਤਾ ਯਾਦ ...

  • ਪੰਜਾਬ 'ਚ HEATWAVE ਕਾਰਨ ਵਿਅਕਤੀ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼ ...

  • ਪੰਜਾਬ 'ਚ 17 ਜੂਨ ਤੱਕ ਮੀਂਹ ਅਤੇ ਤੂਫਾਨ ਦੀ ਚੇਤਾਵਨੀ, 40 ਤੋਂ 50 ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY