• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਇੱਟਾਂ ਤੇ ਬੋਤਲਾਂ ਨਾਲ ਹਮਲਾ, ਗੋਲੀਆਂ ਮਾਰਨ ਦੀਆਂ ਮਿਲੀਆਂ ਧਮਕੀਆਂ

शैरी चड्ढा नीचे आ, तुझे गोलियां मारनी हैं,
6/20/2025 10:50:03 AM Raj     Sherry Chadha, Sherry Chadha attack, attack on Congress councillor, attack on Sherry Chadha house, Jalandhar News, Jalandhar Latest News, Jalandhar Big Breaking News    ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਇੱਟਾਂ ਤੇ ਬੋਤਲਾਂ ਨਾਲ ਹਮਲਾ, ਗੋਲੀਆਂ ਮਾਰਨ ਦੀਆਂ ਮਿਲੀਆਂ ਧਮਕੀਆਂ  शैरी चड्ढा नीचे आ, तुझे गोलियां मारनी हैं,

ਖਬਰਿਸਤਾਨ ਨੈੱਟਵਰਕ- ਦੇਰ ਰਾਤ ਜਲੰਧਰ ਵਿੱਚ ਕੁਝ ਨੌਜਵਾਨਾਂ ਨੇ ਵਾਰਡ ਨੰਬਰ 28 ਤੋਂ ਕਾਂਗਰਸ ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਉਤੇ ਹਮਲਾ ਕਰਦੇ ਹੋਏ ਬੋਤਲਾਂ ਅਤੇ ਇੱਟਾਂ ਵੀ ਮਾਰੀਆਂ ਪਰ ਜਿਵੇਂ ਹੀ ਕੁਝ ਲੋਕ ਉੱਥੇ ਆਏ, ਹਮਲਾਵਰ ਮੌਕੇ ਤੋਂ ਭੱਜ ਗਏ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਗੋਲੀਆਂ ਮਾਰਨ ਦੀਆਂ ਦਿੱਤੀਆਂ ਗਈਆਂ ਧਮਕੀਆਂ

ਘਟਨਾ ਬਾਰੇ ਕੌਂਸਲਰ ਸ਼ੈਰੀ ਚੱਢਾ ਨੇ ਦੱਸਿਆ ਕਿ ਕੁਝ ਨੌਜਵਾਨ ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ। ਉਹ ਕਹਿ ਰਹੇ ਸਨ ਕਿ ਤੇਰੇ ਗੋਲੀਆਂ ਮਾਰਨੀਆਂ ਨੇ, ਹੇਠਾਂ ਆ। ਹਮਲਾਵਰਾਂ ਵਿੱਚੋਂ ਇੱਕ ਰਸਤਾ ਮੁਹੱਲੇ ਦਾ ਰਹਿਣ ਵਾਲਾ ਹੈ, ਜਿਸ ਵਿਰੁੱਧ ਨਸ਼ੇ ਦੇ 3 ਮਾਮਲੇ ਦਰਜ ਹਨ। ਜਦੋਂ ਮੈਂ ਸਮਝਾਉਣ ਲਈ ਬਾਹਰ ਆਇਆ ਤਾਂ ਹਮਲਾਵਰਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।

ਹਮਲਾਵਰਾਂ ਕੋਲ ਦੇਸੀ ਕੱਟਾ ਵੀ ਸੀ

ਉਸ ਨੇ ਅੱਗੇ ਦੱਸਿਆ ਕਿ ਕੁੱਲ 5 ਹਮਲਾਵਰ ਸਨ, ਜਿਨ੍ਹਾਂ ਵਿੱਚੋਂ ਇੱਕ ਕੋਲ ਦਾਤ ਸੀ ਅਤੇ ਬਾਕੀਆਂ ਕੋਲ ਬੋਤਲਾਂ ਸਨ। ਉਨ੍ਹਾਂ ਵਿੱਚੋਂ ਸ਼ਾਇਦ ਇੱਕ ਕੋਲ ਦੇਸੀ ਕੱਟਾ ਵੀ ਸੀ। ਲੋਕਾਂ ਨੂੰ ਆਉਂਦੇ ਦੇਖ ਕੇ ਸਾਰੇ ਮੌਕੇ ਤੋਂ ਭੱਜ ਗਏ। ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ

ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋਈ ਸੀ, ਜਿਸ ਤੋਂ ਬਾਅਦ ਸਾਨੂੰ ਬੁਲਾਇਆ ਗਿਆ। ਜਦੋਂ ਤੱਕ ਅਸੀਂ ਮੌਕੇ 'ਤੇ ਪਹੁੰਚੇ, ਹਮਲਾਵਰ ਭੱਜ ਚੁੱਕੇ ਸਨ। ਸ਼ਿਕਾਇਤ ਦਰਜ ਕਰ ਲਈ ਗਈ ਹੈ। ਬਿਆਨ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

'Sherry Chadha','Sherry Chadha attack','attack on Congress councillor','attack on Sherry Chadha house','Jalandhar News','Jalandhar Latest News','Jalandhar Big Breaking News'

Please Comment Here

Similar Post You May Like

Recent Post

  • ਜਲੰਧਰ 'ਚ ਪੈਟਰੋਲ ਨਾਲ ਭਰੇ ਟੈਂਕਰ ਨੇ ਕਾਰ ਨੂੰ ਮਾਰੀ ਟੱਕਰ, ਵਾਲ-ਵਾਲ ਬਚਿਆ ਪਰਿਵਾਰ...

  • ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਹ ਸੇਵਾ ਹੋਈ ਬੰਦ...

  • ਸਮੁੰਦਰ 'ਚ ਵਾਰ ਫਿਰ ਨਜ਼ਰ ਆਈ ਕਿਆਮਤ ਦੀ ਮੱਛੀ, ਓਅਰਫਿਸ਼ ਨਾਲ ਜੁੜੀਆਂ ਕਈ ਘਟਨਾਵਾਂ , ਦੁਨੀਆਂ 'ਤੇ ਮੰਡਰਾ ਰਿਹੈ ਕੋਈ ਵ...

  • ਸ਼੍ਰੀਨਗਰ ਤੋਂ ਕਟੜਾ ਲਈ ਵੰਦੇ ਭਾਰਤ ਟ੍ਰੇਨ 'ਚ ਯਾਤਰਾ ਲਈ ਇਹ ਪਰੂਫ ਰੱਖੋ ਨਾਲ , ਨਹੀਂ ਤਾਂ ਲੱਗੇਗਾ ਜੁਰਮਾਨਾ ...

  • ਲੁਧਿਆਣੇ ਦਾ ਇਕ ਬਾਬਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰਾਰ, ਕੇਸ ਹੋ ਚੁੱਕੈ ਦਰਜ ...

  • ਈਰਾਨ ਅਤੇ ਇਜ਼ਰਾਈਲ ਜੰਗ ਵਿਚਾਲੇ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ 'ਤੇ ਮਿਜ਼ਾਈਲਾਂ ਦਾਗੀਆਂ ...

  • ਜਲੰਧਰ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, ਖੜ੍ਹੇ ਟਿੱਪਰ 'ਚ ਵੱਜੀ ਕਾਰ...

  • ਕੌਂਸਲਰ ਸ਼ੈਰੀ ਚੱਢਾ ਦੇ ਘਰ 'ਤੇ ਇੱਟਾਂ ਤੇ ਬੋਤਲਾਂ ਨਾਲ ਹਮਲਾ, ਗੋਲੀਆਂ ਮਾਰਨ ਦੀਆਂ ਮਿਲੀਆਂ ਧਮਕੀਆਂ...

  • ਪੰਜਾਬ 'ਚ ਪ੍ਰੀ-ਮਾਨਸੂਨ ਦਾ ਯੈੱਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ ...

  • ਰਾਤ ਡੇਢ ਵਜੇ ਘਰ ਅੰਦਰ ਵੜ ਆਇਆ ਤੇਂਦੂਆ, ਕੁੱਤੇ ਨੂੰ ਬਣਾਇਆ ਸ਼ਿਕਾਰ, ਲੋਕਾਂ 'ਚ ਸਹਿਮ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY