• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਕਿਸਾਨਾਂ ਨੇ ਸੜਕਾਂ ਨੂੰ ਕੀਤਾ ਜਾਮ, ਪੁਲਿਸ ਨੇ ਕਿਸਾਨ ਆਗੂਆਂ ਨੂੰ ਲਿਆ ਹਿਰਾਸਤ 'ਚ, ਦੇਖੋ ਵੀਡੀਓ

 पंजाब में किसानों ने सड़कों को किया जाम,
10/18/2024 1:32:28 PM Raj     Farmer Protest, Farmer Movement, Kisan Andolan, Viral News    ਪੰਜਾਬ 'ਚ ਕਿਸਾਨਾਂ ਨੇ ਸੜਕਾਂ ਨੂੰ ਕੀਤਾ ਜਾਮ, ਪੁਲਿਸ ਨੇ ਕਿਸਾਨ ਆਗੂਆਂ ਨੂੰ ਲਿਆ ਹਿਰਾਸਤ 'ਚ, ਦੇਖੋ ਵੀਡੀਓ   पंजाब में किसानों ने सड़कों को किया जाम,

ਭਾਰਤੀ ਕਿਸਾਨ ਯੂਨੀਅਨ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਖਰੜ ਪੁਲਿਸ ਨੇ ਖਰੜ-ਲੁਧਿਆਣਾ ਹਾਈਵੇਅ 'ਤੇ ਭਾਗੋ ਮਹਾਰਾਜ ਟੋਲ ਪਲਾਜ਼ਾ ਨੇੜੇ ਬੈਰੀਕੇਡ ਲਗਾ ਕੇ ਨੂੰ ਬੰਦ ਕਰ ਦਿੱਤਾ ਹੈ। ਇਸ ਕਾਰਨ ਕਿਸਾਨਾਂ ਨੇ ਸੜਕ ਜਾਮ ਕਰਕੇ ਧਰਨਾ ਦਿੱਤਾ ਹੈ ਤੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਹੈ। 

ਕਿਸਾਨਾਂ ਨੇ ਚੰਡੀਗੜ੍ਹ 'ਚ ਮੀਟਿੰਗ ਬੁਲਾਈ 

ਕਿਸਾਨ ਸੰਯੁਕਤ ਮੋਰਚਾ ਦੇ 32 ਧੜਿਆਂ ਦੇ ਆਗੂਆਂ ਨੇ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਵਿਸ਼ੇਸ਼ ਮੀਟਿੰਗ ਸੱਦੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹੀ ਪੁਲਿਸ ਨੇ ਬੋਘ ਸਿੰਘ ਮਾਨਸਾ ਤੇ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨ ਭਵਨ 'ਚ ਵੀ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਹੈ।

ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਫੈਸਲਾ

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੀਐਮ ਮਾਨ ਦਾ ਪੱਤਰ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਨੂੰ 19 ਅਕਤੂਬਰ ਨੂੰ ਪੰਜਾਬ ਭਵਨ ਵਿੱਚ ਗੱਲਬਾਤ ਲਈ ਸੱਦਿਆ ਗਿਆ ਹੈ। ਪਰ ਹੁਣ ਪੰਜਾਬ ਤੋਂ ਸਾਰੇ ਆਗੂ ਪੰਜਾਬ ਕਿਸਾਨ ਭਵਨ ਪਹੁੰਚ ਰਹੇ ਹਨ ਅਤੇ ਉਨ੍ਹਾਂ ਨਾਲ ਮੀਟਿੰਗ ਵਿੱਚ ਫੈਸਲਾ ਹੋਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।

ਪੰਜਾਬ ਸਰਕਾਰ ਨੂੰ ਚੇਤਾਵਨੀ

ਦੂਜੇ ਪਾਸੇ ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਈ ਪ੍ਰਮੁੱਖ ਆਗੂਆਂ ਅਤੇ ਸਾਥੀਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਉਹ ਵੱਡਾ ਫੈਸਲਾ ਲੈਣ ਤੋਂ ਗੁਰੇਜ਼ ਨਹੀਂ ਕਰਨਗੇ ਅਤੇ ਪੰਜਾਬ ਦੀਆਂ ਸੜਕਾਂ ਜਾਮ ਕਰਨਗੇ।

'Farmer Protest','Farmer Movement','Kisan Andolan','Viral News'

Please Comment Here

Similar Post You May Like

  • अमृतसर में भी रेलवे ट्रैक से किसानों ने हटाया धरना,

    अमृतसर में भी रेलवे ट्रैक से किसानों ने हटाया धरना, CM से मीटिंग का मिला भरोसा

  • किसानों ने जालंधर पठानकोट नेशनल हाईवे पर लगाया जाम,

    किसानों ने जालंधर पठानकोट नेशनल हाईवे पर लगाया जाम, कहा- सरकार ने भद्दा मजाक किया

  • ब्यास से रवाना हुआ किसानों का बड़ा काफिला

    ब्यास से रवाना हुआ किसानों का बड़ा काफिला हरियाणा से होते हुए पहुंचेंगे दिल्ली

  • दिल्ली में भारी गाड़ियों की एंट्री बैन,

    दिल्ली में भारी गाड़ियों की एंट्री बैन, राजपुरा से ही वापिस लौट रही हैं बसें

  • किसान आंदोलन लाईव - शंभू बार्डर पर देश के बार्डर से ज्यादा कड़े प्रबंध, किसानों के लिए इन्हें तोड़ना होगा मुश्किल

    किसान आंदोलन लाईव - शंभू बार्डर पर देश के बार्डर से ज्यादा कड़े प्रबंध, किसानों के लिए इन्हें तोड़ना होगा मुश्किल बार्डर पहुंची पहली ट्राली

  • शंभू बॉर्डर पर माहौल तनावपूर्ण,

    शंभू बॉर्डर पर माहौल तनावपूर्ण, पुलिस ने फेंके आंसू गैस के गोले, एक व्यक्ति जख्मी

  • पुरानी फोटो शेयर कर किसानों को डकैत कहा,

    पुरानी फोटो शेयर कर किसानों को डकैत कहा, ट्विटर पर ट्रेंड कर कर रहा खालिस्तानी

  • किसानों का दूसरा बड़ा आंदोलन शुरू,

    किसानों का दूसरा बड़ा आंदोलन शुरू, 100 से अधिक आंसू गैस दागे, कई किसान जख्मी

Recent Post

  • ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਨਾਲ ਹੋਇਆ ਭਾਰੀ ਨੁਕਸਾਨ ...

  • ਬ੍ਰਿਟੇਨ 'ਚ 20 ਸਾਲਾ ਸਿੱਖ ਲੜਕੀ ਨਾਲ ਗੈਂਗ ਰੇ/ਪ, ਬਲਾਤਕਾਰੀਆਂ ਨੇ ਕਿਹਾ - ਆਪਣੇ ਦੇਸ਼ ਵਾਪਸ ਜਾਉ ...

  • ਰੋਡਵੇਜ਼ ਬੱਸ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਹਾਦਸੇ 'ਚ 2 ਦੀ ਮੌਤ, 20 ਜ਼ਖਮੀ...

  • ਜਲੰਧਰ 'ਚ ਤਿੰਨ ਨਾਬਾਲਗ ਨੌਜਵਾਨਾਂ ਦਾ ਪੁਲਿਸ ਨੇ ਕੱਟਿਆ ਚਲਾਨ, ਬਾਈਕ 'ਤੇ ਹੁਲੜਬਾਜੀ ਕਰਦਿਆਂ ਦੀ Video ਹੋਈ ਸੀ ਵਾਇਰਲ...

  • ਬਾਲੀਵੁੱਡ ਐਕਟਰੈੱਸ ਦਿਸ਼ਾ ਪਟਾਨੀ ਦੇ ਘਰ 'ਤੇ ਫਾਇਰਰਿੰਗ, ਇਸ Gang ਨੇ ਲਈ ਜ਼ਿੰਮੇਵਾਰੀ...

  • Power Cut:ਅੱਜ ਲੱਗੇਗਾ ਲੰਮਾ ਬਿਜਲੀ ਕੱਟ, ਘੰਟਿਆਂ ਬੱਧੀ ਰਹੇਗੀ ਬਿਜਲੀ ਗੁੱਲ ...

  • ਜਲੰਧਰ 'ਚ ਭਾਜਪਾ ਨੇਤਾ ਹੰਸ ਰਾਜ ਹੰਸ ਨੇ ਹੜ੍ਹ ਪੀੜਤਾਂ ਦਾ ਜਾਣਿਆ ਹਾਲ, ਕਿਹਾ- ਕੇਂਦਰ ਹਰ ਸੰਭਵ ਮਦਦ ਕਰੇਗਾ...

  • AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ! ਇਸ ਮਾਮਲੇ 'ਚ ਹੋਈ ਕਾਰਵਾਈ...

  • ਪੰਜਾਬ 'ਚੋਂ ਪਰਵਾਸੀਆਂ ਨੂੰ ਬਾਹਰ ਕੱਢਣ ਦੀ ਮੰਗ ਨੇ ਫੜਿਆ ਜ਼ੋਰ! ਘਰ, ਪਲਾਟ, ਆਧਾਰ ਕਾਰਡ ਤੇ ਪੈਨ ਕਾਰਡ ਨਹੀਂ ਦਿੱਤਾ ਜਾ...

  • ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕਿਸਾਨ ਅੰਦੋਲਨ ਨਾਲ ਜੁੜਿਆ ਹੈ ਮਾਮਲਾ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY