• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪਹਿਲਾਂ 'ਆਈ ਲਵ ਯੂ' ਕਹੋ ਫਿਰ ਰੀਚਾਰਜ ਕਰਾਂਗਾ' ਕੁੜੀਆਂ ਨੂੰ ਛੇੜਨਾ ਪਿਆ ਮਹਿੰਗਾ, ਦੇਖੋ ਵੀਡੀਓ.

'पहले I love you बोलो फिर रिचार्ज करूंगा'
9/2/2024 1:02:17 PM Ojasvi Kaushal     Rajasthan, Kuchaman Of Didwana, Mobile Recharge, Viral Video, School Girls, Hindi News    ਪਹਿਲਾਂ 'ਆਈ ਲਵ ਯੂ' ਕਹੋ ਫਿਰ ਰੀਚਾਰਜ ਕਰਾਂਗਾ' ਕੁੜੀਆਂ ਨੂੰ ਛੇੜਨਾ ਪਿਆ ਮਹਿੰਗਾ, ਦੇਖੋ ਵੀਡੀਓ.  'पहले I love you बोलो फिर रिचार्ज करूंगा'

ਰਾਜਸਥਾਨ ਦੇ ਡਿਡਵਾਨਾ ਦੇ ਕੁਚਮਨ 'ਚ ਕੁੜੀਆਂ ਨੂੰ ਛੇੜਨਾ ਆਦਮੀ ਨੂੰ  ਪਿਆਂ ਮਹਿੰਗਾ। ਕੁੜੀਆਂ ਨੇ ਨਾ ਸਿਰਫ਼ ਉਸ ਆਦਮੀ ਨੂੰ ਕੁੱਟਿਆ ਸਗੋਂ ਸੜਕ 'ਤੇ ਉਸਦਾ ਪਿੱਛਾ ਵੀ ਕੀਤਾ, ਭੀੜ ਇਕੱਠੀ ਕੀਤੀ ਅਤੇ ਫਿਰ ਉਸਨੂੰ ਸਬਕ ਸਿਖਾਇਆ। 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 

ਵਾਇਰਲ ਵੀਡੀਓ 'ਚ ਕਈ ਲੜਕੀਆਂ ਇਕ ਆਦਮੀ ਨੂੰ ਘੇਰ ਕੇ ਖੜ੍ਹੀਆਂ ਹਨ, ਜਿਨ੍ਹਾਂ 'ਚੋਂ ਕੁਝ  ਕੁਰੀਆਂ ਉਸ ਨੂੰ ਥੱਪੜ ਮਾਰ ਰਹੀਆਂ ਹਨ। ਵਿਅਕਤੀ ਨੂੰ ਕੁੱਟਦਾ ਦੇਖ ਕੇ ਲੋਕਾਂ ਇਕੱਠੇ ਹੋ ਗਏ।

ਪਹਿਲਾਂ ਕਹੋ  I love you ਫਿਰ ਕਰਾਂਗਾ ਰਿਚਾਰਜ 

ਇਹ ਘਟਨਾ ਕੁਚਮਨ ਸ਼ਹਿਰ ਦੇ ਸੀਕਰ ਰੋਡ 'ਤੇ ਇਕ ਮੋਬਾਈਲ ਦੀ ਦੁਕਾਨ 'ਤੇ ਵਾਪਰੀ। ਸਕੂਲ ਦੀਆਂ ਕੁਝ ਵਿਦਿਆਰਥਣਾਂ ਸਕੂਲ ਡਰੈੱਸ ਵਿੱਚ ਬੈਗ ਲੈ ਕੇ ਦੁਕਾਨ ’ਤੇ ਪੁੱਜੀਆਂ ਅਤੇ ਦੁਕਾਨਦਾਰ ਨੂੰ ਆਪਣਾ ਮੋਬਾਈਲ ਰੀਚਾਰਜ ਕਰਨ ਲਈ ਕਿਹਾ।  ਦੁਕਾਨਦਾਰ ਨੇ ਕੁੜੀਆਂ ਨੂੰ ਦੇਖਿਆ ਕਿਹਾ  ਪਹਿਲਾਂ ਕਹੋ  I love you ਫਿਰ ਕਰਾਂਗਾ ਰਿਚਾਰਜ । ਇਹਨਾਂ ਬਹਾਦਰ ਕੁੜੀਆਂ ਨੇ ਦੁਕਾਨਦਾਰ ਨੂੰ ਅਜਿਹਾ ਸਬਕ ਸਿਖਾਇਆ । ਕਿ ਉਹ ਸੁਪਨੇ ਵਿੱਚ ਵੀ ਅਜਿਹੀ ਗਲਤੀ ਕਰਨ ਬਾਰੇ ਨਹੀਂ  ਸੋਚੇਗਾ।

I LOVE YOU ਸ਼ਬਦ ਦੁਕਾਨਦਾਰ ਦੀ ਜ਼ਿੰਦਗੀ ਤੋਂ ਮਿਟ ਗਿਆ

ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ I LOVE YOU ਸ਼ਬਦ ਜ਼ਰੂਰ ਇਸ ਵਿਅਕਤੀ ਦੀ ਜ਼ਿੰਦਗੀ ਤੋਂ ਮਿਟ ਗਿਆ ਹੋਵੇਗਾ। ਇੱਕ ਨੇ ਲਿਖਿਆ ਕਿ ਜੇਕਰ ਕੁੜੀਆਂ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲੱਗ ਜਾਣ ਤਾਂ ਅਪਰਾਧ ਦੀ ਦਰ ਘੱਟ ਜਾਵੇਗੀ। ਇੱਕ ਹੋਰ ਨੇ ਲਿਖਿਆ ਕਿ ਕੁੜੀਆਂ ਨੂੰ ਇਸ ਤਰ੍ਹਾਂ ਬਹਾਦਰ ਬਣਨ ਦੀ ਲੋੜ ਹੈ। ਇਕ ਹੋਰ ਨੇ ਲਿਖਿਆ ਕਿ ਕੁੜੀਆਂ ਨੇ ਬਿਲਕੁਲ ਸਹੀ ਕੀਤਾ, ਇਸ ਤਰ੍ਹਾਂ ਉਨ੍ਹਾਂ ਨੂੰ ਮਾਰਨਾ ਚਾਹੀਦਾ ਹੈ।

'Rajasthan','Kuchaman Of Didwana','Mobile Recharge','Viral Video','School Girls','Hindi News'

Please Comment Here

Similar Post You May Like

  • Rajasthan : प्रतापगढ़ में बस और ट्रॉली की टक्कर में

    Rajasthan : प्रतापगढ़ में बस और ट्रॉली की टक्कर में 4 लोगों की मौत, 17 घायल

  • राजस्थान के डूंगरपुर में 4 लोगों की मौत,

    राजस्थान के डूंगरपुर में 4 लोगों की मौत, बस से टकराकर चकनाचूर हुई कार

  • राजस्थान में भयानक सड़क हादसा

    राजस्थान में भयानक सड़क हादसा , पीएम रैली में ड्यूटी पर जा रहे 6 पुलिसकर्मी की मौके पर ही मौत

  • सोनिया गांधी ने राजस्थान से राज्यसभा सांसद के लिए नामांकन किया दाखिल,

    सोनिया गांधी ने राजस्थान से राज्यसभा सांसद के लिए नामांकन किया दाखिल, राहुल और प्रियंका भी साथ

  • राजस्थान सरकार में मंत्री किरोड़ी लाल मीणा ने सभी पदों से दिया इस्तीफा

    राजस्थान सरकार में मंत्री किरोड़ी लाल मीणा ने सभी पदों से दिया इस्तीफा , लिखा- प्राण जाई पर बचन ना जाई

  • राजस्थान में मालगाड़ी हुई बेपटरी, तीन डिब्बे पटरी से उतरे

    राजस्थान में मालगाड़ी हुई बेपटरी, तीन डिब्बे पटरी से उतरे , यात्री ट्रेन पर नहीं पड़ा कोई असर

  • 'पहले I love you बोलो फिर रिचार्ज करूंगा'

    'पहले I love you बोलो फिर रिचार्ज करूंगा' लड़कियों से छेड़खानी करना जनाब को पड़ा भारी, देखें Video

  • अमृतसर  में  6 किलो हेरोइन सहिंत आरोपी गिरफ्तार,

    अमृतसर में 6 किलो हेरोइन सहिंत आरोपी गिरफ्तार, राजस्थान से लाया था खेप

  • जयपुर में शो के दौरान सिंगर दिलजीत ने मांगी माफी,

    जयपुर में शो के दौरान सिंगर दिलजीत ने मांगी माफी, कहा- मैं हूं पंजाब बोलने पर लोगों को होती हैं दिक्कत

  • जालंधर में थाने के बाहर नशे में झूमती लड़की का वीडियो Viral,

    जालंधर में थाने के बाहर नशे में झूमती लड़की का वीडियो Viral, लोगों ने प्रशासन पर उठाए सवाल

Recent Post

  • ਪੰਜਾਬ 'ਚ ਤਾਪਮਾਨ 45 ਤੋਂ 55 ਡਿਗਰੀ ਤੱਕ ਵੱਧ ਸਕਦੈ! ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ...

  • Elante Mall 'ਚ ਮਚੀ ਭਗਦੜ, ਮੌਕੇ 'ਤੇ ਕਰਵਾਇਆ ਖਾਲੀ ...

  • Corona ਤੇ Heatwave ਨੂੰ ਲੈ ਕੇ ਜਲੰਧਰ ਦੇ ਮੈਡੀਕਲ ਸੁਪਰਡੈਂਟ ਦੀ ਅਪੀਲ, WHO ਬਾਰੇ ਆਖੀ ਇਹ ਗੱਲ...

  • ਕੈਬਨਿਟ ਮੰਤਰੀ ਮੋਹਿੰਦਰ ਭਗਤ ਜਲੰਧਰ ਸਿਵਲ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਪਹੁੰਚੇ, ਦੇਖੋ VIDEO...

  • ਪਟਿਆਲਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਸ਼ਾਮਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ...

  • ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨੇੜੇ ਦੇ ਇਲਾਕਿਆਂ ਨੂੰ ਕੀਤਾ ਸੀਲ...

  • ਜੇਕਰ ਤੁਸੀਂ ਵੀ ਸੁੱਟ ਦਿੰਦੇ ਹੋ Amazon-Flipkart-Meesho ਤੋਂ ਆਇਆ ਡਿਲੀਵਰੀ BOX , ਤਾਂ ਤੁਹਾਡੇ ਨਾਲ ਵੀ ਹੋ ਸਕਦੈ ਇ...

  • ਸ੍ਰੀ ਹੇਮਕੁੰਟ ਸਾਹਿਬ ਲਈ ਅੱਜ ਪਹਿਲਾ ਜਥਾ ਹੋਵੇਗਾ ਰਵਾਨਾ, ਇਸ ਤਰੀਕ ਤੋਂ ਖੁੱਲ੍ਹਣਗੇ ਕਪਾਟ...

  • ਲੁਧਿਆਣਾ 'ਚ ਸ਼ਰਾਬ ਪੀਣ ਕਾਰਨ ਇੱਕ ਦੀ ਮੌਤ, ਦੋ ਦੀ ਹਾਲਤ ਗੰਭੀਰ ...

  • ਪੰਜਾਬ 'ਚ ਮੀਂਹ ਪੈਣ ਦੇ ਬਾਵਜੂਦ ਪਾਰਾ ਹਾਈ, ਹੁਣ ਇਸ ਦਿਨ ਹੋਵੇਗੀ ਬੂੰਦਾਂ-ਬਾਂਦੀ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY